Articlesਜੰਗ ਬਨਾਮ ਟਰੰਪ ਕਾਰਡ !admin14/05/202514/05/2025 by admin14/05/202514/05/2025081 ਦੁਨੀਆ ਭਰ ਵਿੱਚ ਇਸ ਤੋਂ ਪਹਿਲਾਂ ਲਗਾਤਾਰ ਇੰਨੇ ਸਾਰੇ ਹਥਿਆਰਬੰਦ ਸੰਘਰਸ਼ ਨਹੀਂ ਹੋਏ, ਜਿੰਨੇ ਇਸ ਵੇਲੇ ਹੋ ਰਹੇ ਹਨ। ਗਲੋਬਲ ਪੀਸ ਇੰਡੈਕਸ 2024 ਦੇ ਅਨੁਸਾਰ
Articlesਜੈ ਜਵਾਨ ਜੈ ਕਿਸਾਨ ਜੈ ਵਿਗਿਆਨ !admin14/05/202514/05/2025 by admin14/05/202514/05/2025088 ਆਪਣੇ ਦੇਸ਼ ਤੋਂ ਵੱਧ ਕੇ ਆਪਣਾ ਕੋਈ ਨਿਕਟ ਸੰਬੰਧੀ ਅਤੇ ਮਿੱਤਰ ਨਹੀਂ ਹੁੰਦਾ। ਉਧਰ ਦੇਸ਼ ਭਗਤ ਦਾ ਖੂਨ ਸੁਤੰਤਰਤਾ ਅਤੇ ਪ੍ਰਭੂਸੱਤਾ ਦੇ ਰੁੱਖ ਦਾ ਬੀਜ
Articlesਕਿਉਂ ਸ਼ੇਰ ਦੇ ਮੂੰਹ ਵਿੱਚ ਹੱਥ ਪਾ ਰਿਹਾ ਹੈ ਪਾਕਿਸਤਾਨ ?admin14/05/202514/05/2025 by admin14/05/202514/05/2025092 ਕਹਾਵਤ ਹੈ ਕਿ ਗਧੇ ਨੂੰ ਲੂਣ ਦਿਉ ਤੇ ਉਹ ਕਹਿੰਦਾ ਹੈ, ਮੇਰੇ ਕੰਨ ਪੱਟਦੇ ਹੋ। ਹਾਥੀ ਨੂੰ ਜਿੰਨਾ ਮਰਜ਼ੀ ਨਹਾ ਦਿਉ, ਉਹ ਫਿਰ ਆਪਣੇ ਆਪ ’ਤੇ ਮਿੱਟੀ
Articlesਕੀ ਅਸੀਂ ਪਾਕਿਸਤਾਨ ਨਾਲ ਵੀ ਉਹੀ ਗਲਤੀ ਦੁਹਰਾ ਰਹੇ ਹਾਂ ?admin14/05/202514/05/2025 by admin14/05/202514/05/2025081 ਆਜ਼ਾਦੀ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਸਮਝੌਤੇ ਅਤੇ ਜੰਗਬੰਦੀ ਲਈ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਪਾਕਿਸਤਾਨ ਦੀਆਂ ਨੀਤੀਆਂ ਅਤੇ ਉਸਦੇ ਹਮਲਿਆਂ ਦਾ ਕੋਈ
Articles‘ਸੰਕਟ” ਦਾ ਕਾਰੋਬਾਰ: ਮਹਿੰਗਾਈ, ਮੁਨਾਫ਼ਾਖੋਰੀ ਅਤੇ ਸਰਕਾਰੀ ਚੇਤਾਵਨੀਆਂ !admin14/05/2025 by admin14/05/2025093 ਰਾਸ਼ਨ ਦੀ ਕਾਲਾਬਾਜ਼ਾਰੀ ਵਿਰੁੱਧ ਸਖ਼ਤ ਕਾਰਵਾਈ ਦੇ ਦਾਅਵੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ, ਪਰ ਸਵਾਲ ਇਹ ਹੈ ਕਿ ਕੀ ਇਹ ਹੁਕਮ ਸਿਰਫ਼ ਕਾਗਜ਼ਾਂ ਤੱਕ
ArticlesAustralia & New Zealandਇਤਿਹਾਸਕ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਵਲੋਂ ਮੰਤਰੀ ਮੰਡਲ ਦਾ ਪੁਨਰਗਠਨ !admin14/05/202514/05/2025 by admin14/05/202514/05/20250162 ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦੂਜੇ ਕਾਰਜਕਾਲ ਦੇ ਮੰਤਰੀ ਮੰਡਲ ਨੂੰ ਪੁਨਰਗਠਿਤ ਕੀਤਾ ਹੈ, ਜਿਸ ਵਿੱਚ ਕਈ ਪੁਰਾਣੇ ਮੰਤਰੀਆਂ ਨੂੰ ਆਪਣੇ ਮੰਤਰਾਲਿਆਂ
ArticlesInternationalਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਨਵੇਂ ਮੰਤਰੀ ਮੰਡਲ ਦਾ ਗਠਨ !admin14/05/202514/05/2025 by admin14/05/202514/05/20250129 ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਨਵੀਂ ਚੁਣੀ ਗਈ ਲਿਬਰਲ ਸਰਕਾਰ ਨੂੰ ਰੂਪ ਦੇਣ ਲਈ ਨਵੇਂ ਵਿਦੇਸ਼ ਮੰਤਰੀ ਸਮੇਤ ਕੈਬਨਿਟ ’ਚ ਵੱਡੇ
Punjabਪੰਜਾਬ ਦੇ ਕੈਬਨਿਟ ਮੰਤਰੀਆਂ ਵਲੋਂ ਪੰਜਾਬ ਦੇ ਪਾਣੀਆਂ ਦੀ ਪਹਿਰੇਦਾਰੀ !admin14/05/2025 by admin14/05/20250106 ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ, ਹਰਭਜਨ ਸਿੰਘ ਈਟੀਓ,
ArticlesTechnologyਕੀ ਧਰਤੀ ਕੀ ਤੋਂ ਆਕਸੀਜਨ ਵਾਕਈ ਖਤਮ ਹੋ ਜਾਵੇਗੀ ?admin14/05/2025 by admin14/05/20250274 ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਧਰਤੀ ਦੀ ਆਕਸੀਜਨ ਨਾਲ ਭਰਪੂਰ ਵਾਯੂਮੰਡਲ ਦੀ ਸਥਿਤੀ ਲਗਭਗ 1 ਅਰਬ ਸਾਲਾਂ ਵਿੱਚ ਖਤਮ ਹੋ ਜਾਵੇਗੀ, ਜਿਸ ਨਾਲ
Punjabਮਜੀਠਾ ‘ਚ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 20 ਲੋਕਾਂ ਦੀ ਮੌਤ !admin13/05/202513/05/2025 by admin13/05/202513/05/20250112 ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ