Internationalਕੈਨਟਕੀ ਵਿੱਚ ਗੋਲੀਬਾਰੀ ਨਾਲ ਚਾਰ ਮੌਤਾਂ, ਹਮਲਾਵਰ ਵੱਲੋਂ ਖੁਦਕੁਸ਼ੀBunty08/07/2024 by Bunty08/07/2024092 ਵਾਸ਼ਿੰਗਟਨ – ਕੈਨਟਕੀ ਸੂਬੇ ਦੀ ਇਕ ਘਰ ਵਿਚ ਜਨਮ ਦਿਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਹੈ। ਪੁਲੀਸ ਘਟਨਾ ਸਥਾਨ ’ਤੇ ਪੁੱਜੀ ਤਾਂ ਉਥੇ
Punjabਖਾੜੀ ਦੇ ਦੋ ਦੇਸ਼ਾਂ ਵਿੱਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਜਾਨ ਬਚਾਅ ਕੇ ਵਤਨ ਪਰਤੀ ਵਿਧਵਾ ਮਾਂ ਦੀ ਧੀBunty08/07/2024 by Bunty08/07/2024089 ਚੰਡੀਗੜ੍ਹ – ਖਾੜੀ ਦੇ ਦੋ ਦੇਸ਼ਾਂ ਵਿੱਚ ਜਾਨ ਬਚਾਅ ਕੇ ਵਿਧਵਾ ਮਾਂ ਦੀ ਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤ
Punjabਹੁਣ ਦਸਤਾਵੇਜ਼ ਤਸਦੀਕ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂBunty08/07/2024 by Bunty08/07/20240146 ਚੰਡੀਗੜ੍ਹ – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਰਕਾਰ ਵੱਲੋਂ ਨਾਗਰਿਕਾਂ (ਜੀ2ਸੀ) ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ
Indiaਸਾਂਸਦ ਡਾਕਟਰ ਵਿਕਰਮ ਸਾਹਨੀ ਵੱਲੋਂ ਯਮੁਨਾ ‘ਤੇ ਨਵਾਂ ਅਸਥ ਘਾਟ ਬਣਾਇਆ ਗਿਆBunty08/07/2024 by Bunty08/07/20240110 ਦਿੱਲੀ – ਸਤਿਕਾਰਯੋਗ ਗੁਰਦੁਆਰਾ ਮਜਨੂੰ ਦਾ ਟਿੱਲਾ ਅੱਜ ਇੱਕ ਮਹੱਤਵਪੂਰਨ ਘਟਨਾ ਦਾ ਗਵਾਹ ਬਣਿਆ ਜਦੋਂ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਰਾਸ਼ਟਰੀ ਰਾਜਧਾਨੀ ਵਿੱਚ ਅਸਥੀਆਂ ਦੇ
Punjabਆਮ ਆਦਮੀ ਪਾਰਟੀ ਨੇ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ ‘ਤੇ ਜ਼ਮੀਨ ਘੁਟਾਲੇ ਦੇ ਲਾਏ ਦੋਸ਼ Bunty08/07/2024 by Bunty08/07/20240148 ਜਲੰਧਰ – ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਬੇਟੇ ‘ਤੇ ਜ਼ਮੀਨ ਘੁਟਾਲੇ ਦਾ
Punjabਤੀਜੇ ਪਾਤਸ਼ਾਹ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਹੋਈ ਇਕੱਤਰਤਾBunty08/07/2024 by Bunty08/07/2024075 ਅੰਮ੍ਰਿਤਸਰ – ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਵਿਖੇ ਕੀਤੇ ਜਾਣ ਵਾਲੇ
Punjabਸਿੱਖਾਂ ਨਾਲ ਆਪਣੇ ਦੇਸ਼ ਵਿੱਚ ਵੀ ਬੇਗਾਨਿਆਂ ਵਰਗਾ ਵਰਤਾਅ ਕੀਤਾ ਜਾ ਰਿਹਾ. ਗਿਆਨੀ ਹਰਪ੍ਰੀਤ ਸਿੰਘBunty08/07/202408/07/2024 by Bunty08/07/202408/07/2024079 ਅੰਮ੍ਰਿਤਸਰ – ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕੀਤੀ ਇਸ ਉਪਰੰਤ
Punjabਆਸਟਰੇਲੀਆ ਦੇ ਸਿਡਨੀ ਚ ਸੜਕ ਹਾਦਸੇ ਤੇ ਅੰਮ੍ਰਿਤਸਰ ਦੇ ਪਿੰਡ ਗੱਗੋ ਮਾਹਲ ਨੌਜਵਾਨ ਦੀ ਹੋਈ ਮੌਤBunty08/07/202407/07/2024 by Bunty08/07/202407/07/2024096 ਅੰਮ੍ਰਿਤਸਰ – ਆਸਟ੍ਰੇਲੀਆ ਦੇ ਸਿਡਨੀ ‘ਚ ਸੜਕ ਹਾਦਸੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਗੱਗੋਮਾਹਲ ਦੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ
Internationalਸਟਾਰਮਰ ਕੈਬਨਿਟ ਦੇ 46 ਫ਼ੀਸਦੀ ਮੈਂਬਰ ਮਿਡਲ ਕਲਾਸ ਪਰਿਵਾਰਾਂ ਤੋਂ 83 ਫ਼ੀਸਦੀ ਮੈਂਬਰਾਂ ਨੇ ਸਰਕਾਰੀ ਸਕੂਲਾਂ ਤੋਂ ਪੜ੍ਹਾਈ ਕੀਤੀBunty07/07/2024 by Bunty07/07/20240125 ਲੰਡਨ- ਬਿ੍ਰਟੇਨ ‘ਚ ਲੇਬਰ ਪਾਰਟੀ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਨਵੀਂ ਕੈਬਨਿਟ ਦੇ 46 ਫ਼ੀਸਦੀ ਮੈਂਬਰ ਮਿਡਲ ਕਲਾਸ ਤੋਂ ਹਨ। ਸਾਰਿਆਂ ਦਾ ਪਾਲਣ-ਪੋਸ਼ਣ
Indiaਮਾਊਂਟ ਐਵਰੈਸਟ ਦੇ ਉੱਚੇ ਕੈਂਪ ‘ਚ 40-50 ਟਨ ਇਕੱਠਾ ਹੋਇਆ ਕੂੜਾ,ਸਾਫ਼ ਕਰਨ ‘ਚ ਲੱਗਣਗੇ ਕਈ ਸਾਲBunty07/07/2024 by Bunty07/07/20240144 ਕਾਠਮੰਡੂ – ਸ਼ੇਰਪਾ ਅਤੇ ਉਨ੍ਹਾਂ ਦੀ ਟੀਮ ਮਾਊਂਟ ਐਵਰੈਸਟ ਦੀ ਚੋਟੀ ਦੇ ਨੇੜੇ ਜੰਮੀਆਂ ਲਾਸ਼ਾਂ ਨੂੰ ਹਟਾਉਣ ਅਤੇ ਕੂੜਾ ਸਾਫ਼ ਕਰਨ ਲਈ ਸਾਲਾਂ ਤੋਂ ਕੰਮ