Storyਮਾਂ ਬੋਲੀ ਦਾ ਪ੍ਰਦੂਸ਼ਣadmin17/06/2021 by admin17/06/202101545 ਚਾਚਾ ਬਿਸ਼ਨਾ ਸਾਡੇ ਪਿੰਡ ਦਾ ਮੁਹਤਬਰ ਬੰਦਾ ਹੈ ਤੇ ਸਾਡਾ ਗਵਾਂਢੀ ਵੀ। ਖਿਆਲ ਵੀ ਅਗਾਂਹਵਧੂ ਹਨ ਤੇ ਪੂਰਾ ਦਿਨ ਲੋਕਾਂ ਨੂੰ ਹਵਾ, ਪਾਣੀ ਨੂੰ ਪ੍ਰਦੂਸ਼ਤ
CultureArticlesਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਘਰੂਆ ਵਾਲੀ !admin17/06/202117/06/2021 by admin17/06/202117/06/20210431 ਘਰ ਵਿੱਚ ਛੋਟੀਆਂ ਛੋਟੀਆ ਆਮ ਚੀਜ਼ਾਂ ਹੁੰਦੀਆਂ ਸਨ। ਚੌਕੇ ਦੇ ਵਿੱਚ ਬੈਠਨ ਲਈ ਮੰਜੀ,ਪੀੜੀ,ਦੁੱਧ ਰੱਖਣ ਲਈ ਕਾੜਨਾਂ, ਕੁੱਜਾ, ਘੜਾ, ਪਾਣੀ ਵਾਸਤੇ ਚੁੱਲੇ ਵਿੱਚ ਅੱਗ ਬਾਲਨ
ArticlesReligionਅਰਦਾਸadmin16/06/2021 by admin16/06/202101674 ਅਕਸਰ ਹੀ ਚੇਤਨ ਜਾਂ ਆਚੇਤਨ ਕਈ ਵਾਰ ਇੰਜ ਹੁੰਦਾ ਰਹਿੰਦਾ ਹੈ ਕਿ ਕਿਸੇ ਦੁਆਰਾ ਲਿਖੇ ਕੁੱਝ ਸ਼ਬਦ ਜਾਂ ਵਾਕ ਕੁੱਝ ਹੋਰ ਵਿਸਥਾਰ ਨਾਲ ਲਿਖਣ ਵਾਸਤੇ
ArticlesSportਹੁਣ ਨਹੀਂ ਬੱਜੇਗਾ ਕਦੇ ਡਿੰਗਕੋ ਦਾ ਡੰਕਾ…..!!admin15/06/202115/06/2021 by admin15/06/202115/06/20210605 ਭਾਰਤ ਵੱਲੋਂ ਸੰਨ 1998 ਵਿੱਚ ਪੋਖਰਣ, ਰਾਜਸਥਾਨ ਵਿਖ਼ੇ ਕੀਤੇ ਗਏ ਪਰਮਾਣੂ ਧਮਾਕਿਆਂ ਨੇ ਪੂਰੇ ਵਿਸ਼ਵ ਵਿੱਚ ਤਰਥੱਲੀ ਮਚਾ ਦਿੱਤੀ ਸੀ। ਸਾਰੀ ਦੁਨੀਆਂ ਇਹ ਸਮਝਦੀ ਹੈ
Articlesਆਓ ਕਰੀਏ ਆਪੇ ਦੀ ਸਵੈ ਪੜਚੋਲ !admin15/06/202115/06/2021 by admin15/06/202115/06/20210543 ਮਨੁੱਖੀ ਜਿੰਦਗੀ ਦੇ ਦੋ ਪੱਖ ਹਨ।ਸਕਾਰਤਮਕ ਤੇ ਨਕਾਰਾਤਮਕ।ਹਰ ਇੱਕ ਮਨੁੱਖ ਵਿੱਚ ਚੰਗੇ ਮਾੜੇ ਗੁਣ ਜ਼ਰੂਰ ਹੁੰਦੇ ਹਨ।ਕੋਈ ਵੀ ਮਨੁੱਖ ਗੁਣਾਂ ਨਾਲ ਭਰਪੂਰ ਨਹੀਂ ਹੁੰਦਾ।ਦੋਸਤੋਂ ਕਈ
ArticlesReligionਕਿੰਝ ਪੈਦਾ ਕਰੀਏ ਬੱਚਿਆਂ ਅੰਦਰ ਗੁਰਬਾਣੀ ਪ੍ਰਤੀ ਸਨੇਹ ?admin14/06/202114/06/2021 by admin14/06/202114/06/20210554 ਪਿਛਲੇ ਦਿਨਾਂ ਵਿੱਚ” ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ ” ਸਿਰਲੇਖ ਹੇਠ ਛਪੇ ਲੇਖ ਨੂੰ ਪੜ੍ਹਣ ਉਪਰੰਤ ਪਾਠਕਾਂ ਦੇ ਬਹੁਤ ਸਾਰੇ
Articlesਕੰਧ ‘ਤੇ ਲਿਖਿਆ ਸੱਚ: ਪੰਜਾਬ ਚ ਬਦਲ ਰਹੇ ਸਿਆਸੀ ਸਮੀਕਰਨਾਂ ਦੇ ਸੰਦਰਭ ‘ਚadmin14/06/2021 by admin14/06/20210279 ਸਿਆਣਿਆਂ ਦਾ ਕਿਹਾ ਇਹ ਇਕ ਕੰਧ ਉੱਤੇ ਉੱਕਰਿਆ ਕੌੜਾ ਸੱਚ ਹੈ ਕਿ ਗ਼ੁੱਸੇ, ਡਰ ਤੇ ਭੰਬਲ ਭੂਸੇ ਚ ਲਏ ਗਏ ਫ਼ੈਸਲੇ ਅਕਸਰ ਹੀ ਗਲਤ ਹੁੰਦੇ
Articlesਮਹਾਂਮਾਰੀ ਕਾਰਣ ਔਰਤਾਂ ਨੂੰ ਮਾਨਸਿਕ ਤਨਾਓ ਤੇ ਦਬਾਅadmin12/06/2021 by admin12/06/20210438 ਕੋਰੋਨਾ ਦੂਜੀ ਲਹਿਰ ਦੇ ਵਿਸ਼ਾਣੂ ਦੀ ਫੈਲਾਈ ਮਹਾਮਾਰੀ ਨੇ ਸਮਾਜ ਦੇ ਵੱਖ-ਵੱਖ ਤਬਕਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਮਾਨਸਿਕ ਗੁੰਝਲਾਂ, ਸਮੱਸਿਆਵਾਂ ਅਤੇ ਔਕੜਾਂ ਪੈਦਾ ਕੀਤੀਆਂ ਹਨ।
Articlesਨਸ਼ੱਈਆਂ ਦੇ ਕਾਰਨਾਮੇadmin12/06/202131/08/2021 by admin12/06/202131/08/202101430 ਨਸ਼ੱਈਆਂ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਰੱਖਿਆ ਹੈ। ਨਸ਼ੇ ਦੀ ਪੂਰਤੀ ਵਾਸਤੇ ਇੱਕ ਨਸ਼ੱਈ ਨੂੰ ਔਸਤਨ 500 ਰੁਪਏ ਰੋਜ਼ਾਨਾ ਦੀ ਜਰੂੁਰਤ ਹੁੰਦੀ ਹੈ। ਉਸ