Sportਸ਼ੁਭਮਨ ਗਿੱਲ ਭਾਰਤ ਦੇ 37ਵੇਂ ਟੈਸਟ ਕਪਤਾਨ ਹੋਣਗੇ !admin26/05/202526/05/2025 by admin26/05/202526/05/20250132 ਭਾਰਤੀ ਕ੍ਰਿਕਟ ਟੀਮ ਨੂੰ ਇੱਕ ਨਵਾਂ ਟੈਸਟ ਕਪਤਾਨ ਮਿਲ ਗਿਆ ਹੈ। 25 ਸਾਲਾ ਸੱਜੇ ਹੱਥ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਇੰਗਲੈਂਡ ਵਿਰੁੱਧ ਆਉਣ ਵਾਲੀ ਟੈਸਟ
Punjab55 ਪਿੰਡਾਂ ਦੇ 65 ਹਜ਼ਾਰ ਏਕੜ ਰਕਬੇ ਨੂੰ 50 ਸਾਲ ਬਾਅਦ ਮਿਲੇਗਾ ਨਹਿਰੀ ਪਾਣੀ !admin26/05/2025 by admin26/05/20250105 ਲਹਿਰਾਗਾਗਾ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨੇ, ਕਿ ਸੂਬੇ ਦੇ ਹਰੇਕ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਿਆ ਜਾਵੇ, ਨੂੰ ਪੂਰਾ ਕਰਨ ਵੱਲ ਇਕ
BusinessIndiaਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ !admin26/05/202526/05/2025 by admin26/05/202526/05/20250145 ਭਾਰਤ ਨੇ ਜਾਪਾਨ ਨੂੰ ਪਿੱਛੇ ਛੱਡ ਕੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਇਹ ਅੰਕੜਾ ਅੰਤਰਰਾਸ਼ਟਰੀ ਮੁਦਰਾ ਫੰਡ
Punjabਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦਾ ਕਤਲadmin26/05/202526/05/2025 by admin26/05/202526/05/20250106 ਅੰਮ੍ਰਿਤਸਰ ਦੇ ਛੇਹਰਟਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਰਜਿੰਦਰ ਸਿੰਘ ਜੰਡਿਆਲਾ ਗੁਰੂ ਤੋਂ
Health & FitnessArticlesਆਯੁਰਵੇਦ ਦਾ ਗਿਆਨ: ਮੂੰਹ ਦੀ ਸਫਾਈ !admin24/05/202513/06/2025 by admin24/05/202513/06/20250258 ਮੂੰਹ ਅਤੇ ਜੀਭ, ਪਾਚਨ ਪ੍ਰਣਾਲੀ ਦੀ ਸਿਹਤ ਨੂੰ ਦਰਸਾਉਂਦੇ ਹਨ। ਆਯੁਰਵੇਦ ਅਨੁਸਾਰ ਮੂੰਹ ਦੀ ਅਣਡਿੱਠੀ ਸਫਾਈ ਕਈ ਬਿਮਾਰੀਆਂ ਦੀ ਜੜ੍ਹ ਹੁੰਦੀ ਹੈ। ਇਸ ਲਈ ਸਰੀਰ
Articlesਜਦੋਂ ਜੱਜ ਨੇ ਸ.ਕਰਤਾਰ ਸਿੰਘ ਸਰਾਭੇ ਨੂੰ ਪੁੱਛਿਆ ਜੇ ਤੂੰ ਮੁਆਫੀ ਮੰਗ ਲਏ ਤਾਂ . . . !admin24/05/202524/05/2025 by admin24/05/202524/05/20250117 ਹੱਥਾਂ ਨੂੰ ‘ਕਿਰਤ’ ‘ਤੇ ਪੈਰਾਂ ਨੂੰ ‘ਉਦਾਸੀਆਂ’ ਦਾ ਅਸ਼ੀਰਵਾਦ ਲੈਕੇ ਘਰਾਂ ਤੋਂ ਤੁਰਨਾ ਪੰਜਾਬੀਆਂ ਦੇ ਹਿੱਸੇ ਮੁੱਢ ਤੋਂ ਹੀ ਰਿਹਾ ਹੈ। ਸਮਾਂ ਕੋਈ ਵੀ ਹੋਵੇ,
Indiaਭਾਰਤ ਵਲੋਂ 23 ਜੂਨ ਤੱਕ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਬੰਦadmin24/05/2025 by admin24/05/20250121 ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 23 ਜੂਨ 2025 ਤੱਕ ਬੰਦ ਕਰਨ
Punjab‘ਆਪ’ ਵਿਧਾਇਕ ਰਮਨ ਅਰੋੜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ !admin23/05/202523/05/2025 by admin23/05/202523/05/20250157 ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਰਮਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਘਰ
ArticlesAustralia & New ZealandAnnouncing The Most Trusted Brands For 2025 !admin26/05/202526/05/2025 by admin26/05/202526/05/20250307 Reader’s Digest has announced the results of the 26th Annual Trusted Brands survey. For Australians, the results speak volumes about the formula trusted brands need
BollywoodArticlesਦੀਪਿਕਾ ਪਾਦੁਕੋਣ ਵਲੋਂ ਪ੍ਰਭਾਸ ਦੀ ਫਿਲਮ ਛੱਡਣ ਦੇ ਕੀ ਵੱਡੇ ਕਾਰਣ ਹਨ ?admin23/05/202523/05/2025 by admin23/05/202523/05/20250205 ਬਾਲੀਵੁੱਡ ਹੀਰੋਇਨ ਦੀਪਿਕਾ ਪਾਦੁਕੋਣ ਅੱਜਕੱਲ੍ਹ ਬਹੁਤ ਚਰਚਾ ਵਿੱਚ ਹੈ ਕਿ ਉਸਨੇ ਸੰਦੀਪ ਰੈੱਡੀ ਵਾਂਗਾ ਅਤੇ ਪ੍ਰਭਾਸ ਦੀ ਫਿਲਮ ‘ਆਤਮਾ’ ਛੱਡ ਦਿੱਤੀ ਹੈ। ਦੀਪਿਕਾ ਵਲੋਂ ਫਿਲਮ