Articlesਤਰੱਕੀ ਦੇ ਨਾਂਅ ‘ਤੇ ਹੋਈ ਘਾਤਕ ਤਬਾਹੀ ਦੇ ਅੰਜਾਮ admin12/05/202112/05/2021 by admin12/05/202112/05/20210442 ਭੌਤਿਕਵਾਦ ਦੇ ਇਸ ਯੁੱਗ ਵਿੱਚ ਹਰੇਕ ਇਨਸਾਨ ਆਪਣੇ ਅਤੇ ਆਪਣੇ ਪਰਿਵਾਰ ਲਈ ਹਰ ਸੁੱਖ ਸਹੂਲਤ ਚਾਹੁੰਦਾ ਹੈ। ਇਸਦੇ ਲਈ ਉਸਨੂੰ ਕਿੰਨੀ ਵੀ ਭਾਰੀ ਕੀਮਤ ਕਿਉਂ
Articlesਗਾਲਾਂ ਦਾ ਕੇਂਦਰ ਔਰਤਾਂ ਹੀ ਕਿਉਂ ਹੁੰਦਾ ?admin08/05/202108/05/2021 by admin08/05/202108/05/20210499 ਜਦੋਂ ਵੀ ਕੋਈ ਬਹਿਸ ਝਗੜੇ ਵਿੱਚ ਤਬਦੀਲ ਹੋਣ ਲਗਦੀ ਹੈ ਤਾਂ ਗਾਲਾਂ ਦੀਆਂ ਬੁਛਾੜਾਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਹ ਬਹਿਸ ਜਾਂ ਝਗੜਾ ਦੋ ਮਰਦਾਂ
Storyਬਾਬੂ ਦੀ ਖੰਡadmin08/05/202131/08/2021 by admin08/05/202131/08/20210429 ਲਾਲਚ ਇਨਸਾਨੀ ਫਿਤਰਤ ਦਾ ਇੱਕ ਅਹਿਮ ਹਿੱਸਾ ਹੈ। ਲਾਲਚੀ ਬੰਦੇ ਕਹਿੰਦੇ ਹਨ ਕਿ ਜੇ ਮੁਫਤ ਦਾ ਸਰ੍ਹੋਂ ਦਾ ਤੇਲ ਵੀ ਮਿਲ ਜਾਵੇ ਤਾਂ ਜੇ ਹੋਰ
Storyਸ਼ਹਿਰ ਵਰਤਿਆ ਕਹਿਰadmin08/05/2021 by admin08/05/20210733 ਪਹੁ ਫੁਟਦੀ ਨਾਲ ਟਰਾਲੀ ਪਿੰਡ ਦੇ ਅੱਡੇ ਤੋਂ ਕਿਸਾਨਾਂ ਨੂੰ ਲੈਕੇ ਦਿੱਲੀ ਮੋਰਚੇ ਨੂੰ ਚੱਲ ਪਈ।ਹਿੱਚਕੋਲੇ ਖਾਂਦੀ ਟਰਾਲੀ ਵਿੱਚ ਸਰਵਣ ਸਿੰਘ ਗ਼ਮਗੀਨ ਹੋਇਆ ਬੈਠਾ ਸੀ।ਘਰ
Articlesਚੋਣ ਨਤੀਜੇ ਤੇ ਕਰੋਨਾ ਜਵਾਬ-ਦੇਹੀ ਤਾਂ ਪ੍ਰਧਾਨ ਮੰਤਰੀ ਦੀ ਹੀ ਹੈ !admin07/05/202131/08/2021 by admin07/05/202131/08/20210414 ਬੰਗਾਲ ਦੀ ਹਰਮਨ ਪਿਆਰੀ ਖੇਡ ਫੁੱਟਬਾਲ ਹੈ। ਮੋਦੀ ਹਕੂਮਤ ਨਾਲ ਤਾਕਤੀ ਖੇਡ-ਖੇਡਦਿਆਂ ਸੂਬੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਬਾਲ’ ਲੋਕਾਂ ਵੱਲ ਇੰਜ ਹਕਾਰਤ
ArticlesPollywoodਨਹੀ ਰਹੇ ਫ਼ਿਲਮੀ ਅਦਾਕਾਰ…ਸੁਖਜਿੰਦਰ ਸ਼ੇਰਾadmin06/05/202131/08/2021 by admin06/05/202131/08/20210346 ਪੰਜਾਬੀ ਫ਼ਿਲਮਾਂ ਦਾ ਅਨਮੋਲ ਹੀਰਾ ਸੁਖਜਿੰਦਰ ਸ਼ੇਰਾ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਮਲਕ (ਨੇੜੇ ਜਗਰਾਓੁਂ) ਵਿਖੇ ਹੋਇਆ। ਇਹ ਤਿੰਨ ਭਰਾ ਅਤੇ ਇਕ ਭੈਣ ਸਨ।
Articles6 ਮਈ: ਸਿੰਗਮੰਡ ਫ੍ਰਾਇਡ ਨੂੰ ਯਾਦ ਕਰਦਿਆਂ …admin06/05/2021 by admin06/05/20210787 ਜਦੋਂ ਵੀ ਕਿਤੇ ਮਹਾਨ ਮਨੋਵਿਗਿਆਨੀਆਂ ਦੀ ਗੱਲ ਚੱਲਦੀ ਹੋਵੇ ਤਾਂ ਸਿੰਗਮੰਡ ਫ੍ਰਾਇਡ ਦਾ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ।ਮਨੋਵਿਗਿਆਨਿਕ ਸਿੰਗਮੰਡ ਫ੍ਰਾਇਡ ਨੇ ਮਨੁੱਖੀ
Articlesਤੁਸੀਂ ਬਣ ਸਕਦੇ ਹੋ ਲੋਕਾਂ ਲਈ ਰਾਹ ਦਸੇਰਾ admin05/05/2021 by admin05/05/20210473 ਮਨੁੱਖ ਬਾਹਰ ਦੀਆਂ ਚਣੌਤੀਆਂ ਤੋਂ ਨਹੀਂ ਬਲਕਿ ਅੰਦਰ ਦੀਆਂ ਕਮਜ਼ੋਰੀਆਂ ਤੋਂ ਹਾਰਦਾ ਹੈ। ਇਸ ਗੱਲ ਦੀ ਵਿਆਖਿਆ ਕਰਨੀ ਬਹੁਤ ਅਸਾਨ ਹੈ ਕਿ ਅਸੀਂ ਕੀ ਹਾਂ,
CultureArticlesਅਲੋਪ ਹੋ ਗਈ ਪਿੰਡਾਂ ਵਿੱਚੋਂ ਬਾਜ਼ੀadmin04/05/2021 by admin04/05/20210611 ਅੱਜ ਤੋਂ ਕਰੀਬ ਚਾਲੀ ਪੰਜਾਹ ਸੀਲ ਪਹਿਲਾ ਜਦੋਂ ਅਸੀਂ ਬਹੁਤ ਹੀ ਛੋਟੇ ਹੁੰਦੇ ਸੀ।ਉਦੋਂ ਕੋਈ ਇੰਨੇ ਮਨੋਰੰਜਨ ਦੇ ਸਾਧਨ ਨਹੀਂ ਸਨ।ਪੰਚਾਇਤੀ ਲੌਡ ਸਪੀਕਰ ਰੇਡੀਉ ਦੇ
Articlesਬੱਚੀਆਂ, ਬੀਬੀਆਂ ਤੇ ਭੈਣਾਂ ਦਾ, ਕਿਸਾਨ ਅੰਦੋਲਨ ਪ੍ਰਤੀ ਸਮਰਪਣ !admin04/05/2021 by admin04/05/20210728 ਅੱਜ ਤੋਂ ਪਹਿਲਾ ਨਾ ਤਾਂ ਇਹੋ ਜਿਹਾ ਕਿਸਾਨ ਅੰਦੋਲਨ ਕਿਤੇ ਹੋਇਆ ਤੇ ਨਾ ਹੀਂ ਮੁੜ ਛੇਤੀ ਕਿਤੇ ਹੋਵੇਗਾ। ਕਿਸਾਨ ਅੰਦੋਲਨ ਦੁਨੀਆਂ ਦਾ ਇੱਕੋ -ਇਕ ਅਜੇਹੇ