Bollywoodਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਬਾਰੇ ਵਿਵੇਕ ਓਬਰਾਏ ਦਾ ਵੱਡਾ ਦਾਅਵਾadmin17/06/2020 by admin17/06/20200365 ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਨਵੀਂ ਬਹਿਸ ਛਿੜ ਗਈ ਹੈ। ਇੱਕ ਦਿਨ ਪਹਿਲਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ
Articlesਵੋਟਾਂ ਤੋਂ ਪਹਿਲਾਂ ਗੋਦ ਲਿਆ ਕਿਸਾਨ ਵੋਟਾਂ ਤੋਂ ਬਾਅਦ ਲਾਵਾਰਿਸ ਕਿਉਂ?admin16/06/2020 by admin16/06/20200386 ਹਾਂ, ਇਹ ਬਿਲਕੁਲ ਸੱਚਾਈ ਹੈ ਕਿ ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀਆਂ ‘ਮਨ-ਲੁਭਾਉਣੀਆ’ ਗੱਲਾਂ ਵਿਚ ਆਕੇ, ਖੁਸ਼ੀ ਨਾਲ ਝੂਮਣ ਵਾਲਾ ਕਿਸਾਨ ਅਚਾਨਕ ਹੀ ਵੋਟਾਂ ਤੋਂ
Articlesਕਿਉਂ ਨਹੀਂ ਸਮਝਦੀ ਸਰਕਾਰ ਕਿ ਅਸੀਂ ਡੁੱਬ ਰਹੇ ਹਾਂ?admin16/06/2020 by admin16/06/20200450 ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀ.ਈ.ਐਸ.ਏ.) ਵਲੋਂ ਪਿਛਲੇ ਸਾਲ ਜਾਰੀ ਕੀਤੇ ਅੰਕੜਿਆਂ ਅਨੁਸਾਰ ਭਾਰਤੀ ਪ੍ਰਵਾਸੀਆਂ ਦੀ ਗਿਣਤੀ 1.75 ਕਰੋੜ ਹੈ, ਜੋ
Articlesਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਹੀ ਦਾਖਲ ਕਰਵਾਓ !admin16/06/202016/06/2020 by admin16/06/202016/06/202001313 ਸਿੱਖਿਆ ਨੂੰ ਕਿਸੇ ਵੀ ਦੇਸ਼, ਸੂਬੇ ਅਤੇ ਸਮਾਜ ਦੇ ਵਿਕਾਸ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ। ਇਸ ਕਰਕੇ ਦੇਸ਼ ਦੇ ਸਾਰੇ ਲੋਕਾਂ ਦਾ ਸਿੱਖਿਅਤ
Poetry Geet Gazalਅਰਸ਼ਪ੍ਰੀਤ ਸਿੰਘ ਮਧਰੇ, ਗੁਰਦਾਸਪੁਰadmin15/06/202015/06/2020 by admin15/06/202015/06/20200836 ਕਵਿਤਾ – ਅੰਮ੍ਰਿਤ ਪੈਂਤੀ ਊੜਾ ਉੱਚ ਇਰਾਦਾ ਹੋਇ , ਐੜਾ ਅਵਗੁਣ ਕਢੇ ਧੋਇ। ਈੜੀ ਇੱਕ ਨਾਲ ਪ੍ਰੀਤ ਲਗਾਵੇ , ਸਸਾ ਸੋ
Sportਪਿਤਾ ਨਾਲ ਵਾਅਦੇ ਕਰਕੇ ਸਚਿਨ ਤੇਂਦੂਲਕਰ ਨੇ ਕਦੇ ਨਹੀਂ ਕੀਤਾ ਇਹ ਕੰਮ, ਕਰੋੜਾਂ ਰੁਪਏ ਛੱਡੇadmin15/06/2020 by admin15/06/202001613 ਨਵੀਂ ਦਿੱਲੀ: ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ ਆਪਣੇ 24 ਸਾਲਾ ਲੰਮੇ ਕਿਕ੍ਰਟ ਕਰੀਅਰ ਦੌਰਾਨ ਕਦੇ ਵੀ ਸ਼ਰਾਬ-ਤੰਬਾਕੂ ਜਾਂ ਸਿਗਰੇਟ ਆਦਿ ਦਾ ਪ੍ਰਚਾਰ ਨਹੀਂ ਕੀਤਾ। ਇਸ
Bollywood‘ਬਾਹੂਬਲੀ’ ਦੀ ਮਸ਼ਹੂਰ ਅਦਾਕਾਰਾ ਦੀ ਕਾਰ ‘ਚੋਂ 100 ਬੋਤਲਾਂ ਸ਼ਰਾਬ ਬਰਾਮਦadmin15/06/2020 by admin15/06/20200336 ਚੇਨਈ: ਤਾਮਿਲਨਾਡੂ ਪੁਲਿਸ ਨੇ ਬਾਹੂਬਲੀ, ਪਡੱਯੱਪਾ ਤੇ ਹੋਰ ਮਸ਼ਹੂਰ ਫਿਲਮਾਂ ਵਿੱਚ ਅਭਿਨੈ ਕਰਨ ਵਾਲੀ ਅਦਾਕਾਰ ਰਮਿਆ ਕ੍ਰਿਸ਼ਣਨ ਦੀ ਕਾਰ ‘ਚੋਂ ਸ਼ਰਾਬ ਦੀਆਂ ਕਰੀਬ 100 ਬੋਤਲਾਂ
Articlesਕਰੋਨਾ ਮਰੀਜ਼ਾਂ ਦਾ ਗਰਾਫ ਵਧਿਆ ਪਰ ਡਰ ਦਾ ਗਰਾਫ ਘਟਿਆadmin14/06/202015/06/2020 by admin14/06/202015/06/202001763 ਦਸੰਬਰ 2019 ਵਿੱਚ ਚੀਨ ਦੇ ਵੁਹਾਨ ਇਲਾਕੇ ਤੋਂ ਸ਼ੁਰੂ ਹੋਏ ਨੋਵਲ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਚੱਕਰ ਲਾ ਲਿਆ ਹੈ। ਸੁਰੂਆਤੀ ਦਿਨਾ ਤੋਂ ਹੀ
Articlesਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀadmin14/06/202014/06/2020 by admin14/06/202014/06/202001457 ਰਾਜਨੀਤੀ ਤੋਂ ਭਾਵ ਆਪਣੇ ‘ਰਾਜ’ ਦੇ ਲੋਕਾਂ ਦੇ ਵਿਕਾਸ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਸੁਚੱਜੇ ਢੰਗ ਦੀ ਠੋਸ ‘ਨੀਤੀ’ ਬਣਾਉਣਾ। ਜੇਕਰ
Articlesਅੱਜ ਵਿਸ਼ਵ ਖ਼ੂਨਦਾਨ ਦਿਵਸ ‘ਤੇ ਵਿਸ਼ੇਸ਼: ਖ਼ੂਨ ਦਾਨ – ਮਹਾ ਦਾਨadmin14/06/202014/06/2020 by admin14/06/202014/06/20200178 ਅਜੋਕੇ ਸਮੇਂ ਵਿੱਚ ਜਦੋਂ ਵਿਸ਼ਵ ਦੇ ਲਗਭਗ ਸਾਰੇ ਦੇਸ਼ ਕਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਮੌਤਾਂ ਹੋ ਚੁੱਕੀਆਂ ਹਨ