Indiaਪਾਕਿਸਤਾਨੀ ਅੱਤਵਾਦੀ ਨੇ ਦਿੱਲੀ ਗਾਜ਼ੀਆਬਾਦ ‘ਚ ਵਿਆਹ ਕੀਤਾ, 2 ਵਾਰ ਵਿਦੇਸ਼ ਗਿਆBunty13/10/2021 by Bunty13/10/20210252 ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਲਕਸ਼ਮੀ ਨਗਰ ਤੋਂ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਸ਼ਰਫ਼ ਦੇ ਸੰਬੰਧ ‘ਚ ਇਕ ਪ੍ਰੈਸ ਕਾਨਫਰੰਸ ਕੀਤੀ। ਦਿੱਲੀ ਪੁਲਿਸ ਦੇ
Punjabਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਘਰ ਪੁੱਜੇBunty13/10/2021 by Bunty13/10/20210345 ਕਾਦੀਆਂ – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਸਪੁੱਤਰ ਮਰਹੂਮ ਉਜਾਗਰ ਸਿੰਘ ਸੇਖਵਾਂ ਜੋ ਕਿ ਬੀਤੇ ਦਿਨੀਂ ਆਪਣੀ ਸਵਾਸਾਂ ਦੀ ਪੂੰਜੀ ਨੂੰ
Punjabਪ੍ਰਾਈਵੇਟ ਬੱਸਾਂ ‘ਚ ਵੀ ਵਾਹਨ ਟ੍ਰੈਕਿੰਗ ਸਿਸਟਮ ਲਾਉਣ ਦਾ ਐਲਾਨBunty13/10/2021 by Bunty13/10/202101271 ਚੰਡੀਗੜ੍ਹ – ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਵਾਹਨ ਟ੍ਰੈਕਿੰਗ
Punjabਗੁਰਮੀਤ ਰਾਮ ਰਹੀਮ ਦੀ ਸਜ਼ਾ ਦਾ ਫੈਸਲਾ ਮੁਲਤਵੀBunty13/10/2021 by Bunty13/10/20210249 ਚੰਡੀਗੜ੍ਹ – ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੀ ਸਜ਼ਾ ਦਾ ਫੈਸਲਾ 18 ਅਕਤੂਬਰ ਤਕ ਮੁਲਤਵੀ ਕਰ ਦਿੱਤਾ ਗਿਆ ਹੈ। ਬਹੁਚਰਚਿਤ ਰਣਜੀਤ ਸਿੰਘ ਹੱਤਿਆਕਾਂਡ ’ਚ
Internationalਇਟਲੀ ‘ਚ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਰਕਾਰ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਲੋਕBunty13/10/2021 by Bunty13/10/20210389 ਇਟਲੀ – ਇਟਲੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਵਿੱਚ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਕੇ ਸਾਹਮਣੇ ਆਇਆ ਸੀ ਕਿ ਜਿੱਥੇ ਚੀਨ ਦੇ ਵੁਹਾਨ ਸ਼ਹਿਰ ਤੋਂ
Punjabਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਏ ਸੁਖਬੀਰ ਬਾਦਲBunty13/10/2021 by Bunty13/10/20210431 ਅੰਮਿ੍ਤਸਰ – ਵਿਧਾਨ ਸਭਾ ਹਲਕਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਖ ਵੱਖ ਹਲਕਿਆਂ ਵਿਚ ਰੈਲੀਆਂ ਕਰਕੇ ਚੋਣ
Indiaਸਾਢੇ ਸੱਤ ਮਹੀਨਿਆਂ ਬਾਅਦ ਮਿਲੇ ਸਭ ਤੋਂ ਘੱਟ 14 ਹਜ਼ਾਰ ਨਵੇਂ ਕੇਸBunty13/10/2021 by Bunty13/10/20210460 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨਾਲ ਗੰਭੀਰ ਰੂਪ ‘ਚ ਜੂਝ ਰਹੇ ਦੋ ਸੂਬਿਆਂ ਕੇਰਲ ਤੇ ਮਹਾਰਾਸ਼ਟਰ ‘ਚ ਹਾਲਾਤ ਸੁਧਰਨ ਨਾਲ ਪੂਰੇ ਦੇਸ਼ ‘ਚ ਹਾਂ-ਪੱਖੀ ਪ੍ਰਭਾਵ
Indiaਘਰੇਲੂ ਫਲਾਈਟ ‘ਚ ਹੁਣ 100 ਫੀਸਦੀ ਯਾਤਰੀ ਬੈਠ ਸਕਣਗੇBunty13/10/2021 by Bunty13/10/20210310 ਨਵੀਂ ਦਿੱਲੀ – ਹਵਾਈ ਜਹਾਜ਼ ਹੁਣ 100 ਫੀਸਦੀ ਯਾਤਰੀਆਂ ਨਾਲ ਘਰੇਲੂ ਉਡਾਣ ਭਰ ਸਕਣਗੇ। ਮੰਗਲਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਉਡਾਣਾਂ ਨੂੰ 100 ਫੀਸਦੀ
Indiaਅਮਿਤ ਖਰੇ ਹੋਣਗੇ ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਸਲਾਹਕਾਰBunty13/10/2021 by Bunty13/10/20210262 ਨਵੀਂ ਦਿੱਲੀ – ਸਿੱਖਿਆ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਾਬਕਾ ਸਕੱਤਰ ਅਮਿਤ ਖਰੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ
Indiaਹੈਂਡ ਗ੍ਰੇਨੇਡ ਤੇ AK-47 ਸਮੇਤ ਪਾਕਿਸਤਾਨੀ ਅੱਤਵਾਦੀ ਗ੍ਰਿਫ਼ਤਾਰBunty13/10/2021 by Bunty13/10/20210675 ਨਵੀਂ ਦਿੱਲੀ – ਅੱਤਵਾਦੀ ਹਮਲੇ ਦੀ ਵੱਡੀ ਸਾਜ਼ਿਸ਼ ਘੜ ਰਹੇ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸੋਮਵਾਰ ਰਾਤ ਲਕਸ਼ਮੀਨਗਰ ਦੀ ਰਮੇਸ਼ ਪਾਰਕ