Punjabਮੁੱਖ ਮੰਤਰੀ ਚੰਨੀ ਨੇ ਦਿੱਤਾ ਦੀਵਾਲੀ ਦਾ ਤੋਹਫ਼ਾ, ਚੌਥਾ ਦਰਜਾ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਸਣੇ ਕੀਤੇ ਵੱਡੇ ਐਲਾਨBunty19/10/2021 by Bunty19/10/20210379 ਚੰਡੀਗੜ੍ਹ – ਸੂਬੇ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਨੇ ਅੱਜ ਸਾਰੀਆਂ ਪੇਂਡੂ ਜਲ ਸਪਲਾਈ ਸਕੀਮਾਂ ਲਈ ਇਕ ਅਕਤੂਬਰ,
Indiaਜੱਜ ਦੇ ਸਾਹਮਣੇ ਮੁਲਜ਼ਮ ਨਿਹੰਗਾਂ ਦਾ ਕਬੂਲਨਾਮਾ, ‘ਹਾਂ ਅਸੀਂ ਹੀ ਮਾਰਿਆ ਲਖਬੀਰ ਨੂੰ’Bunty19/10/2021 by Bunty19/10/20210213 ਸੋਨੀਪਤ – ਕੁੰਡਲੀ ਬਾਰਡਰ ’ਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੇ ਮੁਲਜ਼ਮ ਤਿੰਨ ਨਿਹੰਗਾਂ ਨੂੰ ਐਤਵਾਰ ਦੁਪਹਿਰ ਅਦਾਲਤ ’ਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਨੇ ਅਦਾਲਤ
Punjabਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧBunty19/10/2021 by Bunty19/10/20210672 ਸ੍ਰੀ ਮੁਕਤਸਰ ਸਾਹਿਬ – ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਸੰਯੁਕਤ ਕਿਸਾਨ
Punjabਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਲਈ ਚੰਡੀਗੜ੍ਹ ਤੋਂ ਸਿੱਧੀ ਫਲਾਈਟ ਹਾਲੇ ਵੀ ਸੁਪਨਾBunty19/10/2021 by Bunty19/10/20210249 ਚੰਡੀਗੜ੍ਹ – ਦੇਸ਼ ਵਿਚ ਜਿਹੜੇ ਏਅਰਪੋਰਟਸ ‘ਤੇ ਤੇਜ਼ੀ ਨਾਲ ਯਾਤਰੀਆਂ ਦੀ ਗਿਣਤੀ ‘ਚ ਇਜ਼ਾਫ਼ਾ ਹੋ ਰਿਹਾ ਹੈ, ਉਨ੍ਹਾਂ ਵਿਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨੰਬਰ ਮੋਹਰੀ
Indiaਕਸ਼ਮੀਰ ਤੋਂ ਪਲਾਇਨ ਕਰ ਕੇ ਜੰਮੂ ਪੁੱਜੇ ਮਜ਼ਦੂਰਾਂ ਨੇ ਕਿਹਾ-ਸੁਰੱਖਿਅਤ ਨਹੀਂ ਹੈ ਘਾਟੀ ‘ਚ ਰਹਿਣਾBunty19/10/2021 by Bunty19/10/20210226 ਜੰਮੂ – ਕਸ਼ਮੀਰ ‘ਚ ਗੈਰ ਕਸ਼ਮੀਰੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਏ ਜਾਣ ਦੀਆਂ ਵਧਦੀਆਂ ਘਟਨਾਵਾਂ ‘ਚ ਉਥੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਦਾ ਪਲਾਇਨ ਤੇਜ਼ ਹੋ
Indiaਦੇਸ਼ ਦੇ ਇਕ ਵੱਡੇ ਹਿੱਸੇ ’ਚ ਮੌਸਮ ਨੇ ਬਦਲੀ ਕਰਵਟBunty19/10/2021 by Bunty19/10/20210219 ਉੱਤਰਾਖੰਡ – ਦੇਸ਼ ਦੇ ਇਕ ਵੱਡੇ ਹਿੱਸੇ ’ਚ ਮੌਸਮ ਨੇ ਕਰਵਟ ਬਦਲੀ ਹੈ। ਹਾਲਾਤ ਇਹ ਹੈ ਕਿ ਪਹਾੜਾਂ ’ਤੇ ਬਰਫ਼ਬਾਰੀ ਹੋ ਰਹੀ ਹੈ ਤਾਂ ਮੈਦਾਨੀ
Punjabਤਖਤ ਸ੍ਰੀ ਪਟਨਾ ਸਾਹਿਬ ਵਿਖੇ ਪ੍ਰਧਾਨ ’ਤੇ ਹਮਲੇ ਤੇ ਲਖਬੀਰ ਕਤਲ ਕਾਂਡ ’ਚ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਲਿਆ ਸੂਓ ਮੋਟੋ ਨੋਟਿਸBunty19/10/2021 by Bunty19/10/20210260 ਜਲੰਧਰ – ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਅਵਤਾਰ ਸਿੰਘ ਹਿੱਤ ’ਤੇ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਹੋਏ ਹਮਲੇ ’ਤੇ ਰਾਸ਼ਟਰੀ ਘੱਟ ਗਿਣਤੀ
Bollywoodਜੇਲ੍ਹ ‘ਚ ਵਧਾਈ ਗਈ ਆਰੀਅਨ ਖਾਨ ਦੀ ਸੁਰੱਖਿਆ ਵਿਸ਼ੇਸ਼ ਬੈਰਕ ‘ਚ ਕੀਤਾ ਸ਼ਿਫਟBunty19/10/2021 by Bunty19/10/20210252 ਨਵੀਂ ਦਿੱਲੀ – ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਬੰਦ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਉਸ ਦੀ ਹਿਰਾਸਤ
Indiaਤਾਮਿਲਨਾਡੂ ਦੇ ਸਾਬਕਾ ਮੰਤਰੀ ਵਿਜੇਭਾਸਕਰ ਖ਼ਿਲਾਫ਼ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਦਰਜBunty19/10/2021 by Bunty19/10/20210324 ਚੇਨਈ – ਤਾਮਿਲਨਾਡੂ ‘ਚ ਪਿਛਲੀ ਅੰਨਾ ਡੀਐੱਮਕੇ ਸਰਕਾਰ ‘ਚ ਸਿਹਤ ਮੰਤਰੀ ਰਹੇ ਸੀ. ਵਿਜੇਭਾਸਕਰ ਖ਼ਿਲਾਫ਼ ਵਿਜੀਲੈਂਸ ਤੇ ਭਿ੍ਸ਼ਟਾਚਾਰ ਰੋਕੂ ਸ਼ਾਖਾ ਨੇ ਆਮਦਨ ਦੇ ਗਿਆਤ ਸਰੋਤਾਂ
Indiaਫਿਰ ਦਿੱਲੀ ਦੌਰੇ ‘ਤੇ ਕੈਪਟਨ ਅਮਰਿੰਦਰ, ਅਮਿਤ ਸ਼ਾਹ ਨਾਲ ਮੁਲਾਕਾਤ ਨੂੰ ਲੈ ਕੇ ਸਿਆਸਤ ਤੇਜ਼Bunty19/10/2021 by Bunty19/10/20210300 ਨਵੀਂ ਦਿੱਲੀ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਛੱਡ ਕੇ ਆਪਣੀ ਰਾਜਨੀਤਕ ਪਾਰੀ ਕਿਵੇਂ ਅੱਗੇ ਵਧਾਉਣਗੇ ਇਹ ਤਾਂ ਹਾਲੇ ਸਾਫ਼