Indiaਮੈਂ ਦੁਚਿੱਤੀ ਵਿੱਚ ਹਾਂ, ਵਾਇਨਾਡ ਤੇ ਰਾਏਬਰੇਲੀ ’ਚੋਂ ਕਿਹੜੀ ਸੀਟ ਛੱਡਾਂ: ਰਾਹੁਲBunty13/06/2024 by Bunty13/06/2024093 ਮਲਾਪੁੱਰਮ (ਕੇਰਲ) – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਦੁਚਿੱਤੀ ਵਿੱਚ ਹਨ ਕਿ ਉਨ੍ਹਾਂ ਨੂੰ ਵਾਇਨਾਡ ਅਤੇ ਰਾਏਬਰੇਲੀ ਵਿਚਾਲੇ ਕਿਹੜੀ ਲੋਕ ਸਭਾ
Indiaਮੋਹਨ ਮਾਝੀ ਨੇ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀBunty13/06/2024 by Bunty13/06/2024096 ਭੁਵਨੇਸ਼ਵਰ – ਆਂਧਰਾ ਪ੍ਰਦੇਸ਼ ’ਚ ਚੰਦਰਬਾਬੂ ਨਾਇਡੂ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਓਡੀਸ਼ਾ ਨੂੰ ਵੀ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਚਾਰ ਵਾਰ ਦੇ
Indiaਕਠੂਆ ’ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਮੁਕਾਬਲੇ ’ਚ ਦੂਜਾ ਅੱਤਵਾਦੀ ਵੀ ਢੇਰBunty13/06/2024 by Bunty13/06/2024088 ਜੰਮੂ – ਕਸ਼ਮੀਰ ਦੇ ਕਠੂਆ ’ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ’ਚ ਇਕ ਹੋਰ ਅੱਤਵਾਦੀ ਮਾਰਿਆ ਗਿਆ ਹੈ। ਇਸ ਮੁਕਾਬਲੇ ’ਚ ਹੁਣ ਤੱਕ
Indiaਨਵੇਂ ਸਪੀਕਰ ਦੀ ਭਾਲ ਤੇਜ਼ , ਪੁਰੰਦੇਸ਼ਵਰੀ ਦੌੜ ’ਚ ਸਭ ਤੋਂ ਅੱਗੇBunty13/06/2024 by Bunty13/06/2024093 ਨਵੀਂ ਦਿੱਲੀ – ਘੱਟ ਤੋਂ ਘੱਟ ਸਮੇਂ ’ਚ ਆਪਣਾ ਸਭ ਤੋਂ ਵੱਡਾ 72 ਮੈਂਬਰੀ ਮੰਤਰੀ ਮੰਡਲ ਬਣਾਉਣ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਲਦੀ ਹੀ
Indiaਸੜਕ ਕਿਨਾਰੇ ਸੌਂ ਰਹੇ ਲੋਕਾਂ ’ਤੇ ਪਲਟਿਆ ਟਰੱਕ, ਚਾਰ ਬੱਚਿਆਂ ਸਮੇਤ 8 ਦੀ ਮੌਤBunty13/06/2024 by Bunty13/06/2024096 ਹਰਦੋਈ – ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ’ਚ ਗੰਗਾ ਨਦੀ ਤੋਂ ਰੇਤ ਭਰ ਕੇ ਲਿਆ ਰਿਹਾ ਇਕ ਟਰੱਕ ਬੁੱਧਵਾਰ ਸਵੇਰੇ ਬੇਕਾਬੂ ਹੋ ਕੇ ਸੜਕ ਕਿਨਾਰੇ
Indiaਹਿਮਾਚਲ ’ਚ 6 ਨਵੇਂ ਚੁਣੇ ਵਿਧਾਇਕਾਂ ਨੇ ਚੁੱਕੀ ਸਹੁੰBunty13/06/2024 by Bunty13/06/20240103 ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਨਵੇਂ ਚੁਣੇ ਗਏ 6 ਵਿਧਾਇਕਾਂ ਨੇ ਬੁੱਧਵਾਰ ਨੂੰ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ। ਸਾਬਕਾ ਮੰਤਰੀ ਅਤੇ ਧਰਮਸ਼ਾਲਾ
Indiaਰਾਸ਼ਟਰਪਤੀ ਮੁਰਮੂ ਨੇ ਲਾਲ ਕਿਲ੍ਹਾ ਹਮਲਾ ਮਾਮਲੇ ’ਚ ਦੋਸ਼ੀ ਪਾਕਿਸਤਾਨੀ ਅੱਤਵਾਦੀ ਦੀ ਰਹਿਮ ਪਟੀਸ਼ਨ ਕੀਤੀ ਖ਼ਾਰਜBunty13/06/2024 by Bunty13/06/2024092 ਨਵੀਂ ਦਿੱਲੀ – ਕਰੀਬ 24 ਸਾਲ ਪੁਰਾਣੇ ਲਾਲ ਕਿਲ੍ਹਾ ਹਮਲਾ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਪਾਕਿਸਤਾਨੀ ਅੱਤਵਾਦੀ ਮੁਹੰਮਦ ਆਰਿਫ਼ ਉਰਫ਼ ਅਸ਼ਫਾਕ ਦੀ ਰਹਿਮ ਪਟੀਸ਼ਨ ਰਾਸ਼ਟਰਪਤੀ
Bollywoodਅਭਿਨੇਤਰੀ ਬਣਨ ਦਾ ਮੇਰਾ ਇਰਾਦਾ ਨਹੀਂ ਸੀ, ਇਸ ਨੂੰ ਕਿਸਮਤ ਹੀ ਕਹਾਂਗੀ : ਸੰਦੀਪਾ ਧਰBunty13/06/2024 by Bunty13/06/20240110 ਦਬੰਗ 2’, ’ਹੀਰੋਪੰਤੀ’, ’ਗਲੋਬਲ ਬਾਬਾ’, ’ਗੋਲੂ ਔਰ ਪੱਪੂ’ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਸੰਦੀਪਾ ਧਰ ਦੀ ’ਮੁਮ ਭਾਈ’ ਵੈੱਬ ਸੀਰੀਜ਼ ਰਿਲੀਜ਼ ਹੋਣ ਵਾਲੀ ਹੈ।
Bollywoodਕਦੇ 90 ਕਿਲੋ ਭਾਰ ਕਾਰਨ ਟ੍ਰੋਲ ਹੁੰਦੀ ਸੀ ਸੋਨਮBunty12/06/2024 by Bunty12/06/2024092 ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਫੈਸ਼ਨ ਆਈਕਨ ਸੋਨਮ ਕਪੂਰ ਦਾ ਅੱਜ ਜਨਮਦਿਨ ਹੈ। ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੀ ਬੇਟੀ ਸੋਨਮ ਦਾ ਜਨਮ
Sport2025 ’ਚ ਐੱਫ਼. ਆਈ .ਐੱਚ. ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤBunty12/06/2024 by Bunty12/06/2024098 ਲੁਸਾਨ – ਭਾਰਤ ਦਸੰਬਰ 2025 ਵਿੱਚ ਐੱਫ ਆਈ ਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ