ArticlesAustralia & New Zealandਹੋਰ ਵਿਕਟੋਰੀਆ ਵਾਸੀਆਂ ਨੂੰ ਨਫ਼ਰਤ ਤੋਂ ਬਚਾਉਣਾ !admin03/04/2025 by admin03/04/20250179 “ਵਿਕਟੋਰੀਆ ਮਾਣ ਦੇ ਨਾਲ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਹਰ ਤਰ੍ਹਾਂ ਦੇ ਪਿਛੋਕੜ ਤੋਂ ਆਉਂਦੇ ਹਨ ਪਰ ਇੱਕ ਇੱਕਜੁੱਟ ਭਾਈਚਾਰਾ ਹੈ। ਵਿਕਟੋਰੀਆ ਵਿੱਚ ਹਰ
ArticlesIndiaSportਪਟੌਦੀ ਟਰਾਫੀ ਨੂੰ ਰੀਟਾਇਰ ਕਰਨ ਤੋਂ ਦੁਖੀ ਹੈ ਬਾਲੀਵੁੱਡ ਅਦਾਕਾਰਾ ਸ਼ਰਮੀਲਾ ਟੈਗੋਰadmin03/04/202503/04/2025 by admin03/04/202503/04/20250230 ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ 20 ਜੂਨ ਤੋਂ ਸ਼ੁਰੂ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਲੜੀ ਲਈ ਇੰਗਲੈਂਡ ਜਾਵੇਗੀ। ਹਾਲਾਂਕਿ,
India‘ਵਕਫ਼ ਬੋਰਡ ਦੀ ਜ਼ਮੀਨ ਮਾਰੀਸ਼ਸ ਵਰਗੇ 2, ਸਿੰਗਾਪੁਰ ਵਰਗੇ 5 ਤੇ ਮਾਲਦੀਵ ਵਰਗੇ 12 ਦੇਸ਼ਾਂ ਦੇ ਬਰਾਬਰ ਹੈ’admin03/04/2025 by admin03/04/20250166 ਲੋਕ ਸਭਾ ਵਿੱਚ ਵਕਫ਼ (ਸੋਧ) ਬਿੱਲ ‘ਤੇ ਗਰਮਾ-ਗਰਮ ਬਹਿਸ ਬੁੱਧਵਾਰ ਨੂੰ ਦੇਖਣ ਨੂੰ ਮਿਲੀ। ਬਹਿਸ ਦੌਰਾਨ, ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਵਕਫ਼ ਬੋਰਡਾਂ ਦੇ
ArticlesBusinessIndiaInternationalਅਮਰੀਕਨ ਟਰੰਪ ਟੈਰਿਫ ਦੇ ਡਰੋਂ ਚੀਨ-ਭਾਰਤ ਵਪਾਰਕ ਸਹਿਯੋਗ ਵਧਾਉਣ ਲਈ ਤਿਆਰ !admin03/04/202503/04/2025 by admin03/04/202503/04/20250205 ਅਮਰੀਕਾ ਨੇ ਚੀਨ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਜੋ ਕਿ ਬੁੱਧਵਾਰ, 2 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਚੀਨ ਟੈਰਿਫ
Punjabਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ !admin03/04/2025 by admin03/04/20250164 ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਬੁੱਧਵਾਰ ਨੂੰ, ਐਨਸੀਸੀ ਅਤੇ ਐਨਐਸਐਸ ਕੈਡਿਟਾਂ ਨੇ
Punjabਪੰਜਾਬੀ ਗਾਇਕ ਤੇ ਭਾਜਪਾ ਆਗੂ ਹੰਸ ਰਾਜ ਹੰਸ ਨੂੰ ਸਦਮਾ, ਪਤਨੀ ਦਾ ਦੇਹਾਂਤ !admin03/04/2025 by admin03/04/20250153 ਪੰਜਾਬ ਦੇ ਰਾਜ ਗਾਇਕ ਅਤੇ ਭਾਜਪਾ ਆਗੂ ਪਦਮਸ੍ਰੀ ਹੰਸ ਰਾਜ ਹੰਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਿਆ ਜਦੋਂ ਬੁੱਧਵਾਰ ਨੂੰ ਹੰਸ ਰਾਜ ਹੰਸ ਦੀ ਧਰਮਪਤਨੀ
Punjab‘ਯੁੱਧ ਨਸ਼ਿਆਂ ਵਿਰੁੱਧ’ ਰਾਜਪਾਲ ਕਟਾਰੀਆ ਪੰਜਾਬ ’ਚ ਕੱਢਣਗੇ ਪੈਦਲ ਮਾਰਚ !admin03/04/2025 by admin03/04/20250154 ਪੰਜਾਬ ਦੀ ਮਾਨ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ’ਚ ਪੈਦਲ ਯਾਤਰਾ ਕੱਢੀ ਜਾਵੇਗੀ। ਪੰਜਾਬ
Punjabਛੀਨਾ ਨੇ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ’ਤੇ ਭਗਵੰਤ ਮਾਨ ਸਰਕਾਰ ਦੀ ਕੀਤੀ ਨਿਖੇਧੀadmin03/04/202503/04/2025 by admin03/04/202503/04/20250161 ਅੰਮ੍ਰਿਤਸਰ – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ
ArticlesBollywoodIndiaਬਾਲੀਵੁੱਡ ਫਿਲਮਾਂ: ਸਿਨੇਮਾ ਹਾਲਾਂ ਦੇ ਵਿੱਚੋਂ ਦਰਸ਼ਕਾਂ ਦੀ ਗਿਣਤੀ ਘੱਟਦੀ ਕਿਉਂ ਜਾ ਰਹੀ ਹੈ ?admin03/04/202503/04/2025 by admin03/04/202503/04/20250313 ਇਸ ਸਾਲ ਦੇ ਪਹਿਲੇ ਤਿੰਨ ਮਹੀਨਆਂ ਦੇ ਵਿੱਚ ਸਿਰਫ਼ ਬਾਲੀਵੁੱਡ ਹੀਰੋ ਵਿੱਕੀ ਕੌਸ਼ਲ ਦੀ ‘ਛਾਵਾ’ ਫਿਲਮ ਹੀ ਬਲਾਕਬਸਟਰ ਬਣੀ ਹੈ। ਪਿਛਲੇ ਸਾਲ ਵੀ ਕੁੁਝ ਹੀ
Punjabਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲਈ !admin02/04/2025 by admin02/04/20250163 ਇੱਕ ਮਹੱਤਵਪੂਰਨ ਰਾਜਨੀਤਿਕ ਕਦਮ ਚੁੱਕਦੇ ਹੋਏ, ਪੰਜਾਬ ਸਰਕਾਰ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਪਲੱਸ ਸੁਰੱਖਿਆ ਕਵਰ ਵਾਪਸ