Home Page 1827
India

ਕਿਸਾਨਾਂ ਦੇ ਹਿੱਤ ‘ਚ ਕੇਂਦਰੀ ਮੰਤਰੀ ਮੰਡਲ ਦਾ ਵੱਡਾ ਫੈਸਲਾ

Bunty
ਨਵੀਂ ਦਿੱਲੀ – ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਨੂੰ 2021-22 ਤੋਂ 2025-26 ਤਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ
India

ਬੀਐੱਸਐੱਫ ਦੇ ਅਧਿਕਾਰ ਖੇਤਰ ਸਬੰਧੀ ਕੇਂਦਰ ਜਮ੍ਹਾਂ ਕਰਵਾਏ ਹਲਫਨਾਮਾ, ਕਲਕੱਤਾ ਹਾਈਕੋਰਟ ਨੇ ਦਿੱਤਾ ਨਿਰਦੇਸ਼

Bunty
ਕੋਲਕਾਤਾ – ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ ਵਧਾਏ ਜਾਣ ਸਬੰਧੀ ਕਲਕੱਤਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫਨਾਮਾ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
Sport

ਭਾਰਤ ਨੇ ਬੰਗਲਾਦੇਸ਼ ਨੂੰ ਦਰੜਿਆ, ਦਿਲਪ੍ਰਰੀਤ ਸਿੰਘ ਨੇ ਸ਼ਾਨਦਾਰ ਹੈਟਿ੍ਕ ਲਾ ਕੇ ਟੀਮ ਨੂੰ ਦਿਵਾਈ ਜਿੱਤ

Bunty
ਢਾਕਾ – ਸਟ੍ਰਾਈਕਰ ਦਿਲਪ੍ਰਰੀਤ ਸਿੰਘ ਦੀ ਹੈਟਿ੍ਕ ਨਾਲ ਪਿਛਲੀ ਵਾਰ ਦੀ ਜੇਤੂ ਤੇ ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਭਾਰਤੀ ਟੀਮ ਨੇ ਬੁੱਧਵਾਰ ਨੂੰ
International

ਵਿਗਿਆਨੀਆਂ ਨੇ ਵਿਕਸਿਤ ਕੀਤਾ ਕੋਵਿਡ ਇਨਫੈਕਸ਼ਨ ਰੋਕਣ ਵਾਲਾ ਮਾਲੀਕਿਊਲ

Bunty
ਲੰਡਨ – ਵਿਗਿਆਨੀਆਂ ਨੇ ਇਕ ਅਜਿਹਾ ਮਾਲੀਕਿਊਲ ਵਿਕਸਿਤ ਕੀਤਾ ਹੈ ਜੋ ਸਾਰਸ ਸੀਓਵੀ-2 ਵਾਇਰਸ ਦੀ ਸਤ੍ਹਾ ਨਾਲ ਜੁੜ ਕੇ ਉਸ ਨੂੰ ਮਨੁੱਖ ਦੇ ਸੈੱਲਾਂ ’ਚ
International

ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇਓਬਾ ਨੂੰ ਮੁੜ ਚੁਣਿਆ ਪਾਰਟੀ ਦਾ ਪ੍ਰਧਾਨ

Bunty
ਕਾਠਮੰਡੂ – ਨੇਪਾਲ ਦੀ ਸਭ ਤੋਂ ਵੱਡੀ ਲੋਕਤੰਤਰੀ ਪਾਰਟੀ ਨੇਪਾਲੀ ਕਾਂਗਰਸ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਨੂੰ ਪਾਰਟੀ ਦਾ
International

ਅਮਰੀਕੀਆਂ ਨਾਲ ਧੋਖਾਧੜੀ ’ਚ ਦੋ ਭਾਰਤੀਆਂ ਨੂੰ ਜੇਲ੍ਹ, ਕਰੀਬ ਸਾਢੇ 4 ਕਰੋੜ ਰੁਪਏ ਦਾ ਹੈ ਮਾਮਲਾ

Bunty
ਵਾਸ਼ਿੰਗਟਨ – ਅਮਰੀਕਾ ਦੀ ਇਕ ਅਦਾਲਤ ਨੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਇਕ ਮਾਮਲੇ ’ਚ ਦੋ ਭਾਰਤੀਆਂ ਨੂੰ 27 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ
International

ਓਮੀਕ੍ਰੋਨ ਦੇ ਹੋਰ ਤਿੰਨ ਮਾਮਲਿਆਂ ਦੀ ਪੁਸ਼ਟੀ, ਬਰਤਾਨੀਆ ਤੋਂ ਆਏ ਤਿੰਨ ਯਾਤਰੀ ਕੋਵਿਡ-19 ਪਾਜ਼ੇਟਿਵ

Bunty
ਨਵੀਂ ਦਿੱਲੀ – ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਦੋ ਮਰੀਜ਼ ਤੇਲੰਗਾਨਾ ਤੇ ਇਕ ਬੰਗਾਲ ਦਾ
Australia & New Zealand

ਪਹਿਲੇ ਇੰਡੀਅਨ ਬਣੇ ਆਸਟ੍ਰੇਲੀਅਨ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ

admin
ਕੈਨਬਰਾ – ਆਸਟ੍ਰੇਲੀਆ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਆਸਟ੍ਰੇਲੀਅਨ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ ਚੁਣੇ ਗਏ ਹਨ। ਤੇਲਗੂ ਦੇ ਮੂਲ ਨਿਵਾਸੀ ਚੇਨੂਪਤੀ ਜਗਦੀਸ਼ ਨੂੰ ਆਸਟ੍ਰੇਲੀਅਨ