Sport

ਫੀਫਾ ਵਿਸ਼ਵ ਕੱਪ : 68 ਸਾਲਾਂ ਬਾਅਦ ਇੱਕ ਦਿਨ ਚ ਚਾਰ ਮੈਚ ਡਰਾਅ ਹੋਏ

ਫੀਫਾ ਵਰਲਡ ਕੱਪ 2026।

ਫੀਫਾ ਵਿਸ਼ਵ ਕੱਪ ਦੇ ਵਿੱਚ ਸੋਮਵਾਰ ਨੂੰ ਇਤਿਹਾਸ ਇੱਕ ਵਾਰ ਫਿਰ ਦੁਹਰਾਇਆ ਗਿਆ। ਇਹ 68 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਇੱਕੋ ਦਿਨ ਖੇਡੇ ਗਏ ਚਾਰ ਮੈਚ ਡਰਾਅ ਹੋਏ। ਪਿਛਲਾ ਅਜਿਹਾ ਇਤਫ਼ਾਕ 15 ਜੂਨ 1958 ਨੂੰ ਹੋਇਆ ਸੀ, ਜਦੋਂ ਉਸ ਦਿਨ ਖੇਡੇ ਗਏ ਅੱਠ ਮੈਚਾਂ ਵਿੱਚੋਂ ਚਾਰ ਡਰਾਅ ਹੋਏ ਸਨ। ਇਸ ਨਤੀਜੇ ਦੇ ਨਾਲ ਸਪੇਨ, ਕੇਪ ਵਰਡੇ, ਉਰੂਗਵੇ ਅਤੇ ਸਾਊਦੀ ਅਰਬ ਨੇ ਗਰੁੱਪ ਐੱਚ ਵਿੱਚ ਇੱਕ-ਇੱਕ ਅੰਕ ਹਾਸਲ ਕੀਤਾ ਹੈ।

Related posts

ਰਵੀ ਸ਼ਾਸਤਰੀ ਦੀ ਟਿੱਪਣੀ ਨੇ ਮੈਨੂੰ ਕਰ ਦਿੱਤਾ ਸੀ ਨਿਰਾਸ਼ : ਰਵੀਚੰਦਰਨ ਅਸ਼ਵਿਨ

Bunty

ਖ਼ਾਲਿਸਤਾਨੀ ਸਮਰਥਕਾਂ ਨੇ ਇਟਲੀ ’ਚ ਮਹਾਤਮਾ ਗਾਂਧੀ ਦਾ ਬੁੱਤ ਉਦਘਾਟਨ ਤੋਂ ਪਹਿਲਾਂ ਹੀ ਤੋੜਿਆ

Bunty

ਸਿੰਧੂ, ਪ੍ਰਣੀਤ ਤੇ ਕਸ਼ਯਪ ਦੂਜੇ ਦੌਰ ’ਚ, ਸਾਈਨਾ ਬਾਹਰ

Bunty