Indiaਲਖਨਊ ‘ਚ ਮਹਾਪੰਚਾਇਤ ਜਾਰੀ, ਟਿਕੈਤ ਬੋਲੇ- ਫਿਲਹਾਲ ਜਾਰੀ ਰਹੇਗਾ ਸਾਡਾ ਅੰਦੋਲਨBunty23/11/2021 by Bunty23/11/20210524 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਐਕਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਵੀ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਅੱਗੇ ਵਧਾ ਰਿਹਾ ਹੈ।
Indiaਕਰਨਾਟਕ ‘ਚ ਬਾਰਿਸ਼ ਨਾਲ ਹੁਣ ਤਕ 24 ਲੋਕਾਂ ਦੀ ਮੌਤ, 24-25 ਨੂੰ ਕੇਰਲ ਤੇ ਤਾਮਿਲਨਾਡੂ ‘ਚ ਬਾਰਿਸ਼ ਦਾ ਅਲਰਟBunty23/11/2021 by Bunty23/11/20210919 ਨਵੀਂ ਦਿੱਲੀ – ਕਰਨਾਟਕ ‘ਚ ਭਾਰੀ ਬਾਰਿਸ਼ ਕਾਰਨ ਜਾਨ-ਮਾਲ ਦਾ ਕਾਫੀ ਨੁਕਸਾਨ ਹੋਇਆ ਹੈ। ਸੂਬੇ ‘ਚ ਬਾਰਿਸ਼ ਕਾਰਨ ਹੁਣ ਤਕ 24 ਲੋਕਾਂ ਦੀ ਜਾਨ ਜਾ
Indiaਬੂਸਟਰ ਡੋਜ਼ ਤੇ ਬੱਚਿਆਂ ਲਈ ਵੈਕਸੀਨ ‘ਤੇ ਨੀਤੀ ਦੋ ਹਫ਼ਤਿਆਂ “ਚ ਤਿਆਰ ਕਰੇਗਾ ਕੇਂਦਰੀ ਪੈਨਲBunty23/11/2021 by Bunty23/11/20210713 ਨਵੀਂ ਦਿੱਲੀ – ਕੇਂਦਰ ਸਰਕਾਰ ਦਾ ਇਕ ਪੈਨਲ ਦੇਸ਼ ਵਿਚ ਬੂਸਟਰ ਡੋਜ਼ ਤੇ ਬੱਚਿਆਂ ਲਈ ਵੈਕਸੀਨ ਨੀਤੀ ਨੂੰ ਦੋ ਹਫ਼ਤਿਆਂ ‘ਚ ਤਿਆਰ ਕਰੇਗਾ। ਸੂਤਰਾਂ ਨੇ
Punjabਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੰਗਨਾ ਰਣੌਤ ਦੀ ਗ੍ਰਿਫ਼ਤਾਰੀ ਮੰਗੀBunty23/11/2021 by Bunty23/11/202101465 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੰਗਨਾ ਰਣੌਤ ਵੱਲੋਂ ਸਿੱਖਾਂ ਵਿਰੁੱਧ ਨਫ਼ਰਤ ਭਰੀਆਂ ਟਿੱਪਣੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਉਸ
Punjabਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਦੀ ਅਦਾਲਤ ‘ਚ ਨਹੀਂ ਹੋਏ ਪੇਸ਼Bunty23/11/2021 by Bunty23/11/202101404 ਹੁਸ਼ਿਆਰਪੁਰ – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਹੁਸ਼ਿਆਰਪੁਰ ਦੀ ਇਕ ਅਦਾਲਤ ਨੇ ਸੰਮਨ ਜਾਰੀ ਕਰਕੇ 22 ਨਵੰਬਰ
Punjabਮੋਗਾ ‘ਚ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, 18+ ਔਰਤਾਂ ਨੂੰ ਮਿਲੇਗਾ ਹਰ ਮਹੀਨੇ 1,000 ਰੁਪਿਆBunty23/11/2021 by Bunty23/11/20210520 ਚੰਡੀਗੜ੍ਹ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਗਾ ਦੇ ਮਹਿੰਗੇ ਹੋਟਲ ਪਹੁੰਚ ਗਏ ਜਿਸ ਤੋਂ ਬਾਅਦ ਉਨ੍ਹਾਂ ਤੀਜੀ ਗਾਰੰਟੀ ਪ੍ਰੋਗਰਾਮ ਨੂੰ ਸੰਬੋਧਨ ਕਰਨਾ ਸ਼ੁਰੂ
Punjabਮਿਊਂਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ‘ਚ ਸਫਾਈ ਸੇਵਕਾਂ ਲਈ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨBunty23/11/2021 by Bunty23/11/202101839 ਲੁਧਿਆਣਾ – ਆਤਮ ਨਗਰ ਹਲਕੇ ਵਿਚ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਕੇਬਲ ਮਾਫੀਏ ਵੱਲੋਂ
Bollywoodਅਮਰੀਕੀ ਯਾਤਰਾ ਤੋਂ ਵਾਪਸੀ ਮਗਰੋਂ ਕਮਲ ਹਾਸਨ ਕੋਰੋਨਾ ਇਨਫੈਕਟਿਡBunty23/11/2021 by Bunty23/11/20210159 ਚੇਨਈ – ਮੱਕਲ ਨਿਧੀ ਮਯਯਮ ਦੇ ਮੁਖੀ ਤੇ ਅਦਾਕਾਰ ਕਮਲ ਹਾਸਨ ਕੋਰੋਨਾ ਇਨਫੈਕਟਿਡ ਹੋ ਗਏ ਹਨ। ਉਨ੍ਹਾਂ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਮਲ
Sportਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ ਸਿੰਧੂ ਤੇ ਸ਼੍ਰੀਕਾਂਤBunty23/11/2021 by Bunty23/11/20210470 ਬਾਲੀ – ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਦੁਨੀਆ ਦੇ ਨੰਬਰ ਇਕ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਮੰਗਲਵਾਰ ਤੋਂ ਇਥੇ ਸ਼ੁਰੂ ਹੋ ਰਹੇ
Internationalਹਮਦੋਕ ਨੂੰ ਫ਼ੌਜ ਨੇ ਫਿਰ ਬਣਾਇਆ ਸੂਡਾਨ ਦਾ ਪ੍ਰਧਾਨ ਮੰਤਰੀBunty23/11/2021 by Bunty23/11/20210432 ਖਾਰਤੂਮ – ਫ਼ੌਜ ਨੇ ਸੂਡਾਨ ਦੇ ਅਹੁਦਿਓਂ ਲਾਹੇ ਗਏ ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਨੂੰ ਐਤਵਾਰ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੌਂਪ ਦਿੱਤਾ। ਅਧਿਕਾਰਤ