Indiaਹਿਮਾਚਲ ਵਿਧਾਨ ਸਭਾ ਬਾਹਰ ਮਹਿਲਾ ਕਾਂਗਰਸ ਵੱਲੋਂ ਭਾਜਪਾ ਵਿਧਾਇਕ ਵਿਰੁੱਧ ਪ੍ਰਦਰਸ਼ਨBunty28/08/2024 by Bunty28/08/20240105 ਸ਼ਿਮਲਾ – ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਭਰ ’ਚ ਚੱਲ ਰਹੇ ਮਹਿਲਾ ਕਾਂਗਰਸ ਨਿਆਏ ਅੰਦੋਲਨ ਦੇ ਹਿੱਸੇ ਵਜੋਂ ਅੱਜ ਮਹਿਲਾ ਕਾਂਗਰਸ ਨੇ ਹਿਮਾਚਲ
Indiaਐਚ.ਐਸ. ਧਾਲੀਵਾਲ ਬਣੇ ਅੰਡੇਮਾਨ ਤੇ ਨਿਕੋਬਾਰ ਦੇ ਡੀ.ਜੀ.ਪੀ.Bunty28/08/2024 by Bunty28/08/20240101 ਚੰਡੀਗੜ੍ਹ – ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਜਾਂਚਕਰਤਾ ਆਈ.ਪੀ.ਐੱਸ. ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡੀ.ਜੀ.ਪੀ. ਵਜੋਂ ਤਾਇਨਾਤ ਕੀਤਾ ਗਿਆ
Punjabਬੇਅੰਤ ਸਿੰਘ ਦੇ ਕਤਲ ਦਾ ਮਾਮਲਾ ਭਿਉਰਾ ਦੀ ਜੇਲ੍ਹ ਤੋਂ ਰਿਹਾਈ ਸਬੰਧੀ ਅਰਜ਼ੀ ਅਦਾਲਤ ਵੱਲੋਂ ਰੱਦBunty28/08/2024 by Bunty28/08/20240105 ਚੰਡੀਗੜ੍ਹ – ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਪਰਮਜੀਤ ਸਿੰਘ ਭਿਉਰਾ ਦੀ ਸਜ਼ਾ ਰੱਦ ਕਰਨ
Indiaਹੇਠਲੀਆਂ ਅਦਾਲਤਾਂ ’ਚ ਸੁਰੱਖਿਆ ਵਧਾਉਣ ਦੀ ਮੰਗ ਦਾ ਮਾਮਲਾ ਹਾਈ ਕੋਰਟ ਨੇ ਪਟੀਸ਼ਨ ’ਤੇ ਪੰਜਾਬ ਤੇ ਚੰਡੀਗੜ੍ਹ ਤੋਂ ਮੰਗਿਆ ਜਵਾਬBunty28/08/202428/08/2024 by Bunty28/08/202428/08/20240109 ਚੰਡੀਗੜ੍ਹ – ਪੰਜਾਬ-ਹਰਿਆਣਾ ਹਾਈ ਕੋਰਟ ਨੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੀਆਂ ਹੇਠਲੀਆਂ ਅਦਾਲਤਾਂ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ
Bollywood‘ਕਲਕੀ ’ਚ ਪ੍ਰਭਾਸ ਦੀ ਭੂਮਿਕਾ ‘ਤੇ ਟਿੱਪਣੀ ਨੂੰ ਲੈ ਕੇ ਸੁਧੀਰ ਬਾਬੂ, ਅਜੈ ਭੂਪਤੀ ਨੇ ਕੀਤੀ ਅਰਸ਼ਦ ਦੀ ਕੀਤੀ ਆਲੋਚਨਾBunty28/08/2024 by Bunty28/08/20240135 ਨਵੀਂ ਦਿੱਲੀ – ਅਭਿਨੇਤਾ ਸੁਧੀਰ ਬਾਬੂ ਅਤੇ ਨਿਰਦੇਸ਼ਕ ਅਜੈ ਭੂਪਤੀ ਨੇ ਫ਼ਿਲਮ ’ਚ ਪ੍ਰਭਾਸ ਦੀ ਭੂਮਿਕਾ ‘ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਅਰਸ਼ਦ ਵਾਰਸੀ
Internationalਪਾਕਿਸਤਾਨ ਦੇ ਸਿੰਧ ਸੂਬੇ ਚ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲBunty28/08/2024 by Bunty28/08/20240142 ਇਸਲਾਮਾਬਾਦ – ਪਾਕਿਸਤਾਨ ਦੇ ਸਿੰਧ ਦੇ ਘੋਟਕੀ ਜ਼ਿਲ੍ਹੇ ਵਿੱਚ ਇੱਕ ਸਥਾਨਕ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ। ਜੀਓ ਨਿਊਜ਼ ਨੇ ਪੁਲਸ ਦੇ ਹਵਾਲੇ ਨਾਲ ਰਿਪੋਰਟ
Internationalਚੀਨ ਨੇ ਬ੍ਰਾਜ਼ੀਲ ਨਾਲ ਬਣਾਈ ਯੂਕ੍ਰੇਨ ਸ਼ਾਂਤੀ ਯੋਜਨਾ ਲਈ ਹੋਰ ਦੇਸ਼ਾਂ ਤੋਂ ਮੰਗੀ ਹਮਾਇਤBunty28/08/2024 by Bunty28/08/20240141 ਬੈਂਕਾਕ – ਚੀਨ ਨੇ ਯੂਕ੍ਰੇਨ ਲਈ ਆਪਣੀ ਸ਼ਾਂਤੀ ਯੋਜਨਾ ਦੇ ਹੱਕ ’ਚ ਸਹਿਯੋਗ ਇਕੱਠਾ ਕਰਨ ਦੇ ਮਕਸਦ ਨਾਲ ਇੰਡੋਨੇਸ਼ੀਆ, ਬ੍ਰਾਜੀਲ ਅਤੇ ਦੱਖਣੀ ਅਫਰੀਕਾ ਨਾਲ ਕੂਟਨੀਤੀਕ
Internationalਰੂਸ ਦੇ ਯੁਗ ਸਮੂਹ ਨਾਲ ਲੜਾਈ ਚ ਮਾਰੇ ਗਏ 780 ਯੂਕਰੇਨੀ ਸੈਨਿਕBunty28/08/2024 by Bunty28/08/20240134 ਮਾਸਕੋ – ਰੂਸ ਦੇ ਈਰਾ (ਦੱਖਣੀ) ਬਲਾਂ ਦੇ ਸਮੂਹ ਨੇ ਜਵਾਬੀ ਹਮਲੇ ਨੂੰ ਰੋਕ ਦਿੱਤਾ ਅਤੇ ਪਿਛਲੇ 24 ਘੰਟਿਆਂ ਦੌਰਾਨ 780 ਯੂਕਰੇਨੀ ਸੇਵਾ ਮੈਂਬਰਾਂ ਨੂੰ
Internationalਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਬੀਜਿੰਗ ਦੇ ਦੌਰੇ ’ਤੇBunty28/08/2024 by Bunty28/08/20240136 ਬੀਜਿੰਗ – ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਚੀਨ ਨਾਲ ਦੋਪੱਖੀ ਸਬੰਧਾਂ ‘ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਬੀਜਿੰਗ ਪਹੁੰਚੇ। ਰਾਸ਼ਟਰਪਤੀ ਜੋਅ ਬਾਇਡੇਨ ਦੇ
Internationalਮਲੇਸ਼ੀਆ ਦੇ ਸਾਬਕਾ ਨੇਤਾ ਮੁਹਿਦੀਨ ’ਤੇ ਰਾਜਧ੍ਰੋਹ ਦਾ ਮੁਕੱਦਮਾ ਦਰਜBunty28/08/2024 by Bunty28/08/20240127 ਕੁਆਲਾਲੰਪੁਰ – ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੁਹਿਦੀਨ ਯਾਸੀਨ ’ਤੇ ਮੰਗਲਵਾਰ ਨੂੰ ਰਾਜਦ੍ਰੋਹ ਦਾ ਇਲਜ਼ਾਮ ਲਾਇਆ ਗਿਆ, ਜਿਸ ’ਚ ਉਨ੍ਹਾਂ ਨੇ ਦੇਸ਼ ਦੇ ਸਾਬਕਾ ਰਾਜਾ