Indiaਪੰਜ ਤੱਤਾਂ ‘ਚ ਵਿਲੀਨ ਹੋਏ ਹਿੰਦੁਸਤਾਨ ਦੇ ਸਪੂਤBunty11/12/202111/12/2021 by Bunty11/12/202111/12/20210263 ਨਵੀਂ ਦਿੱਲੀ – ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ।
Punjabਪੰਜਾਬੀਆਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਮੁੱਖ ਮੰਤਰੀ : ਸੁਖਬੀਰ ਸਿੰਘ ਬਾਦਲBunty11/12/2021 by Bunty11/12/202101519 ਰੂਪਨਗਰ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲਿਆਂ ਲਈ ਨਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਕਿਉਂਕਿ ਇਹ ਆਪਣੇ
Punjabਬਿਕਰਮ ਸਿੰਘ ਮਜੀਠੀਆ ਬੋਲੇ- ਪੰਜਾਬ ਦੇ ਡਿਪਟੀ CM ਰੰਧਾਵਾ ‘ਤੇ ਪੈਸੇ ਲੈ ਕੇ ਪੋਸਟਿੰਗ ਦੇ ਦੋਸ਼ਾਂ ਦੀ ਹੋਵੇ CBI ਜਾਂਚBunty11/12/2021 by Bunty11/12/20210297 ਚੰਡੀਗੜ੍ਹ – ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੱਲ੍ਹ ਕੈਬਨਿਟ ਮੀਟਿੰਗ ‘ਚ ਇਕ ਕੈਬਨਿਟ ਮੰਤਰੀ ਵੱਲੋਂ ਗ੍ਰਹਿ ਮੰਤਰੀ ‘ਤੇ ਕਰੋੜਾਂ ਰੁਪਏ ਲੈ ਕੇ ਪੁਲਿਸ ਅਧਿਕਾਰੀਆਂ
Punjabਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਨੇ ਦਿੱਤਾ ਅਸਤੀਫ਼ਾBunty11/12/2021 by Bunty11/12/20210428 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਮਿਲਿਆ ਹੈ। ਉਨ੍ਹਾਂ ਦੇ ਸਿਆਸੀ ਸਕੱਤਰ ਅਨੀਸ਼ ਸਿਡਾਨਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ
Punjab‘ਆਪ’ ਦੇ ਸਾਬਕਾ ਵਿਧਾਇਕ ਮਾ. ਬਲਦੇਵ ਸਿੰਘ ਕਾਂਗਰਸ ‘ਚ ਸ਼ਾਮਲBunty11/12/2021 by Bunty11/12/20210613 ਮਾਨਸਾ – ਆਮ ਆਦਮੀ ਪਾਰਟੀ ਦੇ ਜੈਤੋ ਤੋਂ ਸਾਬਕਾ ਵਿਧਾਇਕ ਮਾ. ਬਲਦੇਵ ਸਿੰਘ ਮਾਨਸਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਦੌਰਾਨ ਕਾਂਗਰਸ ਵਿੱਚ
Punjabਚੰਨੀ ਦੇ ਭਾਸ਼ਣ ਦੌਰਾਨ ਰੈਲੀ ’ਚ ‘ਮੁਰਦਾਬਾਦ’ ਦੇ ਲੱਗੇ ਨਾਅਰੇBunty11/12/2021 by Bunty11/12/202101645 ਮਾਨਸਾ – ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਭਾਸ਼ਣ ਵਿਚਕਾਰ ਹੀ ਉਦੋਂ ਛੱਡਣਾ ਪਿਆ ਜਦ ਉਨ੍ਹਾਂ ਦੇ ਬੋਲਣ ਦੇ ਨਾਲ ਹੀ ਰੈਲੀ ’ਚੋਂ ਪੰਜਾਬ
Punjabਮਾਨਸਾ ਰੈਲੀ ‘ਚ ਸਿੱਧੂ ਮੂਸੇਵਾਲਾ ਦੇ ਬੋਲਦੇ ਹੀ ਸ਼ੁਰੂ ਹੋ ਗਈ ਹੂਟਿੰਗBunty11/12/2021 by Bunty11/12/202101133 ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਰੈਲੀ ਮਾਨਸਾ ‘ਚ ਕੀਤੀ। ਰੈਲੀ ‘ਚ ਮੁੱਖ ਮੰਤਰੀ ਚਰਨਜੀਤ
Sportਗ਼ੁਰਬਤ ’ਚੋਂ ਹੀਰਾ ਬਣ ਕੇ ਨਿਕਲੀ ਕੁਲਬੀਰ ਕੌਰBunty11/12/2021 by Bunty11/12/20210454 ਰੂਪਨਗਰ – ਸ਼ਿਵਾਲਿਕ ਦੀਆਂ ਪਹਾੜੀਆਂ ਨੇੜੇ 11ਵੀਂ ਸਦੀ ’ਚ ਵੱਸੇ ਸ਼ਹਿਰ ਰੂਪਨਗਰ (ਰੋਪੜ) ਨੇ ਹਰੇਕ ਖੇਤਰ ’ਚ ਮੱਲਾਂ ਮਾਰੀਆਂ ਹਨ। ਇਸੇ ਜ਼ਿਲ੍ਹੇ ਦੀ ਤਹਿਸੀਲ ਚਮਕੌਰ
Internationalਟ੍ਰਿਬਿਊਨਲ ਨੇ ਸ਼ੀ ਜਿਨਪਿੰਗ ਨੂੰ ਉਈਗਰ ਮੁਸਲਮਾਨਾਂ ਦੀ ਹੱਤਿਆ ਦਾ ਜ਼ਿੰਮੇਵਾਰ ਦੱਸਿਆBunty11/12/2021 by Bunty11/12/20210384 ਬੀਜਿੰਗ – ਵਕੀਲਾਂ ਤੇ ਅਭਿਆਨਕਰਤਾਵਾਂ ਦੇ ਇਕ ਗ਼ੈਰ ਰਸਮੀ ਟ੍ਰਿਬਿਊਨਲ ਨੇ ਸ਼ਿਨਜਿਆਂਗ ਸੂਬੇ ’ਚ ਕਤਲੇਆਮ, ਉਈਗਰ ਮੁਸਲਮਾਨਾਂ ਦੇ ਸ਼ੋਸ਼ਣ ਤੇ ਮਨੁੱਖਤਾ ਦੇ ਪ੍ਰਤੀ ਅਪਰਾਧ ਲਈ
Internationalਵਧੇਗੀ ਇਮਰਾਨ ਦੀ ਟੈਂਸ਼ਨ, ਤਹਿਰੀਕ-ਏ-ਤਾਲਿਬਾਨ ਨੇ ਲੜਾਕਿਆਂ ਨੂੰ ਮੁੜ ਤੋਂ ਹਮਲਾ ਕਰਨ ਦੇ ਦਿੱਤੇ ਨਿਰਦੇਸ਼Bunty11/12/2021 by Bunty11/12/20210534 ਇਸਲਾਮਾਬਾਦ – ਇਮਰਾਨ ਖ਼ਾਨ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨੇ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਨਾਲ ਮਹੀਨਾ ਭਰ ਦੀ ਜੰਗਬੰਦੀ