Internationalਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਮੈਂਬਰਾਂ ਨੂੰ ਪੰਜਾਬੀ ਬੋਲਣ ਦੀ ਮਿਲੀ ਇਜਾਜ਼ਤBunty08/06/202408/06/2024 by Bunty08/06/202408/06/2024091 ਇਸਲਾਮਾਬਾਦ – ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੁਣ ਸਦਨ ਵਿਚ ਅੰਗਰੇਜ਼ੀ ਅਤੇ ਉਰਦੂ ਤੋਂ ਇਲਾਵਾ ਪੰਜਾਬੀ ਸਮੇਤ ਘੱਟੋ-ਘੱਟ ਚਾਰ ਸਥਾਨਕ ਭਾਸ਼ਾਵਾਂ ਵਿਚ ਗੱਲ
Indiaਸੁਨੀਤਾ ਵਿਲੀਅਮਜ਼ ਨੇ ਪੁਲਾੜ ’ਤੇ ਪਹੁੰਚ ਕੇ ਕੀਤਾ ਡਾਂਸ, ਤੀਜੀ ਵਾਰ ਪੁਲਾੜ ’ਚ ਪਹੁੰਚੀBunty08/06/2024 by Bunty08/06/20240100 ਨਵੀਂ ਦਿੱਲੀ – ਬੋਇੰਗ ਪੁਲਾੜ ਕ੍ਰਾਫ਼ਟ ਵਿਚ ਤੀਜੀ ਵਾਰ ਪੁਲਾੜ ਯਾਤਰਾ ‘’ਤੇ ਗਈ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘’ਤੇ
Sportਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਲਿਆ ਸੰਨਿਆਸBunty08/06/2024 by Bunty08/06/20240134 ਨਵੀਂ ਦਿੱਲੀ – ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਛੇਤਰੀ ਨੇ ਕੁਵੈਤ ਖਿਲਾਫ ਕਰੀਅਰ ਦਾ ਆਖਰੀ ਇੰਟਰਨੈਸ਼ਨਲ
Internationalਧਰਤੀ ਤੋਂ ਪੁਲਾੜ ਤਕ ਲੱਗੇਗੀ ਲਿਫ਼ਟ, ਜਾਪਾਨੀ ਕੰਪਨੀ ‘ਸਪੇਸ ਐਲੀਵੇਟਰ’ ’ਤੇ ਜਲਦ ਸ਼ੁਰੂ ਕਰੇਗੀ ਕੰਮBunty08/06/2024 by Bunty08/06/2024099 ਟੋਕੀਓ – ਜ਼ਰਾ ਸੋਚੋ ਕਿ ਇਕ ਅਜਿਹੀ ਲਿਫਟ ਬਾਰੇ ਜੋ ਤੁਹਾਨੂੰ ਧਰਤੀ ਤੋਂ ਚੰਦਰਮਾ ਤੱਕ ਲੈ ਜਾਵੇਗੀ। ਜਪਾਨ ਦੀ ਇਕ ਕੰਪਨੀ ਇਸ ਨੂੰ ਹਕੀਕਤ ਬਣਾਉਣ
Bollywoodਕੈਨੇਡਾ ’ਚ ਪੰਜਾਬਣ ਦੀ ਹੋਈ ਬੱਲੇ-ਬੱਲੇ, ਜਿੱਤਿਆ ਮਿਸ ਇੰਡੀਆ ਕੈਨੇਡਾ-2016 ਦਾ ਤਾਜBunty08/06/2024 by Bunty08/06/20240111 ਵੈਨਕੂਵਰ – ਡੈਲਟਾ ਨਾਰਥ ਦੀ ਵਸਨੀਕ ਪੰਜਾਬੀ ਮੂਲ ਦੀ 29 ਸਾਲਾ ਮੁਟਿਆਰ ਤਨਪ੍ਰੀਤ ਪਰਮਾਰ ਪਿਛਲੇ ਦਿਨੀਂ ਮਾਂਟਰੀਅਲ ਵਿਚ ਹੋਏ ਸੁੰਦਰਤਾ ਮੁਕਾਬਲੇ ਵਿਚ ਮਿਸ ਕੈਨੇਡਾ ਚੁਣੀ
Punjabਬਾਦਲ ਸਾਹਿਬ ਵਾਂਗੂ ਤੁਹਾਡੀ ਸੇਵਾ ਕਰਨ ਦਾ ਪੁਰਜ਼ੋਰ ਯਤਨ ਕਰਾਂਗਾ: ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਵਾਸੀਆਂ ਨੂੰ ਦੁਆਇਆ ਭਰੋਸਾBunty08/06/2024 by Bunty08/06/20240108 ਮਲੋਟ /ਬਾਦਲ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਰੋਸਾ ਦੁਆਇਆ ਕਿ ਉਹ ਲੰਬੀ ਦੇ ਲੋਕਾਂ ਦੀ ਉਸੇ ਤਰੀਕੇ ਸੇਵਾ ਕਰਨਗੇ
Punjabਔਜਲਾ ਨੇ ਕਾਂਗਰਸ ਪ੍ਰਧਾਨ ਖੜਗੇ ਅਤੇ ਕੇਸੀ ਵੇਣੂ ਗੋਪਾਲ ਨਾਲ ਕੀਤੀ ਮੁਲਾਕਾਤ ਜਿੱਤ ਦੀ ਹੈਟ੍ਰਿਕ ਤੋਂ ਬਾਅਦ ਆਸ਼ੀਰਵਾਦ ਲਿਆBunty08/06/2024 by Bunty08/06/20240106 ਅੰਮਿ੍ਤਸਰ – ਅੰਮ੍ਰਿਤਸਰ ਤੋਂ ਤੀਜੀ ਵਾਰ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਜਨਰਲ ਸਕੱਤਰ ਕੇਸੀ
Punjabਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ: ਅਨੁਰਾਗ ਵਰਮਾBunty08/06/2024 by Bunty08/06/20240143 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ
Punjabਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ: ਅਨੁਰਾਗ ਵਰਮਾBunty08/06/2024 by Bunty08/06/2024085 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ
Punjabਸੂਬਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਤਹਿਤ ਲਾਭਪਾਤਰੀਆਂ ਨੂੰ ਮਿਲਦੇ ਰਾਸ਼ਨ ਵਿੱਚ ਕੋਈ ਕਟੌਤੀ ਨਹੀਂ ਕੀਤੀ-ਮੁੱਖ ਮੰਤਰੀBunty08/06/2024 by Bunty08/06/2024080 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਘਰ-ਘਰ ਰਾਸ਼ਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਰਾਸ਼ਨ ਦੀ ਨਿਰਵਿਘਨ ਸਪਲਾਈ ਨੂੰ