ArticlesIndiaSportਓਲੰਪਿਅਨ ਰੈਸਲਰ ਨੇ 4 ਕਰੋੜ ਰੁਪਏ ਦੀ ਪੇਸ਼ਕਸ਼ ਸਵੀਕਾਰੀ, ਨੌਕਰੀ ਤੇ ਪਲਾਟ ਨੂੰ ਠੁਕਰਾ ਦਿੱਤਾ !admin10/04/202510/04/2025 by admin10/04/202510/04/20250164 ਵਿਨੇਸ਼ ਫੋਗਾਟ ਨੇ ਹਰਿਆਣਾ ਸਰਕਾਰ ਦੀ 4 ਕਰੋੜ ਰੁਪਏ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। ਫੋਗਾਟ ਦਾ ਸਹਿਮਤੀ ਪੱਤਰ ਖੇਡ ਵਿਭਾਗ ਨੂੰ ਪ੍ਰਾਪਤ ਹੋ ਗਿਆ
ArticlesAustralia & New ZealandIndiaਪਾਸਪੋਰਟ ਵਿੱਚ ਪਤੀ ਜਾਂ ਪਤਨੀ ਦਾ ਨਾਮ ਜੋੜਨਾ ਹੁਣ ਬਹੁਤ ਸੌਖਾ ਹੋਇਆ !admin10/04/202510/04/2025 by admin10/04/202510/04/20250285 ਪਾਸਪੋਰਟ ਵਿੱਚ ਜੀਵਨ ਸਾਥੀ ਦਾ ਨਾਮ ਜੋੜਨ ਦੀ ਪ੍ਰਕਿਰਿਆ ਹੁਣ ਬਹੁਤ ਆਸਾਨ ਹੋ ਗਈ ਹੈ। ਹੁਣ ਤੱਕ ਨਾਮ ਜੋੜਨ ਲਈ ਵਿਆਹ ਦੀ ਰਜਿਸਟ੍ਰੇਸ਼ਨ ਜ਼ਰੂਰੀ ਸੀ।
ArticlesInternationalਅੱਤਵਾਦੀ ਗਰੁੱਪਾਂ ਦੀ ਹਮਾਇਤ ਵਿੱਚ ਲਿਖਣ ਵਾਲਿਆਂ ਦਾ ਅਮਰੀਕਾ ਕੀ ਕਰੇਗਾ ?admin10/04/202510/04/2025 by admin10/04/202510/04/20250235 ਹੁਣ ਅਮਰੀਕਾ ਵਿੱਚ ਜੋ ਲੋਕ ਵੀਜ਼ਾ ਜਾਂ ਸਥਾਈ ਨਿਵਾਸ (ਗ੍ਰੀਨ ਕਾਰਡ) ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕੀਤੀ ਗਈ ਹਰ ਪੋਸਟ ਦਾ
Punjab12 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ !admin10/04/2025 by admin10/04/20250171 ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 ਅਪ੍ਰੈਲ ਨੂੰ
Punjabਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਜੇਲ੍ਹ ਤੋਂ ਆਇਆ ਬਾਹਰ !admin10/04/202510/04/2025 by admin10/04/202510/04/20250154 ਹਰਿਆਣਾ ਸਰਕਾਰ ਇੱਕ ਵਾਰ ਫਿਰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ‘ਤੇ ਮਿਹਰਬਾਨ ਹੋ ਗਈ ਹੈ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ 21
ArticlesIndia26/11 ਦਾ ਦੋਸ਼ੀ ਤਹੱਵੁਰ ਰਾਣਾ ਗ੍ਰਿਫ਼ਤਾਰ: ਅਮਰੀਕਾ ਤੋਂ ਅੱਜ ਭਾਰਤ ਪੁੱਜੇਗਾ !admin10/04/202510/04/2025 by admin10/04/202510/04/20250131 26/11 ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਅਤੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ। ਉਸਨੂੰ ਲੈ ਕੇ
IndiaTravelਏਅਰ ਇੰਡੀਆ ਦੀ ਉਡਾਣ ਵਿੱਚ ਇੱਕ ਹੋਰ ਪਿਸ਼ਾਬ ਕਾਂਡ !admin10/04/2025 by admin10/04/20250244 ਏਅਰ ਇੰਡੀਆ ਦੀ ਉਡਾਣ ਵਿੱਚ ਇੱਕ ਯਾਤਰੀ ਨੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਸੀਨੀਅਰ ਵਿਅਕਤੀ ‘ਤੇ ਪਿਸ਼ਾਬ ਕਰ ਦਿੱਤਾ। ਇਹ ਉਡਾਣ ਦਿੱਲੀ
Internationalਚੀਨ ਨੇ ਅਮਰੀਕਾ ‘ਤੇ ਟੈਰਿਫ ਵਧਾ ਕੇ 84 ਫੀਸਦੀ ਕਰ ਦਿੱਤਾ !admin10/04/202510/04/2025 by admin10/04/202510/04/20250185 ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੇ ਟੈਰਿਫ ਯੁੱਧ ਵਿੱਚ ਇੱਕ ਨਵਾਂ ਅਪਡੇਟ ਆਇਆ ਹੈ। ਹੁਣ ਚੀਨ ਨੇ ਅਮਰੀਕਾ ਨਾਲ ਚੱਲ ਰਹੇ ਵਪਾਰ ਯੁੱਧ ਦੇ ਵਿਚਕਾਰ
ArticlesIndiaਕੀ ਮੁਸਲਿਮਾਂ ਤੋਂ ਬਾਅਦ ਸਿੱਖਾਂ ਤੇ ਈਸਾਈਆਂ ਸਮੇਤ ਹੋਰਨਾਂ ਘੱਟ ਗਿਣਤੀਆਂ ਨਾਲ ਵੀ ਅਜਿਹਾ ਹੀ ਹੋਵੇਗਾ ?admin10/04/202510/04/2025 by admin10/04/202510/04/20250125 “ਆਰਐਸਐਸ ਦੀ ਵਿਚਾਰਧਾਰਾ ਸੰਵਿਧਾਨ ਦੇ ਵਿਰੁੱਧ ਹੈ। ਉਹ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦੇ ਹਨ। ਉਹ ਭਾਰਤ ਦੇ ਸਾਰੇ ਸੰਸਥਾਨਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ ਅਤੇ
Punjab10 ਅਪ੍ਰੈਲ ਦੀ ਜਲੰਧਰ ਰੈਲੀ ਦੀਆਂ ਤਿਆਰੀਆਂ ਮੁਕੰਮਲ: ਬਾਸੀadmin10/04/202510/04/2025 by admin10/04/202510/04/20250110 ਜਲੰਧਰ – ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ (ਪ.ਸ.ਸ.ਫ). ਵਲੋਂ 10 ਅਪ੍ਰੈਲ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ