Pollywoodਸੁਪਰਹਿੱਟ ਦਿਲਜੀਤ ਦਾ ‘ਲੈਂਬੜਗਿਨੀ’ ਗੀਤadmin07/02/2017 by admin07/02/20170720 ਜਲੰਧਰ – ਦਿਲਜੀਤ ਦੁਸਾਂਝ ਦਾ ਗੀਤ ‘ਲੈਂਬੜਗਿਨੀ’ ਰਿਲੀਜ਼ ਹੋ ਗਿਆ ਹੈ। ਗੀਤ ‘ਚ ਪਤੀ-ਪਤਨੀ ਦੀ ਨੋਕ-ਝੋਕ ਨੂੰ ਦਿਖਾਇਆ ਗਿਆ ਹੈ। ਗੀਤ ਦੀ ਸ਼ੁਰੂਆਤ ‘ਚ ਨੂੰਹ
Pollywoodਸੁਪਰਹਿੱਟ ਤਾਮਿਲ ਫਿਲਮ ਦੀ ਰੀਮੇਕ ਹੈ ‘ਸਰਦਾਰ ਸਾਬ’admin07/02/2017 by admin07/02/20170662 ਜਲੰਧਰ – ਜਿਵੇ ਕਿ ਸਾਲ 2016 ਦਾ ਅੰਤ ਹੋਣ ਵਾਲਾ ਹੈ ਅਤੇ ਇਹ ਸਾਲ ਪੰਜਾਬੀ ਸਿਨੇਮਾ ‘ਚ ਕਈ ਖੱਟੀਆਂ ਮਿੱਠੀਆਂ ਅਤੇ ਅਹਿਮ ਯਾਦਾਂ ਛੱਡ ਗਿਆ
Technology2030 ਤੱਕ ਚੰਦਰਮਾ ਉਤੇ ਪਿੰਡ ਵੀ ਬਣ ਸਕਦੈadmin10/01/201715/04/2017 by admin10/01/201715/04/20170628 ਲੰਡਨ – ਵਿਗਿਆਨੀਆਂ ਨੇ ਕਿਹਾ ਹੈ ਕਿ ਪੁਲਾੜ ਯਾਤਰੀਆਂ ਤੇ ਰੋਬੋਟਿਕ ਪ੍ਰਣਾਲੀਆਂ ਦੇ ਸਹਿਯੋਗ ਨਾਲ ਚੰਦਰਮਾ ਉਤੇ ਪਿੰਡ ਵਸਾਉਣ ਦੀ ਯੋਜਨਾ ਸਾਲ 2030 ਤੱਕ ਹਕੀਕਤ
Businessਦੁਨੀਆਂ ਦੀ ਅੱਧੀ ਦੌਲਤ ਦੇ ਮਾਲਕ ਹੋਣਗੇ ਅਮੀਰadmin10/01/201717/08/2021 by admin10/01/201717/08/202101496 ਮੈਲਬੌਰਨ – ਭਾਰਤ ਅਤੇ ਚੀਨ ਦੀ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵਧਣ ਕਾਰਨ ਅਮੀਰਾਂ ਨੂੰ ਹੋਰ ਅਮੀਰ ਹੋਣ ਦਾ ਮੌਕਾ ਮਿਲ ਰਿਹਾ ਹੈ। ਸਾਲ 2015 ਵਿਚ
Literatureਸੁਰਿੰਦਰ ਸੈਣੀ (ਰੋਪੜ) ਰਚਿਤ ਕਾਵਿ-ਸੰਗ੍ਰਹਿ ‘ਮਿੱਤਰ ਪਿਆਰੇ ਨੂੰ’ ਦਾ ਲੋਕ ਅਰਪਣadmin10/01/2017 by admin10/01/20170637 ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਅੱਜ ਮਿਤੀ 13 ਨਵੰਬਰ, 2016 ਨੂੰ ਸ੍ਰੀਮਤੀ ਸੁਰਿੰਦਰ ਸੈਣੀ (ਰੋਪੜ) ਰਚਿਤ ਕਾਵਿ-ਸੰਗ੍ਰਹਿ
Literatureਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਰਾਜਵਿੰਦਰ ਕੌਰ ਜਟਾਣਾ ਦਾ ਕਾਵਿ ਸੰਗ੍ਰਹਿ ‘ਆਹਟ’ ਦਾ ਲੋਕ ਅਰਪਣadmin10/01/2017 by admin10/01/201701631 ਪੰਜਾਬੀ ਸਾਹਿਤ ਸਭਾ (ਰਜ਼ਿ) ਪਟਿਆਲਾ ਵੱਲੋਂ ਅੱਜ ਮਿਤੀ 31 ਜੁਲਾਈ 2016 ਨੂੰ ਨਿਵੇਕਲੇ ਮੁਹਾਵਰੇ ਵਾਲੀ ਕਵਿੱਤਰੀ ਰਾਜਵਿੰਦਰ ਕੌਰ ਜਟਾਣਾ ਦੇ ਪਲੇਠੇ ਕਾਵਿ ਸੰਗ੍ਰਹਿ ‘ਆਹਟ’ ਦਾ
Literatureਉਘੇ ਲੇਖਕ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨਾਲ ਸਾਹਿਤਕ ਮਿਲਣੀadmin10/01/201716/04/2017 by admin10/01/201716/04/20170670 ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਸਾਹਿਤ ਰਤਨ’ ਪੁਰਸਕਾਰ ਨਾਲ ਸਨਮਾਨਿਤ ਉਘੇ ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਵੱਲੋਂ ਅੱਜ 5 ਜੂਨ 2016 ਨੂੰ ਉਹਨਾਂ ਦੇ ਆਪਣੇ
Literatureਦਿੱਲੀ ਦਾ ਪੰਜਾਬੀ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ-ਡਾ. ਦਰਸ਼ਨ ਸਿੰਘ ਆਸ਼ਟadmin10/01/201710/01/2017 by admin10/01/201710/01/20170512 ਪੰਜਾਬੀ ਲੋਕ ਮੰਚ, ਦਿੱਲੀ (ਰਜਿ.) ਦੀ ਬਾਬਾ ਨਾਮਦੇਵ ਲਾਇਬਰੇਰੀ ਵਿਚ ਹੋਈ ਸਾਹਿਤਕ ਇਕੱਤਰਤਾ ਵਿਚ ਡਾ. ਹਰਮੀਤ ਸਿੰਘ ਨੇ ਸਭ ਦਾ ਨਿੱਘਾ ਸੁਆਗਤ ਕੀਤਾ।ਇਸ ਵਿਚ ਦੋ
Literatureਪ੍ਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦੀ ਕਿਤਾਬ ‘ਹੱਸਦੇ ਸ਼ਹੀਦੀਆਂ ਪਾ ਗਏ’ ਕੈਲਗਰੀ ਵਿਚ ਲੋਕ ਅਰਪਣadmin10/01/2017 by admin10/01/20170538 ਪ੍ਰਸਿੱਧ ਗੀਤਕਾਰ ਅਤੇ ਸੰਜੀਦਾ ਹਸਤੀ ਜਸਵੀਰ ਗੁਣਾਚੌਰੀਆ ਦੀ ਛੇਵੀ ਕਿਤਾਬ ‘ਹੱਸਦੇ ਸ਼ਹੀਦੀਆਂ ਪਾ ਗਏ’ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਐਕਸ ਸਰਵਿਸਮੈਨ ਸੁਸਾਇਟੀ ਦੇ ਹਾਲ ਵਿਚ
Cultureਡੋਰੇ ਖਿੱਚ ਸੁਰਮਾ ਨਾ ਪਾਈਏ….admin10/01/2017 by admin10/01/20170602 ਕੱਜਲ, ਸੁਰਮਾ ਅਤੇ ਲੋਅ ਨਾਰੀ ਦੀਆਂ ਅੱਖੀਆਂ ਦੇ ਸ਼ਿੰਗਾਰ ਦਾ ਅਟੁੱਟ ਹਿੱਸੇ ਰਹੇ ਹਨ। ਮੁੱਢ ਕਦੀਮ ਤੋਂ ਹੀ ਤ੍ਰੀਮਤਾਂ ਨੂੰ ਆਪਣੇ ਆਪ ਨੂੰ ਸ਼ਿੰਗਾਰਨ, ਸਜਾਵਣ