Indiaਸੁਪਰੀਮ ਕੋਰਟ ਵਲੋਂ ਅਦਾਲਤਾਂ ਵਿੱਚ ਜੱਜਾਂ ਦੀ ਨਿਯੁਕਤੀ ਸਬੰਧੀ ਫੈਸਲਾ !admin20/05/2025 by admin20/05/20250105 ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਵਿੱਚ ਜੱਜਾਂ ਦੀ ਨਿਯੁਕਤੀ ‘ਤੇ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਸਾਰੇ ਉੱਚ ਅਦਾਲਤ ਅਤੇ ਰਾਜ
International23 ਹਜ਼ਾਰ ਤੋਂ ਵੱਧ ਪਾਕਿਸਤਾਨੀ ਨਾਗਰਿਕ ਵਿਸ਼ਵ ਦੀਆਂ ਜੇਲਾਂ ਵਿੱਚ ਬੰਦ !admin20/05/2025 by admin20/05/20250157 ਦੁਨੀਆ ਭਰ ਦੀਆਂ ਜੇਲਾਂ ਵਿੱਚ 23 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਨਾਗਰਿਕ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਬੰਦ ਹਨ। ਇਹ ਅੰਕੜੇ ਖੁਦ ਪਾਕਿਸਤਾਨੀ ਵਿਦੇਸ਼ ਮੰਤਰਾਲੇ
IndiaPunjab‘ਬੀਟਿੰਗ ਰਿਟਰੀਟ’ ਸੈਰੇਮਨੀ ਅੱਜ ਤੋਂ ਦੁਬਾਰਾ ਸ਼ੁਰੂ ਹੋਵੇਗੀ !admin20/05/2025 by admin20/05/20250107 ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਕਾਰਨ 7 ਮਈ ਤੋਂ ਮੁਲਤਵੀ ਕੀਤੇ ਗਏ ‘ਬੀਟਿੰਗ ਰਿਟਰੀਟ’ ਸਮਾਰੋਹ ਨੂੰ ਸੀਮਾ ਸੁਰੱਖਿਆ ਬਲ (BSF) ਅੱਜ (20 ਮਈ) ਤੋਂ
Punjabਭਾਰਤ ਦਾ ਨਵਾਂ ਨਾਮ ‘ਸਿੱਖ ਰਾਸ਼ਟਰ’ ਰੱਖਿਆ ਜਾਵੇ: ਰਾਸ਼ਟਰਪਤੀ ਨੂੰ ਸੁਝਾਅadmin21/05/202521/05/2025 by admin21/05/202521/05/20250100 ਦਿੱਲੀ ਦੇ ਸਿੱਖ ਵਕੀਲ ਸਰਬਜੀਤ ਸਿੰਘ ਨੇ ਇਥੇ ਜਾਰੀ ਇਕ ਪ੍ਰੈਸ ਰਿਲੀਜ਼ ਰਾਹੀਂ ਜਾਣਕਾਰੀ ਦਿੱਤੀ ਕਿ ਦੇਸ਼ ਵਿੱਚ ਪਿਛਲੇ ਕਾਫੀ ਸਮੇਂ ਤੋਂ ‘ਹਿੰਦੂ ਰਾਸ਼ਟਰ’ ਦੇ
Punjabਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਦੀ ਸ਼ੁਰੂਆਤ !admin20/05/2025 by admin20/05/2025096 ਪੰਜਾਬ ਸਰਕਾਰ ਨੇ ਹੁਣ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿੱਚ ਕਈ ਵਿਭਾਗਾਂ, ਕਾਰਪੋਰੇਸ਼ਨਾਂ ਅਤੇ ਬੋਰਡਾਂ
Punjabਪੁਲਿਸ ਐਨਕਾਉਂਟਰ ‘ਚ ਪਰਮਜੀਤ ਸਿੰਘ ਪੰਮਾ ਗ੍ਰਿਫਤਾਰadmin20/05/202520/05/2025 by admin20/05/202520/05/2025099 ਪੰਜਾਬ ਦੇ ਜਲੰਧਰ ਵਿੱਚ ਅੱਜ ਸਵੇਰੇ ਜਲੰਧਰ ਦਿਹਾਤੀ ਪੁਲਿਸ ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀਆਂ ਵਿਚਕਾਰ ਮੁਕਾਬਲਾ ਹੋਇਆ। ਇਹ ਮੁਕਾਬਲਾ ਜਲੰਧਰ ਦੇ ਆਦਮਪੁਰ ਦੇ ਕਾਲਰਾ
ArticlesTechnologyਇਤਿਹਾਸਕ ਅਤੇ ਦਿਲਚਸਪ: ਇਨਸਾਨ ਅਤੇ ਰੋਬੋਟ ਦੇ ਵਿਚਕਾਰ 21 ਕਿਲੋਮੀਟਰ ਮੈਰਾਥਨ ਦੌੜ !admin20/05/202520/05/2025 by admin20/05/202520/05/20250249 ਚੀਨ ਟੈਕਨੋਲੋਜੀ ਦੀ ਦੌੜ ਵਿੱਚ ਦੁਨੀਆ ਤੋਂ ਅੱਗੇ ਹੈ ਅਤੇ ਇਸਦੀ ਇੱਕ ਇਤਿਹਾਸਕ ਸ਼ਾਨਦਾਰ ਮਿਸਾਲ ਦਾ ਨਜ਼ਾਰਾ ਬੀਜਿੰਗ ਵਿੱਚ ਦੇਖਣ ਨੂੰ ਮਿਲਿਆ। ਚਾਇਨਾ ਨੇ ਦੁਨੀਆ
LiteraturePunjabਵਿਜੈ ਗਰਗ ਦੀ ਕਿਤਾਬ ‘ਨੀਟ ਯੂਜੀ (ਐਨਸੀਈਆਰਟੀ ਲਾਈਨ ਦਰ ਲਾਈਨ ਚੈਪਟਰ ਵਾਈਜ਼ ਜ਼ੂਆਲੋਜੀ)’ ਲੋਕ ਅਰਪਣ !admin19/05/202519/05/2025 by admin19/05/202519/05/20250119 ਪ੍ਰਸਿੱਧ ਲੇਖਕ ਅਤੇ ਸੇਵਾਮੁਕਤ ਪ੍ਰਿੰਸੀਪਲ ਵਿਜੇ ਗਰਗ ਦੁਆਰਾ ਲਿਖੀ ਗਈ ਨੀਟ ਯੂਜੀ (ਐਨਸੀਈਆਰਟੀ ਲਾਈਨ ਬਾਇ ਲਾਈਨ ਚੈਪਟਰ ਵਾਈਜ਼ ਜ਼ੂਆਲੋਜੀ) ਨਾਮਕ ਕਿਤਾਬ ਅੱਜ ਸਰਕਾਰੀ ਗਰਲਜ਼ ਸੀਨੀਅਰ
Punjabਸਿੱਖਿਆ ਦਾ ਮਿਆਰ ਉਚਾ ਚੁੱਕਣ ਤੇ ਸੁਖਾਵਾਂ ਮਹੌਲ ਸਿਰਜਣ ਲਈ ਇਕੱਠੇ ਹੋਵੋ: ਬੀਬੀ ਮਾਣੂੰਕੇadmin19/05/2025 by admin19/05/20250103 ਜਗਰਾਉਂ – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਹਲਕੇ ਦੇ ਸਕੂਲਾਂ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖ
Punjabਮੁਸਲਿਮ ਭਾਈਚਾਰੇ ਵੱਲੋਂ ਜੱਥੇਦਾਰ ਹਵਾਰਾ ਦੇ ਜਨਮ ਦਿਨ ‘ਤੇ ਲੰਗਰ ਲਾਏadmin19/05/202519/05/2025 by admin19/05/202519/05/20250287 ਮਲੇਰਕੋਟਲਾ – ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ