Punjabਮਹਾਰਾਣੀ ਪ੍ਰਨੀਤ ਕੌਰ ਵੱਲੋਂ ਰੂਸ-ਯੂਕ੍ਰੇਨ ਯੁੱਧ ਤੋਂ ਭਾਰਤੀ ਨੌਜਵਾਨਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਦਾ ਧੰਨਵਾਦBunty11/07/2024 by Bunty11/07/2024095 ਪਟਿਆਲਾ – ਭਾਜਪਾ ਆਗੂ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸ-ਯੂਕਰੇਨ ਯੁੱਧ ’ਚ ਲੜਨ ਲਈ ਜਬਰੀ ਭਰਤੀ ਕੀਤੇ ਗਏ ਭਾਰਤੀ ਨੌਜਵਾਨਾਂ ਦੀ ਰਿਹਾਈ
Punjabਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਬੀਈ ਨਦੀ ਦਾ ਦੌਰਾ ਕੀਤਾ, ਸੰਸਦ ਮੈਂਬਰ ਸੰਤ ਬਲਬੀਰ ਸਿੰਘ ਜੀ ਵੱਲੋਂ ਦਰਿਆ ਦੀ ਸਫਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।Bunty11/07/2024 by Bunty11/07/20240122 ਚੰਡੀਗੜ੍ਹ – ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਤਿਲਕ ਨਗਰ ਇਲਾਕੇ ਦੇ ਵਿਧਾਇਕ ਜਰਨੈਲ ਸਿੰਘ ਨੇ ਸੰਸਦ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਨਾਲ
Punjabਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਦੇ ਵੋਟਰਾਂ ਦਾ ਜ਼ਿੰਮੇਵਾਰੀ ਨਿਭਾਉਣ ਲਈ ਕੀਤਾ ਧੰਨਵਾਦ ਤੁਹਾਡੀਆਂ ਵੋਟਾਂ ਜਲੰਧਰ ਪੱਛਮੀ ਹਲਕੇ ਦੇ ਵਿਕਾਸ ਵਿਚ ਪਾਉਣਗੀਆਂ ਅਹਿਮ ਯੋਗਦਾਨ : ਭਗਵੰਤ ਮਾਨBunty11/07/2024 by Bunty11/07/20240108 ਜਲੰਧਰ – ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਦੀ ਸ਼ਾਮ ਜਲੰਧਰ ਪੱਛਮੀ ਹਲਕੇ ਦੇ ਵੋਟਰਾਂ ਦਾ ਜ਼ਿਮਨੀ ਚੋਣ ਲਈ ਵੋਟਾਂ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ
Punjabਪੰਜਾਬ ਪੁਲਿਸ ਨੇ ਤਰਨਤਾਰਨ ਸੇਵਾ ਕੇਂਦਰ ਤੋਂ ਚੱਲ ਰਹੇ ਜਾਅਲੀ ਅਸਲਾ ਲਾਇਸੈਂਸ ਰੈਕੇਟ ਦਾ ਕੀਤਾ ਪਰਦਾਫਾਸ਼; ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਸਮੇਤ ਅੱਠ ਕਾਬੂBunty11/07/2024 by Bunty11/07/20240145 ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸੰਗਠਿਤ ਅਪਰਾਧਾਂ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਅੰਮ੍ਰਿਤਸਰ
Internationalਨਾਟੋ ਮੈਂਬਰਾਂ ’ਚ ਅਲੱਗ-ਥਲੱਗ ਪਿਆ ਕੈਨੇਡਾ, ਰੱਖਿਆ ਖ਼ਰਚਿਆਂ ‘’ਚ ਕਟੌਤੀ ਕਾਰਨ ਨਿਸ਼ਾਨੇ ‘’ਤੇ ਟਰੂਡੋBunty10/07/2024 by Bunty10/07/20240223 ਟੋਰਾਂਟੋ – ਕੈਨੇਡਾ ਨਾਟੋ ਦੇ 32 ਮੈਂਬਰ ਦੇਸ਼ਾਂ ਵਿੱਚੋਂ ਅਲੱਗ-ਥਲੱਗ ਪੈ ਗਿਆ ਹੈ। ਇੱਕ ਅਮਰੀਕੀ ਮੀਡੀਆ ਚੈਨਲ ਨੇ ਇਹ ਦਾਅਵਾ ਕੀਤਾ ਹੈ। ਉਸ ਦਾ ਕਹਿਣਾ
Internationalਅਮਰੀਕਾ ’ਚ ਹੁਣ ਕਰਿਆਨੇ ਦੀਆਂ ਦੁਕਾਨਾਂ ਤੋਂ ਮਿਲ ਰਹੀਆਂ ਨੇ ਬੰਦੂਕ ਦੀਆਂ ਗੋਲ਼ੀਆਂBunty10/07/2024 by Bunty10/07/20240233 ਨਿਊਯਾਰਕ – ਅਮਰੀਕਾ ਵਿੱਚ ਬੰਦੂਕ ਹਿੰਸਾ ਆਪਣੇ ਸਿਖਰ ‘ਤੇ ਹੋਣ ਦੇ ਬਾਵਜੂਦ ਵੀ, ਇੱਥੇ ਕਰਿਆਨੇ ਦੀਆਂ ਦੁਕਾਨਾਂ ’ਤੇ ਬੰਦੂਕ ਦੀਆਂ ਗੋਲੀਆਂ ਮਿਲਣੀਆਂ ਸ਼ੁਰੂ ਹੋ ਗਈਆਂ
Internationalਬਿ੍ਰਟੇਨ: ਵਿਰੋਧੀ ਧਿਰ ਦੇ ਅੰਤ੍ਰਿਮ ਨੇਤਾ ਰਿਸ਼ੀ ਸੁਨਕ ਨੇ ਸ਼ੈਡੋ ਕੈਬਨਿਟ ਮੈਂਬਰਾਂ ਦੇ ਦਿੱਤੇ ਨਾਮBunty10/07/2024 by Bunty10/07/20240305 ਲੰਡਨ – ਬਿ੍ਰਟਿਸ਼ ਸੰਸਦ ਦੇ ਹੇਠਲੇ ਸਦਨ ਵਿਚ ਵਿਰੋਧੀ ਧਿਰ ਦੇ ਅੰਤਰਿਮ ਨੇਤਾ ਰਿਸ਼ੀ ਸੁਨਕ ਨੇ ਸ਼ੈਡੋ ਕੈਬਨਿਟ ਦੇ ਮੈਂਬਰਾਂ ਦੇ ਨਾਮ ਦਿੱਤੇ ਹਨ ਜੋ
Internationalਕੱਚੇ ਕਿਰਤੀਆਂ ਦੇ ਹੋ ਰਹੇ ਸੋਸ਼ਣ ਨੂੰ ਰੋਕਣ ਲਈ ਲਾਤੀਨਾ ਵਿਖੇ ਪ੍ਰਦਰਸ਼ਨBunty10/07/2024 by Bunty10/07/20240231 ਰੋਮ (ਇਟਲੀ) – ਇਟਲੀ ਵਿੱਚ ਬੀਤੇ ਦਿਨੀਂ ਕੰਮ ਦੌਰਾਨ ਬਾਂਹ ਵੱਢੇ ਜਾਣ ਕਾਰਨ ਅਤੇ ਸਹੀ ਸਮੇਂ ’ਤੇ ਹਸਪਤਾਲ ਨਾ ਪਹੁੰਚਾਉਣ ਕਾਰਨ ਮਾਰੇ ਗਏ ਪੰਜਾਬੀ ਸਤਨਾਮ
Sportਡੇਵਿਡ ਵਾਰਨਰ ਕਰਨਗੇ ਸੰਨਿਆਸ ਤੋਂ ਵਾਪਸੀ!, ਇਸ ਵੱਡੇ ਟੂਰਨਾਮੈਂਟ ‘’ਚ ਖੇਡਦੇ ਆ ਸਕਦੇ ਨੇ ਨਜ਼ਰBunty10/07/2024 by Bunty10/07/20240220 ਨਵੀਂ ਦਿੱਲੀ – ਡੇਵਿਡ ਵਾਰਨਰ ਨੇ ਕਿਹਾ ਕਿ ਉਨ੍ਹਾਂ ਦੇ ਖੇਡ ਕਰੀਅਰ ਦਾ ਅਧਿਆਏ ਖਤਮ ਹੋ ਗਿਆ ਹੈ ਪਰ ਉਨ੍ਹਾਂ ਨੇ ਅਗਲੇ ਸਾਲ ਚੈਂਪੀਅਨਜ਼ ਟਰਾਫੀ
Indiaਡੇਰਾਬੱਸੀ ’ਚ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਲਾਪਤਾ, ਪੁਲਿਸ ਵੱਲੋਂ ਭਾਲ’ਜਾਰੀBunty10/07/2024 by Bunty10/07/20240165 ਚੰਡੀਗੜ੍ਹ – ਬਰਵਾਲਾ ਸੜਕ ’ਤੇ ਪੈਂਦੇ ਭਗਤ ਸਿੰਘ ਨਗਰ ਵਿਖੇ ਰਹਿੰਦੇ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਵੱਧ ਸਮੇਂ ਲਾਪਤਾ ਹਨ।