Bollywood

ਵਿੱਕੀ ਕੌਸ਼ਲ ਦੀ ਹੋਈ ਕੈਟਰੀਨਾ ਕੈਫ !

ਨਵੀਂ ਦਿੱਲੀ – ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਫੈਂਸ ਲਈ ਇੰਤਜ਼ਾਰ ਖ਼ਤਮ ਹੋ ਗਿਆ ਹੈ। ਇਹ ਸਟਾਰ ਕਪਲ ਵਿਆਹ ਦੇ ਬੰਧਨ ਵਿਚ ਬੱਝ ਗਿਆ ਹੈ। ਬੀਤੇ ਦੋ ਦਿਨ ਤੋਂ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸੈਂਜ ਫੋਰਟ ਬਰਵਾੜਾ ਵਿਚ ਸੱਤ ਫੇਰੇ ਲੈ ਕੇ ਆਪਣਾ ਵਿਆਹ ਕਰਵਾਇਆ ਹੈ।ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਕੁਝ ਦੇਰ ਪਹਿਲੇ ਆਪਣੀ ਕਰੀਬੀ ਦੋਸਤਾਂ ਨੂੰ ਪਰਿਵਾਰ ਦੀ ਮੌਜੂਦਗੀ ਵਿਚ ਸੱਤ ਫੇਰੇ ਲਏ ਹਨ। ਉਨ੍ਹਾਂ ਦੇ ਇਸ ਵਿਆਹ ਵਿਚ ਕਰੀਬ ਖਾਨ, ਅੰਗਦ ਬੇਦੀ, ਨੇਹਾ ਧੂਪੀਆ, ਮਿੰਨੀ ਮਾਥੁਰ ਤੇ ਗੁਰਦਾਸ ਮਾਨ ਸਮੇਤ ਕਈ ਕਲਾਕਾਰਾਂ ਨੇ ਹਿੱਸਾ ਲਿਆ। ਇਨ੍ਹਾਂ ਦੋਵਾਂ ਦੀਆਂ ਵਿਆਹ ਦੀਆਂ ਰਸਮਾਂ ਸਿਕਸ ਸੈਂਸੈਂਜ ਫੋਰਟ ਬਰਵਾੜਾ ਵਿਚ 7 ਤਾਰੀਖ ਤੋਂ ਚੱਲ ਰਹੀਆਂ ਸਨ।

Related posts

ਆਪਣੇ ਤੋਂ 12 ਸਾਲ ਛੋਟੇ ਇਸ ਸ਼ਖ਼ਸ ਨਾਲ ਬ੍ਰਿਟਨੀ ਸਪੀਅਰਜ਼ ਦੀ ਮੰਗਣੀ

Bunty

ਸੋਨੂੰ ਸੂਦ ਨੇ 170 ਤੋਂ ਵੱਧ ਪਰਵਾਸੀਆਂ ਨੂੰ ਜਹਾਜ਼ ਰਾਹੀਂ ਪਹੁੰਚਾਇਆ ਘਰ

admin

ਫ਼ਿਲਮਾਂ ’ਚੋਂ ਕੱਢੇ ਜਾਣ ‘ਤੇ ਰਾਜਕੁਮਾਰ ਨੇ ਬਿਆਨ ਕੀਤਾ ਦਰਦ, ਦੱਸੀ ਸੱਚਾਈ

Bunty