Home Page 2151
Business

ਪੀਜ਼ਾ ਹੱਟ ਆਸਟ੍ਰੇਲੀਆ ਵਿਚ ਖੋਲ੍ਹੇਗੀ 250 ਆਊਟਲੈਟ

admin
ਮੈਲਬੌਰਨ – ਆਸਟ੍ਰੇਲੀਆ ਦੀ ਪ੍ਰਾਈਵੇਟ ਇਕੁਇਟੀ ਫੰਡ ਮੈਨੇਜਰ ਅਲੈਗਰੋ ਨਾਲ ਅਮਰੀਕੀ ਬੇਸਡ ਯੂਮ ਬ੍ਰਾਂਡਸ ਮਿਲ ਕੇ ਆਸਟ੍ਰੇਲੀਆ ਵਿਚ ਆਪਣੇ 250 ਆਊਟਲੈਟ ਖੋਲ੍ਹਣ ਜਾ ਰਹੀ ਹੈ।