Internationalਲੰਡਨ ਦੇ ਘਰ ਤੋਂ ਬੇਦਖ਼ਲ ਹੋ ਸਕਦਾ ਹੈ ਕਰਜ਼ੇ ਦੇ ਭਾਰੀ ਬੋਝ ਹੇਠ ਦਬੇ ਕਾਰੋਬਾਰੀ ਵਿਜੇ ਮਾਲਿਆBunty20/01/2022 by Bunty20/01/20220394 ਲੰਡਨ – ਕਰਜ਼ੇ ਦੇ ਭਾਰੀ ਬੋਝ ਹੇਠ ਦਬੇ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਸਥਿਤ ਆਲੀਸ਼ਾਨ ਘਰ ਤੋਂ ਬੇਦਖ਼ਲ ਕੀਤੇ ਜਾਣ ਦੇ ਆਦੇਸ਼ ’ਤੇ ਰੋਕ ਲਗਾਉਣ ਦੀ
Internationalਓਮੀਕ੍ਰੋਨ ਦੀ ਰਫ਼ਤਾਰ ਮੱਠੀ ਪਈBunty20/01/2022 by Bunty20/01/20220206 ਜਨੇਵਾ – ਸਮੁੱਚੀ ਦੁਨੀਆ ’ਚ ਓਮੀਕ੍ਰੋਨ ਵੈਰੀਐਂਟ ਦੇ ਪ੍ਰਸਾਰ ਦੀ ਰਫ਼ਾਤਰ ਮੱਠੀ ਪਈ ਹੈ ਤੇ ਇਸ ਦਾ ਅਸਰ ਇਨਫੈਕਸ਼ਨ ਦੇ ਮਾਮਲਿਆਂ ’ਚ ਦੇਖਣ ਨੂੰ ਮਿਲ
India26 ਜਨਵਰੀ ਨੂੰ ਇੰਡੀਆ ਗੇਟ ਅਤੇ ਲਾਲ ਕਿਲ੍ਹੇ ‘ਤੇ ਹੋ ਸਕਦਾ ਹੈ ਅੱਤਵਾਦੀ ਹਮਲਾBunty20/01/2022 by Bunty20/01/202201733 ਨਵੀਂ ਦਿੱਲੀ – 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਅੱਤਵਾਦੀ ਦਿੱਲੀ ‘ਚ ਹਮਲਾ ਕਰ ਸਕਦਾ ਹੈ। ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ‘ਤੇ ਅੱਤਵਾਦੀ
Indiaਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਵੱਡਾ ਉਛਾਲBunty20/01/2022 by Bunty20/01/20220211 ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਮਾਮਿਲਆਂ ‘ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 2,82,970 ਮਾਮਲੇ ਸਾਹਮਣੇ ਆਏ ਹਨ।
IndiaDGCA ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ 28 ਫਰਵਰੀ ਤਕ ਵਧਾਈ ਪਾਬੰਦੀBunty20/01/2022 by Bunty20/01/20220428 ਨਵੀਂ ਦਿੱਲੀ – ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਫਿਲਹਾਲ ਜਾਰੀ ਰਹੇਗੀ। ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਇਹ ਫੈਸਲਾ ਲਿਆ ਹੈ। DGCA
Indiaਚੋਣ ਕਮਿਸ਼ਨ ਨੇ ਡਿਜੀਟਲ ਪ੍ਰਚਾਰ ‘ਤੇ ਖਰਚ ਦੱਸਣ ਲਈ ਨਵਾਂ ਕਾਲਮ ਜੋੜਿਆBunty20/01/2022 by Bunty20/01/20220322 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਡਿਜੀਟਲ ਪ੍ਰਚਾਰ ‘ਤੇ ਹੋਣ ਵਾਲੇ ਖਰਚ ਦੀ ਜਾਣਕਾਰੀ ਦੇਣ ਲਈ
Indiaਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਟਿਡ ‘ਚ 1,500 ਕਰੋੜ ਰੁਪਏ ਦੇ ਨਿਵੇਸ਼ ਦੀ ਮਨਜ਼ੂਰੀBunty20/01/2022 by Bunty20/01/20220253 ਨਵੀਂ ਦਿੱਲੀ – ਕੇਂਦਰੀ ਮੰਤਰੀ ਮੰਡਲ ਨੇ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ ਲਿਮਿਟੇਡ ਵਿਚ 1,500 ਕਰੋੜ ਨਿਵੇਸ਼ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕੇਂਦਰੀ ਮੰਤਰੀ ਅਨੁਰਾਗ
Indiaਮੇਘਾਲਿਆ ਨਾਲ ਹੱਦ ਵਿਵਾਦ ਦੇ ਛੇ ਖੇਤਰਾਂ ’ਚ ਭਾਈਚਾਰਕ ਹੱਲ ਦਾ ਖਾਕਾ ਤਿਆਰ : ਹਿਮੰਤBunty20/01/2022 by Bunty20/01/20220447 ਗੁਹਾਟੀ – ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਮੇਘਾਲਿਆ ਨਾਲ ਹੱਦ ਵਿਵਾਦ ਦੇ ਛੇ ਖੇਤਰਾਂ ’ਚ ਭਾਈਚਾਰਕ ਹੱਲ ਦਾ
Indiaਪਾਕਿ ਸਰਕਾਰ ਦੇਵੇਗੀ ਅੱਤਵਾਦੀ ਹਮਲੇ ਦੇ ਪੀੜਤ ਚੀਨੀ ਨਾਗਰਿਕਾਂ ਨੂੰ ਮੁਆਵਜ਼ਾBunty20/01/2022 by Bunty20/01/20220570 ਨਵੀਂ ਦਿੱਲੀ – ਪਾਕਿਸਤਾਨ ਨੇ ਉਨ੍ਹਾਂ 36 ਚੀਨੀ ਨਾਗਰਿਕਾਂ ਨੂੰ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ ਜਿਹੜੇ ਪਿਛਲੇ ਸਾਲ ਜੁਲਾਈ ’ਚ ਦਾਸੂ ਪਣਬਿਜਲੀ ਪ੍ਰਾਜੈਕਟ ’ਚ
Indiaਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਲਈ ਦਿਲਚਸਪ ਹੋਇਆ ਮੁਕਾਬਲਾBunty20/01/2022 by Bunty20/01/20220242 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀ ਸੱਤਾ ਕਿਸ ਪਾਰਟੀ ਨੂੰ ਮਿਲੇਗੀ, ਇਸ ਦਾ ਫ਼ੈਸਲਾ 22 ਜਨਵਰੀ ਨੂੰ ਹੋ ਜਾਵੇਗਾ। 55 ਮੈਂਬਰੀ ਕਮੇਟੀ