Australia & New Zealandਆਸਟ੍ਰੇਲੀਆ ਨੇ ਭਾਰਤ ਬਾਇਓਟੈੱਕ ਦੀ Covaxin ਨੂੰ ਦਿੱਤੀ ਮਨਜ਼ੂਰੀBunty02/11/2021 by Bunty02/11/20210683 ਕੈਨਬਰਾ – ਆਸਟ੍ਰੇਲਿਆਈ ਸਰਕਾਰ ਨੇ ਕੋਰੋਨਾ ਵਾਇਰਸ ਦੀਆਂ ਦੋ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿਚ ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸੀਨ ( ਵੀ ਸ਼ਾਮਲ
Indiaਕਿਸਾਨ ਅੰਦੋਲਨ ‘ਚ ਨਵਾਂ ਮੋੜ, ਕੇਂਦਰ ਸਰਕਾਰ ਨੂੰ ਰਾਕੇਸ਼ ਟਿਕੈਤ ਨੇ ਦਿੱਤਾ 26 ਨਵੰਬਰ ਤਕ ਦਾ ਅਲਟੀਮੇਟਮBunty02/11/2021 by Bunty02/11/20210366 ਨਵੀਂ ਦਿੱਲੀ – ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ 26 ਨਵੰਬਰ ਤਕ ਦੀ ਮੁਹਲਤ ਦਿੰਦੇ ਹੋਏ ਨਵਾਂ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ
Indiaਪੰਜ ਹੋਰ ਦੇਸ਼ਾਂ ਨੇ ਭਾਰਤ ਦੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਦਿੱਤੀ ਮਾਨਤਾBunty02/11/2021 by Bunty02/11/202101082 ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਪੰਜ ਹੋਰ ਦੇਸ਼ ਭਾਰਤ ਦੇ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੰਦੇ ਹਨ, ਜਿਸ
Indiaਅਰਵਿੰਦ ਕੇਜਰੀਵਾਲ ਸਮੇਤ 9 ਵਿਧਾਇਕਾਂ ਨੂੰ ਕੋਰਟ ਦਾ ਨੋਟਿਸBunty02/11/2021 by Bunty02/11/20210932 ਨਵੀਂ ਦਿੱਲੀ – ਸਾਲ 2018 ‘ਚ ਦਿੱਲੀ ਦੇ ਤੱਤਕਾਲੀ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ ‘ਤੇ ਕੁੱਟਮਾਰ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ।
India4 ਘੰਟਿਆਂ ’ਚ ਮਿਲੇ ਸਾਢੇ 12 ਹਜ਼ਾਰ ਨਵੇਂ ਮਾਮਲੇ, 251 ਮੌਤਾਂ, ਸਰਗਰਮ ਮਾਮਲੇ ਘੱਟ ਕੇ ਹੋਏ 1.58 ਲੱਖBunty02/11/2021 by Bunty02/11/20210532 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸੁਧਾਰ ਜਾਰੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 12,514 ਨਵੇਂ ਮਾਮਲੇ ਮਿਲੇ ਹਨ ਤੇ 251 ਲੋਕਾਂ
Indiaਐੱਸਬੀਆਈ ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਧੋਖਾਧੜੀ ਦੇ ਦੋਸ਼ ’ਚ ਗਿ੍ਫ਼ਤਾਰBunty02/11/2021 by Bunty02/11/20210527 ਜੈਪੁਰ – ਧੋਖਾਧੜੀ ਦੇ ਦੋਸ਼ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਜੈਸਲਮੇਰ ਪੁਲਿਸ
Punjabਏਅਰ ਇੰਡੀਆ ਦੀ ਅੰਮ੍ਰਿਤਸਰ – ਨਾਂਦੇੜ ਸਾਹਿਬ ਫਲਾਈਟ ਬੰਦBunty02/11/202102/11/2021 by Bunty02/11/202102/11/20210676 ਅੰਮ੍ਰਿਤਸਰ – ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤਕ ਜਾਣ ਵਾਲੀ ਜਹਾਜ਼ ਸੇਵਾ ਬੰਦ ਕਰ ਦਿੱਤੀ ਗਈ ਹੈ। 30 ਅਕਤੂਬਰ ਨੂੰ ਗੁਰੂ ਰਾਮਦਾਸ ਕੌਮਾਂਤਰੀ
Punjabਪੰਜਾਬ ‘ਚ ਬਿਹਾਰ ਦੇ ਵਿਦਿਆਰਥੀਆਂ ਨੂੰ ਹੌਸਟਲ ‘ਚੋਂ ਕੱਢਣ ਦਾ ਫ਼ੈਸਲਾ ਵਾਪਸBunty02/11/2021 by Bunty02/11/20210419 ਜਲੰਧਰ – ਭਾਜਪਾ ਦੇ ਵਿਰੋਧ ਤੋਂ ਬਾਅਦ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬਾਬਾ ਫ਼ਰੀਦ ਕਾਲਜ ਨੇ ਬਿਹਾਰ ਦੇ ਚਾਰਾਂ ਵਿਦਿਆਰਥੀਆਂ ਨੂੰ ਹੌਸਟਲ ਤੋਂ ਬਾਹਰ
Indiaਚੜੂਨੀ ਦੀ ਚਿਤਾਵਨੀ, ਅੰਦੋਲਨਕਾਰੀਆਂ ਨੂੰ ਸੜਕਾਂ ਤੋਂ ਹਟਾਇਆ ਤਾਂ PM Modi ਦੇ ਦਰਵਾਜ਼ੇ ‘ਤੇ ਮਨਾਵਾਂਗੇ ਦੀਵਾਲੀBunty02/11/2021 by Bunty02/11/20210239 ਕੁਰੂਕਸ਼ੇਤਰ – ਦਿੱਲੀ-ਹਰਿਆਣਾ ਬਾਰਡਰ ਖੋਲ੍ਹਣ ਦਾ ਮਾਮਲੂ ਤੂਲ ਫੜਦਾ ਜਾ ਰਿਹਾ ਹੈ। ਪੁਲਿਸ ਵੱਲੋਂ ਬਾਰਡਰ ਖੋਲ੍ਹੇ ਜਾਣ ਤੋਂ ਬਾਅਦ ਹੁਣ ਕਿਸਾਨ ਅੜ ਗਏ ਹਨ। ਕਿਸਾਨਾਂ
Bollywoodਪਹਿਲੀ ਵਾਰ ਟੀਚਰ ਦੇ ਕਹਿਣ ‘ਤੇ ਐਸ਼ਵਰਿਆ ਰਾਏ ਬੱਚਨ ਨੇ ਕੀਤੀ ਸੀ ਮੌਡਲਿੰਗBunty02/11/2021 by Bunty02/11/20210255 ਨਵੀਂ ਦਿੱਲੀ – ਬਾਲੀਵੁੱਡ ਦੀ ਮਸ਼ਹੂਰ ਅਤੇ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਰਹੀ ਹੈ। ਉਨ੍ਹਾਂ ਨੇ ਆਪਣੇ ਪੂਰੇ ਫਿਲਮੀ