Internationalਇਟਲੀ ‘ਚ ਹਰਮਨਪ੍ਰੀਤ ਕੌਰ ਨੇ ਪੜ੍ਹਾਈ ‘ਚੋਂ ਅਵੱਲ ਆ ਕੇ ਜਿੱਤਿਆ 7500 ਯੂਰੋ ਦਾ ਸਕਾਲਰਸ਼ਿਪ ਐਵਾਰਡBunty05/12/2021 by Bunty05/12/20210612 ਮਿਲਾਨ – ਇਟਲੀ ਦੇ ਭਾਰਤੀ ਬੱਚੇ ਵਿੱਦਿਆਦਕ ਖੇਤਰਾਂ ਵਿਚ ਇਟਾਲੀਅਨ ਬੱਚਿਆਂ ਸਣੇ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਜਿਸ ਰਫ਼ਤਾਰ ਨਾਲ ਪਛਾੜਦੇ ਹੋਏ ਕਾਮਯਾਬੀ ਦੀ ਟੀਸੀ
International5 ਸਾਲ ਤੋਂ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹੈ ਓਮੀਕ੍ਰੋਨBunty05/12/2021 by Bunty05/12/20210376 ਜੋਹਾਨਸਬਰਗ – ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਹੁਣ ਇੱਕ ਹੋਰ ਡਰਾਉਣੀ ਗੱਲ ਸਾਹਮਣੇ ਆਈ ਹੈ। ਦੱਖਣੀ
Punjabਸੁਖਬੀਰ ਬਾਦਲ ਦਾ ਵੱਡਾ ਐਲਾਨ- ਸਰਕਾਰ ਬਣਾਉਣ ‘ਤੇ ਖੰਨਾ ਨੂੰ ਬਣਾਵਾਂਗੇ ਜ਼ਿਲ੍ਹਾBunty05/12/2021 by Bunty05/12/20210477 ਖੰਨਾ – ਖੰਨਾ ਦੇ ਵਿਧਾਇਕ ਤੇ ਉਦਯੋਗ ਮੰਤਰੀ ਕੋਟਲੀ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ
Punjabਪੰਜਾਬ ਪ੍ਰਧਾਨ ਸ਼ਰਮਾ ਵੱਲੋਂ ਹਰਮਿੰਦਰ ਸੋਢੀ ਨੂੰ ਭਾਜਪਾ ‘ਚ ਕੀਤਾ ਸ਼ਾਮਿਲBunty05/12/2021 by Bunty05/12/20210243 ਸਾਹਨੇਵਾਲ – ਹਲਕਾ ਸਾਹਨੇਵਾਲ ਦੇ ਅਧੀਨ ਪੈੰਦੇ ਪਿੰਡ ਮੰਗਲੀ ਟਾਂਡਾ ਦੇ ਨਾਮਵਰ ਸਮਾਜਸੇਵੀ ਆਗੂ ਹਰਮਿੰਦਰ ਸਿੰਘ ਸੋਢੀ (ਸਾਬਕਾ ਕੋਆਰਡੀਨੇਟ ਭਾਰਤ ਸਰਕਾਰ) ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ
Punjabਪੰਜਾਬ ‘ਚ ਸਖ਼ਤ ਸੁਰੱਖਿਆ ਵਿਚਕਾਰ ਡੇਰਾ ਪ੍ਰੇਮੀ ਦਾ ਅੰਤਿਮ ਸੰਸਕਾਰ, ਅਣਪਛਾਤੇ ਹਮਲਾਵਰਾਂ ਨੇ ਦੁਕਾਨ ‘ਚ ਮਾਰੀ ਸੀ ਗੋਲੀBunty05/12/2021 by Bunty05/12/20210486 ਦੋਦਾ – ਅਣਪਛਾਤੇ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਡੇਰਾ ਪ੍ਰੇਮੀ ਚਰਨਦਾਸ ਦਾ ਸ਼ਨਿਚਰਵਾਰ ਦੁਪਹਿਰ ਪਿੰਡ ਭੂੰਦੜ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ
Punjabਮੁੱਖ ਮੰਤਰੀ ਦੇ ਹਲਕੇ ‘ਚ ਚੱਲ ਰਹੇ ਰੇਤ ਮਾਫ਼ੀਆ ‘ਤੇ ਰਾਘਵ ਚੱਢਾ ਨੇ ਮਾਰਿਆ ਛਾਪਾBunty05/12/2021 by Bunty05/12/202101620 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਖੇਤਰ ਚਮਕੌਰ ਸਾਹਿਬ ਵਿੱਚ
Indiaਚੱਕਰਵਾਤੀ ਤੂਫਾਨ ‘ਜਵਾਦ’ ਨੂੰ ਲੈ ਕੇ IMD ਨੇ ਕੀਤਾ ਅਲਰਟBunty05/12/2021 by Bunty05/12/20210221 ਨਵੀਂ ਦਿੱਲੀ – ਬੰਗਾਲ ਦੀ ਖਾੜੀ ‘ਚ ਚੱਕਰਵਾਤੀ ਤੂਫਾਨ ਜਵਾਦ ਕਮਜ਼ੋਰ ਹੋ ਗਿਆ ਹੈ। ਮੌਸਮ ਵਿਗਿਆਨੀਆਂ ਮੁਤਾਬਕ ਜਵਾਦ ਸਮੁੰਦਰ ਦੇ ਹੇਠਾਂ ਕਮਜ਼ੋਰ ਹੋ ਰਿਹਾ ਹੈ
Sportਜਿੱਤ ਨਾਲ ਆਗਾਜ਼ ਕਰਨਾ ਚਾਹੇਗੀ ਭਾਰਤੀ ਟੀਮBunty05/12/2021 by Bunty05/12/20210253 ਡੋਂਗਹੇ – ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਥਾਈਲੈਂਡ ਦੇ ਖ਼ਿਲਾਫ਼ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਉਤਰੇਗੀ ਤਾਂ ਇਸ ਦਾ ਉਸ ਦਾ ਇਰਾਦਾ ਸ਼ਾਨਦਾਰ ਜਿੱਤ ਨਾਲ
Indiaਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦੇਹਾਂਤ, ਬੇਟੀ ਨੇ ਸੋਸ਼ਲ ਮੀਡੀਆ ‘ਤੇ ਕੀਤੀ ਪੁਸ਼ਟੀBunty05/12/2021 by Bunty05/12/20210503 ਨਵੀਂ ਦਿੱਲੀ – ਸੀਨੀਅਰ ਪੱਤਰਕਾਰ ਵਿਨੋਦ ਦੁਆ 67 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਸ਼ਨੀਵਾਰ ਨੂੰ ਵਿਨੋਦ
Indiaਅਮਰੀਕਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ ’ਚ ਇਕ ਸਖ਼ਸ਼ ਦੀ ਮੌਤBunty05/12/202105/12/2021 by Bunty05/12/202105/12/20210340 ਨਵੀਂ ਦਿੱਲੀ – ਸੰਯੁਕਤ ਰਾਜ ਅਮਰੀਕਾ ’ਚ ਨੇਵਾਰਕ ਜਾਣ ਵਾਲੀ ਏਅਰ ਇੰਡੀਆ ਦੀ ਇਕ ਉਡਾਣ ਇਕ ਯਾਤਰੀ ਦੀ ਮੌਤ ਕਾਰਨ ਉਡਾਣ ਭਰਨ ਤੋਂ ਤਿੰਨ ਘੰਟੇ