Sportਬੀਸੀਸੀਆਈ ਦੇ ਚੇਅਰਮੈਨ ਸੌਰਵ ਗਾਂਗੁਲੀ ਨੂੰ ਆਈਸੀਸੀ ਤੋਂ ਮਿਲੀ ਇਹ ਵੱਡੀ ਜ਼ਿੰਮੇਵਾਰੀBunty18/11/2021 by Bunty18/11/20210986 ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.)
Internationalਚੀਨ ਦੀ ਵੈੱਟ ਮਾਰਕਿਟ ’ਚ ਮਿਲੇ 18 ਹੋਰ ਵਾਇਰਸBunty18/11/2021 by Bunty18/11/20210333 ਬੀਜਿੰਗ – ਵਿਗਿਆਨੀਆਂ ਨੇ ਚੀਨ ਦੀ ਬਦਨਾਮ ਵੈੱਟ ਮਾਰਕੀਟ ’ਚ 18 ਹੋਰ ਖ਼ਤਰਨਾਕ ਵਾਇਰਸਾਂ ਦਾ ਪਤਾ ਲਗਾਇਆ ਹੈ, ਜਿਹਡ਼ੇ ਪਾਲਤੂ ਪਸ਼ੂਆਂ ਤੇ ਮਨੁੱਖਾਂ ’ਚ ਫੈਲ
IndiaHIV ਵਾਇਰਸ ਤੋਂ ਮੁਕਤ ਹੋਣ ਦੀ ਸੰਭਾਵਨਾ ਵਾਲੇ ਦੂਜੇ ਮਰੀਜ਼ ਦੀ ਹੋਈ ਪਛਾਣBunty18/11/2021 by Bunty18/11/20210504 ਬੋਸਟਨ – ਦੁਨੀਆ ‘ਚ ਦੂਜੇ ਅਜਿਹੇ ਐੱਚਆਈਵੀ ਮਰੀਜ਼ ਦੀ ਪਛਾਣ ਕੀਤੀ ਗਈ ਹੈ ਜੋ ‘ਐਂਟੀਰੇਟ੍ਰੋਵਾਇਰਲ’ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਹੀ ਸੰਭਾਵਤ ਵਾਇਰਸ ਤੋਂ ਮੁਕਤ
Indiaਗੁਰਨਾਮ ਸਿੰਘ ਚੜੂਨੀ ਨੇ ਵਾਪਸ ਲਿਆ ਫ਼ੈਸਲਾBunty18/11/2021 by Bunty18/11/20210765 ਕੁਰੂਕਸ਼ੇਤਰ – ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਨੇ 25 ਨਵੰਬਰ ਨੂੰ ਅੰਬਾਲਾ ਦੀ ਮੋਹੜਾ ਮੰਡੀ ਤੋਂ ਟੀਕਰ ਬਾਰਡਰ ਤਕ ਦੀ ਪੈਦਲ ਯਾਤਰਾ ਦਾ ਆਪਣਾ ਫ਼ੈਸਲਾ
Punjabਮੁੱਖ ਮੰਤਰੀ ਤੇ ਵਿੱਤ ਮੰਤਰੀ ਸਿੱਧੂ ਦੇ ਸਵਾਲਾਂ ਦੇ ਜਵਾਬ ਦੇਣBunty18/11/2021 by Bunty18/11/20210435 ਚੰਡੀਗੜ੍ਹ – ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਨੀ ਸਰਕਾਰ ਵੱਲੋਂ ਹਰ ਦਿਨ ਕੀਤੇ ਜਾਂਦੇ ਐਲਾਨਾਂ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਚੁਣੌਤੀ ਦਿੱਤੀ ਕਿ
Punjabਵਰਦੇਵ ਮਾਨ ਦੀ ਗ੍ਰਿਫ਼ਤਾਰੀ ‘ਤੇ ਰੋਕ, ਮਿਲੀ ਅੰਤਰਿਮ ਪੇਸ਼ਗੀ ਜ਼ਮਾਨਤBunty18/11/2021 by Bunty18/11/20210564 ਫਿਰੋਜ਼ਪੁਰ – ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਅਕਾਲੀ ਬਸਪਾ ਦੇ ਗੁਰੂਹਰਸਹਾਏ ਤੋਂ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਵਿਰੁੱਧ ਦਰਜ ਹੋਏ ਇਰਾਦਾ ਕਤਲ ਦੇ ਮਾਮਲੇ
Indiaਮਾਰਚ 2023 ਤਕ ਦੇਸ਼ ਭਰ ਦਾ ਲੈਂਡ ਰਿਕਾਰਡ ਹੋਵੇਗਾ ਡਿਜੀਟਲBunty18/11/2021 by Bunty18/11/20210514 ਨਵੀਂ ਦਿੱਲੀ – ਡਿਜੀਟਲ ਇੰਡੀਆ ਲੈਂਡ ਰਿਕਾਰਟ ਮਾਡਰੇਨਾਈਜ਼ੇਸ਼ਨ ਪ੍ਰੋਗਰਾਮ ਤੇ ਮਲਕੀਅਤ ਯੋਜਨਾ ਤਹਿਤ ਕੀਤੇ ਜਾ ਰਹੇ ਕੰਮ ਨਾਲ ਕਰੋੜਾਂ ਛੋਟੇ ਜ਼ਮੀਨ ਮਾਲਕਾਂ ਦਾ ਫਾਇਦਾ ਹੋਵੇਗਾ
Indiaਅਧਿਕਾਰ ਖੇਤਰ ਵਧਣ ਨਾਲ ਪੁਲਿਸ ਦੇ ਕੰਮਕਾਜ ‘ਚ ਨਹੀਂ ਹੋਵੇਗੀ ਕੋਈ ਦਖ਼ਲਅੰਦਾਜ਼ੀBunty18/11/2021 by Bunty18/11/20210284 ਕੋਲਕਾਤਾ – ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਤੋਂ 15 ਤੋਂ ਵਧਾ ਕੇ 50 ਕਿਲੋਮੀਟਰ ਤਕ ਕਰਨ ਦੇ ਫ਼ੈਸਲੇ ‘ਤੇ ਮਮਤਾ ਸਰਕਾਰ
Bollywoodਮਹਾਤਮਾ ਗਾਂਧੀ ‘ਤੇ ਦਿੱਤੇ ਵਿਵਾਦਤ ਬਿਆਨ ‘ਤੇ ਵਧੀਆਂ ਕੰਗਨਾ ਰਣੌਤ ਮੁਸ਼ਕਿਲਾਂBunty18/11/2021 by Bunty18/11/20210443 ਮੁੰਬਈ – ਅਦਾਕਾਰਾ ਕੰਗਨਾ ਰਣੌਤ ਮਹਾਤਮਾ ਗਾਂਧੀ ‘ਤੇ ਵਿਵਾਦਤ ਬਿਆਨ ਤੋਂ ਬਾਅਦ ਇਕ ਵਾਰ ਫਿਰ ਮੁਸ਼ਕਿਲਾਂ ਵਿਚ ਆ ਗਈ ਹੈ। ਮਹਾਰਾਸ਼ਟਰ ਕਾਂਗਰਸ ਨੇ ਕਿਹਾ ਕਿ
India24 ਘੰਟਿਆਂ ’ਚ ਸਰਗਰਮ ਮਾਮਲਿਆਂ ’ਚ ਦੋ ਹਜ਼ਾਰ ਤੋਂ ਵੱਧ ਦੀ ਆਈ ਗਿਰਾਵਟBunty18/11/2021 by Bunty18/11/20210432 ਨਵੀਂ ਦਿੱਲੀ – ਦੇਸ਼ ’ਚ ਪਿਛਲੇ ਇਕ ਦਿਨ ਦੇ ਮੁਕਾਬਲੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਕੁਝ ਵਾਧਾ ਤਾਂ ਹੋਇਆ ਹੈ, ਪਰ ਸਰਗਰਮ ਮਾਮਲਿਆਂ ’ਚ ਗਿਰਾਵਟ