ArticlesWomen's Worldਕੀ ਸੱਚ-ਮੁੱਚ ਅਸੀਂ ਨੂੰਹ ਨੂੰ ਧੀ ਸਮਝਦੇ ਹਾਂ ?admin14/04/202514/04/2025 by admin14/04/202514/04/20250421 ਸਹੁਰੇ ਘਰ ਵਿੱਚ ਆਈ ਕੁੜੀ ਨੂੰ ਭਾਵੇ ਤਿੰਨ ਦਿਨ ਹੋਏ ਹਣੋ, ਤਿੰਨ ਮਹੀਨੇ, ਤਿੰਨ ਸਾਲ ਜਾਂ ਤੀਹ ਸਾਲ, ਘਰ ਦੇ ਕਿਸੇ ਵੀ ਜੀਅ ਨੂੰ ਇਹ
Articlesਦਿਖਾਵੇ ਦੀ ਦੌੜ: ਮੱਧ ਵਰਗ ਕਰਜ਼ੇ ਵਿੱਚ ਕਿਵੇਂ ਫਸਦਾ ਹੈ !admin14/04/202514/04/2025 by admin14/04/202514/04/20250188 ਸਾਨੂੰ ਮਿਡਲ ਕਲਾਸ ਭਾਵ ਮੱਧ ਵਰਗੀ ਲੋਕਾਂ ਨੂੰ ਇੱਕ ਗੱਲ ਦਾ ਬਹੁਤ ਡਰ ਲੱਗਦਾ ਹੈ – ਕਿ ਕੋਈ ਸਾਨੂੰ ਗਰੀਬ ਨਾ ਸਮਝ ਲਵੇ। ਮੱਧ ਵਰਗੀ
Articlesਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ‘ਤੇ ਸੱਤਾ ਦੀ ਰਾਜਨੀਤੀ ਜਾਂ ਸੱਤਾ ਦਾ ਸਵਾਰਥੀ ਤਮਾਸ਼ਾ?admin14/04/202514/04/2025 by admin14/04/202514/04/20250126 ਬਾਬਾ ਸਾਹਿਬ ਦੇ ਵਿਚਾਰਾਂ – ਜਿਵੇਂ ਕਿ ਸਮਾਜਿਕ ਨਿਆਂ, ਜਾਤੀਵਾਦ ਦਾ ਖਾਤਮਾ, ਦਲਿਤਾਂ ਅਤੇ ਪਛੜੇ ਵਰਗਾਂ ਲਈ ਸੱਤਾ ਵਿੱਚ ਹਿੱਸਾ, ਅਤੇ ਸੰਵਿਧਾਨ ਦੇ ਮਾਣ ਦੀ
ArticlesLiteratureਸੰਵੇਦਨਸ਼ੀਲ ਲੋਕ ਕਵੀ ਨਛੱਤਰ ਸਿੰਘ ‘ਭੋਗਲ’ ਦੀ ‘ਜੀਵਨਧਾਰਾ’: ਡਾ. ਗੁਰਦਿਆਲ ਸਿੰਘ ਰਾਏadmin14/04/202514/04/2025 by admin14/04/202514/04/20250167 ਅਸੀਂ ਅਕਸਰ ਸਾਧਾਰਨ ਗੱਲਬਾਤ ਵਿਚ ਕਈ ਵਾਰ ਇਹ ਆਖਦੇ ਹਾਂ ਕਿ ‘ਫਲਾਣਾ’ ਕਵੀ ਗਿਆਨਵਾਨ ਹੈ, ਵਿਚਾਰਵਾਨ ਹੈ, ਬੌਧਿਕ ਹੈ, ਸੂਖਮਤਾ ਫੜਨ ਵਾਲਾ ਸੂਝਵਾਨ ਹੈ ਅਤੇ
Punjab‘ਤਖ਼ਤਾਂ’ ਉਪਰ ਕੇਂਦਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ: ਸੁਖਬੀਰ ਸਿੰਘ ਬਾਦਲadmin14/04/2025 by admin14/04/20250172 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਅਤੇ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਜਥੇਦਾਰ ਸਾਹਿਬਾਨਾਂ ‘ਤੇ
ArticlesIndiaਭਾਰਤੀ ਬੈਂਕਿੰਗ ਦੇ ਸਭ ਤੋਂ ਵੱਡੇ ਘੁਟਾਲੇ ਦਾ ਦੋਸ਼ੀ ਮੇਹੁਲ ਚੋਕਸੀ ਬੈਲਜੀਅਮ ਵਿੱਚ ਗ੍ਰਿਫ਼ਤਾਰ !admin14/04/202515/04/2025 by admin14/04/202515/04/20250323 ਪੰਜਾਬ ਨੈਸ਼ਨਲ ਬੈਂਕ ਦੇ ਕਰਜ਼ਾ ਧੋਖਾਧੜੀ ਦੇ ਦੋਸ਼ੀ ਅਤੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੌਕਸੀ ਨੂੰ ਸ਼ਨੀਵਾਰ ਨੂੰ
AutomobileIndiaਇੰਝ ਹਟਾਏ ਜਾਣਗੇ 15 ਸਾਲ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨadmin14/04/202514/04/2025 by admin14/04/202514/04/20250637 ਦਿੱਲੀ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਸੜਕਾਂ ‘ਤੇ ਚੱਲਣ ਤੋਂ ਰੋਕਣ ਲਈ ਟਰਾਂਸਪੋਰਟ ਵਿਭਾਗ ਛੇਤੀ
Indiaਭਾਰਤੀ ਫਾਈਨਲ ਡਿਮਾਂਡ ਰੈਵੇਨਿਊ 2025 ਤੋਂ 2030 ਤੱਕ ਦੁੱਗਣਾ ਹੋ ਜਾਵੇਗਾadmin14/04/2025 by admin14/04/20250140 ਵਿੱਤੀ ਸੇਵਾ ਫਰਮ ਯੂਬੀਐੱਸ ਦੀ ਇਕ ਰਿਪੋਰਟ ਮੁਤਾਬਕ, ਭਾਰਤੀ ਸੈਮੀਕੰਡਕਟਰ ਉਦਯੋਗ ਦੀ ਅੰਤਿਮ ਮੰਗ ਮਾਲੀਆ 2025 ਤੋਂ 2030 ਤੱਕ ਦੁੱਗਣਾ ਹੋ ਜਾਵੇਗਾ, ਜੋ ਕਿ 54
Indiaਰਾਜਮਾਰਗਾਂ ਨੂੰ ਮਜ਼ਬੂਤ ਬਣਾਉਣ ਲਈ ਅਗਲੇ ਦੋ ਸਾਲਾਂ ਵਿਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ: ਗਡਕਰੀadmin14/04/2025 by admin14/04/20250202 ਨਵੀਂ ਦਿੱਲੀ – ਕੇਂਦਰ ਸਰਕਾਰ ਦੇਸ਼ ਭਰ ’ਚ ਰਾਜਮਾਰਗਾਂ ਨੂੰ ਮਜ਼ਬੂਤ ਬਣਾਉਣ ਲਈ ਅਗਲੇ ਦੋ ਸਾਲਾਂ ਵਿਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ
Indiaਮੱਧ ਪ੍ਰਦੇਸ਼ ’ਚ ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਿਕਾਰੀ ਖੇਤਰਾਂ ’ਚ ਬਹੁਤ ਸੰਭਾਵਨਾਵਾਂ: ਅਮਿਤ ਸ਼ਾਹadmin14/04/202514/04/2025 by admin14/04/202514/04/20250149 ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਚ ਸਹਿਕਾਰੀ ਅੰਦੋਲਨ ਲੱਗਭਗ ਖਤਮ ਹੋ ਗਿਆ ਸੀ, ਕਿਉਂਕਿ ਸਮੇਂ ਦੇ ਨਾਲ ਕਾਨੂੰਨਾਂ ’ਚ