Punjabਐਸ.ਐਸ.ਪੀ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਤੋਂ ਸਹਿਯੋਗ ਮੰਗਿਆadmin02/03/202502/03/2025 by admin02/03/202502/03/20250120 ਸੁਨਾਮ ਉਧਮ ਸਿੰਘ ਵਾਲਾ/ ਸੰਗਰੂਰ – ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਐਸ.ਐਸ.ਪੀ ਸ਼੍ਰੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਨਸ਼ਾ ਤਸਕਰੀ ਨੂੰ ਮੁਕੰਮਲ ਤੌਰ ‘ਤੇ ਠੱਲ੍ਹ
Punjabਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਾਲੋਂ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਸੁਖਵੀਰ ਸਿੰਘ ਸੁੱਖੀadmin02/03/2025 by admin02/03/20250148 ਮੂਲੋਵਾਲ/ਧੂਰੀ – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਧੂਰੀ ਅਧੀਨ ਆਉਂਦੇ ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੇ
Punjabਯੂਨੀਵਰਸਿਟੀ ਕਾਲਜ ਬੇਨੜਾ ਦੀ ਇੱਕ ਰੋਜ਼ਾ ਐਥਲੈਟਿਕ ਮੀਟ ਸੰਪੰਨ admin02/03/2025 by admin02/03/20250190 ਧੂਰੀ – ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 8ਵੀਂ ਸਲਾਨਾ ਐਥਲੈਟਿਕ ਮੀਟ ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਮੰਡ ਦੀ ਸਰਪ੍ਰਸਤੀ ਵਿੱਚ ਕਰਵਾਈ ਗਈ। ਇਸ ਮੀਟ ਦੇ ਉਦਘਾਟਨੀ
Punjabਬੁਲਡੋਜ਼ਰ ਚਲਾਉਣ ਦੀ ਥਾਂ ਇਨਸਾਫ ਦਾ ਜਮਹੂਰੀ ਅਮਲ ਅਖਤਿਆਰ ਕਰੇ ਪੰਜਾਬ ਸਰਕਾਰ: ਉਗਰਾਹਾਂadmin02/03/2025 by admin02/03/20250135 ਚੰਡੀਗੜ੍ਹ – ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪੰਜਾਬ ਪੁਲਿਸ ਵੱਲੋਂ ਕਥਿਤ ਨਸ਼ਾ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ
Articlesਭਾਰਤੀ ਅਦਾਲਤਾਂ ਵਿੱਚ ਅਣਸੁਲਝੇ ਮਾਮਲਿਆਂ ਦਾ ਮੁੱਦਾ ਇੱਕ ਵੱਡੀ ਚੁਣੌਤੀ ?admin02/03/202502/03/2025 by admin02/03/202502/03/20250260 ਭਾਰਤੀ ਅਦਾਲਤਾਂ ਵਿੱਚ ਅਣਸੁਲਝੇ ਮਾਮਲਿਆਂ ਦਾ ਮੁੱਦਾ ਇੱਕ ਵੱਡੀ ਚੁਣੌਤੀ ਹੈ, ਜਿਸ ਨੇ ਨਿਆਂ ਪ੍ਰਣਾਲੀ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਅਣਸੁਲਝੇ ਮਾਮਲਿਆਂ ਦੀ ਵਧਦੀ ਗਿਣਤੀ
ArticlesInternationalਜ਼ੇਲੇਂਸਕੀ ਅਤੇ ਟਰੰਪ ਵਿਚਕਾਰ ਗੱਲਬਾਤ ਝਗੜੇ ਦੇ ਵਿੱਚ ਕਿਉਂ ਬਦਲ ਗਈ ?admin02/03/202502/03/2025 by admin02/03/202502/03/20250149 ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਇਨ੍ਹੀਂ ਦਿਨੀਂ ਵੱਡੀ ਮੁਸੀਬਤ ਵਿੱਚ ਹਨ। ਟਰੰਪ ਅਤੇ ਜ਼ੇਲੇਂਸਕੀ ਦੀ ਮੁਲਾਕਾਤ ਦੌਰਾਨ ਕੀ ਹੋਇਆ, ਪੂਰੀ ਦੁਨੀਆ ਨੇ ਦੇਖਿਆ। ਗੱਲਬਾਤ ਦੌਰਾਨ
Punjabਖਾਲਸਾ ਕਾਲਜ ਦੇ 13 ਵਿਦਿਆਰਥੀ ਆਈ. ਸੀ. ਆਈ. ਸੀ. ਆਈ. ਲਾਈਫ਼ ਇੰਸ਼ੋਰੈਂਸ਼ ’ਚ ਨਿਯੁਕਤadmin01/03/202501/03/2025 by admin01/03/202501/03/20250117 ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ 13 ਵਿਦਿਆਰਥੀਆਂ ਨੂੰ ਆਈ. ਸੀ. ਆਈ. ਸੀ. ਆਈ. ਪ੍ਰੋਡੈਂਸ਼ੀਅਲ ਲਾਈਫ਼ ਇੰਸ਼ੋਰੈਂਸ ਵੱਲੋਂ ਚੁਣਿਆ ਗਿਆ ਹੈ। ਉਕਤ ਇੰਸ਼ੋਰੈਂਸ਼ ਕੰਪਨੀ ਭਾਰਤੀ ਬੀਮਾ
Punjabਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਕੈਡਿਟ ਅਰਮਾਨਬੀਰ ਸਿੰਘ ਸਨਮਾਨਿਤadmin01/03/2025 by admin01/03/20250157 ਅੰਮ੍ਰਿਤਸਰ – ਖਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਦੇ ਵਿਦਿਆਰਥੀ ਦਾ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ—2025 ’ਚ ਹਿੱਸਾ ਲੈਣ ਦੇ ਬਾਅਦ ਸੰਸਥਾ ’ਚ ਪੁੱਜਣ
BollywoodIndiaਰੇਖਾ ਅਤੇ ਸ਼ਬਾਨਾ ‘ਡੱਬਾ ਕਾਰਟੇਲ’ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਈਆਂ !admin01/03/202501/03/2025 by admin01/03/202501/03/20250255 ਮੁੰਬਈ – ਅਭਿਨੇਤਰੀਆਂ ਰੇਖਾ ਅਤੇ ਸ਼ਬਾਨਾ ਆਜ਼ਮੀ ਮੁੰਬਈ ਵਿੱਚ ਆਉਣ ਵਾਲੀ ਨੈੱਟਫਲਿਕਸ ਲੜੀ ‘ਡੱਬਾ ਕਾਰਟੇਲ’ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਈਆਂ। (ਫੋਟੋ: ਏ ਐਨ ਆਈ)
Punjabਐਮ. ਏ. ਪੰਜਾਬੀ ਦੇ ਤਿੰਨ ਵਿਦਿਆਰਥੀਆਂ ਨੇ ਯੂ. ਜੀ. ਸੀ. ਦਾ ਨੈੱਟ ਦੀ ਪ੍ਰੀਖਿਆ ਪਾਸ ਕੀਤੀ !admin01/03/2025 by admin01/03/20250257 ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਐਮ. ਏ. ਪੰਜਾਬੀ ਦੇ ਤਿੰਨ ਵਿਦਿਆਰਥੀਆਂ ਨੇ ਯੂ. ਜੀ. ਸੀ. ਦਾ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਕਾਲਜ ਅਤੇ ਮਾਪਿਆਂ ਦਾ