Automobileਫਿੰਗਰਪ੍ਰਿੰਟ ਸਕੈਨ ਕਰਨ ਤੋਂ ਬਾਅਦ ਸਟਾਰਟ ਹੋਵੇਗੀ ਕਾਰadmin10/01/2017 by admin10/01/201701845 ਸਮਾਰਟਫੋਨ ਅਤੇ ਕੰਪਿਊਟਰ ‘ਚ ਫਿੰਗਰਪ੍ਰਿੰਟ ਸਕੈਨਰ ਦੀ ਵਰਤੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਤਕਨੀਕ ਕਾਰਾਂ ਦੀ ਸੁਰੱਖਿਆ ਵੀ ਵਧਾਏਗੀ। ਹੁਣੇ-ਹੁਣੇ
Automobileਸੈਲਫ-ਡ੍ਰਾਈਵਿੰਗ ਕਾਰ ਲਈ ਰੇਨਾਲਟ ਨੇ ਬਣਾਇਆ ਪਹਿਲਾ ਟੈਸਟ ਜ਼ੋਨadmin10/01/2017 by admin10/01/20170850 ਫ੍ਰੈਂਚ ਕਾਰ ਨਿਰਮਾਤਾ ਕੰਪਨੀ ਰੇਨਾਲਟ ਨੇ ਆਪਣੀ ਸੈਲਫ ਡ੍ਰਾਈਵਿੰਗ ਕਾਰਸ ਨੂੰ ਟੈਸਟ ਕਰਨ ਲਈ ਪਹਿਲਾਂ ਟੈਸਟ ਜ਼ੋਨ ਸ਼ੁਰੂ ਕੀਤਾ ਹੈ। ਇਸ ਜ਼ੋਨ ਨੂੰ ਚੀਨ ਦੇ
Automobileਜੇ.ਐੱਲ. ਆਰ ਦੀ ਨਵੀਂ ਰੇਂਜ ਰੋਵਰ ਇਵੋਕਿਊ, ਕੀਮਤ 67.9 ਲੱਖ ਰੁਪਏadmin10/01/2017 by admin10/01/20170553 ਟਾਟਾ ਸਮੂਹ ਦੇ ਮਲਕੀਅਤ ਵਾਲੀ ਲਗਜ਼ਰੀ ਕਾਰ ਕੰਪਨੀ ਜੈਗੂਆਰ ਲੈਂਡ ਰੋਵਰ : ਜੇ. ਐੱਲ. ਆਰ. ਨੇ ਨਵੀਂ ਪੀੜ੍ਹੀ ਦੀ ਰੇਂਜ ਰੋਵਰ ਇਵੋਕਿਊ ਪੇਸ਼ ਕੀਤੀ ਹੈ
Automobileਵਹੀਕਲ ਚਲਾਉਂਦੇ ਸਮੇਂ ਫਿਊਲ ਬਚਾਉਣ ਦੇ ਆਸਾਨ ਟਿਪਸadmin10/01/2017 by admin10/01/20170633 ਭਾਰਤ ਵਿਚ ਵ੍ਹੀਕਲ ਖਰੀਦਦੇ ਸਮੇਂ ਲੋਕ ਸਭ ਤੋਂ ਜ਼ਿਆਦਾ ਧਿਆਨ ਉਸ ਦੀ ਮਾਇਲੇਜ ‘ਤੇ ਦਿੰਦੇ ਹਨ। ਪੈਟਰੋਲ ਦੀ ਲਗਾਤਾਰ ਵੱਧਦੀ ਕੀਮਤਾਂ ਦੇ ਕਾਰਨ ਜ਼ਿਆਦਾ ਮਾਇਲੇਜ
Automobileਲਿਮਟ ਤੋਂ ਜ਼ਿਆਦਾ ਕਾਲੇ ਸ਼ੀਸ਼ਿਆਂ ਵਾਲੇ ਵਹੀਕਲਾਂ ‘ਤੇ ਹੋਵੇਗੀ ਸਖ਼ਤੀadmin10/01/2017 by admin10/01/20170743 ਵਿਕਟੋਰੀਆ ਸੂਬੇ ਵਿਚ ਲਿਮਟ ਤੋਂ ਜ਼ਿਆਦਾ ਕਾਲੇ ਜਾਂ ਹੋਰ ਰੰਗ ਦੇ ਸ਼ੀਸ਼ੇ ਕਰਵਾ ਕੇ ਘੁੰਮਣ ਵਾਲੇ ਡਰਾਈਵਰਾਂ ਨਾਲ ਪੁਲਿਸ ਹੁਣ ਸਖ਼ਤੀ ਵਰਤੇਗੀ। ਸੀਨੀਅਰ ਸਾਰਜੈਂਟ ਡੇਲ
Technologyਮਾਰਕ ਜ਼ੁਕਰਬਰਗ ਨੇ ਬਣਾਇਆ ਖਾਸ ਸਿਸਟਮ, ਚਿਹਰਾ ਪਛਾਣ ਕੇ ਖੋਲ੍ਹੇਗਾ ਦਰਵਾਜ਼ਾadmin10/01/2017 by admin10/01/20170574 ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਜਾਰਵਿਸ ਨਾਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਬਣਾਇਆ ਹੈ ਜੋ ਪਰਸਨਲ ਅਸੀਸਟੈਂਟ ਦੀ ਤਰ੍ਹਾਂ ਕੰਮ ਕਰੇਗਾ।
Technologyਪੇ. ਟੀ. ਐਮ ਦੇ ਯੂਜ਼ਰਸ ਲਈ ਚੰਗੀ ਖਬਰ, ਵਾਲੇਟ ਲਿਮਿਟ ਹੋਈ ਦੋਗੁਣੀadmin10/01/2017 by admin10/01/20170455 ਨੋਟਬੰਦੀ ਤੋਂ ਬਾਅਦ ਆਨਲਾਈਨ ਭੁਗਤਾਨ ਕਰਨ ਲਈ ਪੇ. ਟੀ. ਐਮ ਦਾ ਇਸਤੇਮਾਲ ਕਰ ਰਹੇ ਦੁਕਾਨਦਾਰਾਂ ਲਈ ਬਹੁਤ ਚੰਗੀ ਖ਼ਬਰ ਹੈ, ਹੁਣ ਹਰ ਮਹੀਨੇ ਇਹ ਦੁਕਾਨਦਾਰ
Technologyਹੁਣ ਹਰ ਫਰਜ਼ੀ ਪੋਸਟ ਲਈ ਫੇਸਬੁੱਕ ‘ਤੇ ਲੱਗੇਗਾ ਜ਼ੁਰਮਾਨਾadmin10/01/2017 by admin10/01/201701435 ਫੇਸਬੁੱਕ ਨੇ ਫਰਜ਼ੀ ਪੋਸਟਾਂ ਨਾਲ ਨਜਿੱਠਣ ਲਈ ਹਾਲ ਹੀ ‘ਚ ਆਪਣੇ ਨਵੇਂ ਟੂਲਸ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਫੇਸਬੁੱਕ ‘ਤੇ ਕੁਝ ਅਜਿਹੀਆਂ ਫੇਕ ਨਿਊਜ਼ ਵਾਇਰਲ
Technologyਸਾਈਬਰ ਹਮਲਿਆਂ ਤੋਂ ਬਚਾਅ ਲਈ ਫੈਡਰਲ ਸਰਕਾਰ ਖਰਚੇਗੀ 240 ਮਿਲੀਅਨ ਡਾਲਰadmin10/01/201713/04/2017 by admin10/01/201713/04/201701221 ਕੈਨਬਰਾ – ਆਸਟ੍ਰੇਲੀਆ ਸਰਕਾਰ ਵਿਦੇਸ਼ਾਂ ਤੋਂ ਹੁੰਦੇ ਸਾਈਬਰ ਹਮਲਿਆਂ ਤੋਂ ਬਚਾਅ ਦੇ ਲਈ 240 ਮਿਲੀਅਨ ਡਾਲਰ ਖਰਚ ਕਰੇਗੀ। ਇਹ ਹਮਲੇ ਜ਼ਿਆਦਾਤਰ ਚੀਨ ਤੋਂ ਹੋ ਰਹੇ
Technologyਤਸਮਾਨੀਆ ਕਾਰਾਂ ‘ਚ ਫੋਨ ਸਿਗਨਲ ਬਲਾਕ ਕਰਨ ਬਾਰੇ ਵਿਚਾਰadmin10/01/2017 by admin10/01/20170580 ਹੋਬਾਰਟ – ਤਸਮਾਨੀਆ ਦੀਆਂ ਸੜਕਾਂ ਉੱਤੇ ਵਹੀਕਲ ਖਾਸ ਕਰਕੇ ਕਾਰਾਂ ਚਲਾਉਂਦਿਆਂ ਮੋਬਾਇਲ ਫੋਨ ਸਿਗਨਲ ਬਲਾਕ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 2005 ਤੋਂ ਲੈ