International

ਅਮਰੀਕਾ: ਟੈਕਸਾਸ ਦੇ ਹੋਟਲ ’ਚ ਧਮਾਕੇ ਕਾਰਨ 20 ਜ਼ਖ਼ਮੀ, ਇਕ ਦੀ ਹਾਲਤ ਗੰਭੀਰ

ਫੋਰਟ ਵਰਥ  – ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਵਿਚਲੇ ਇਤਿਹਾਸਕ ਹੋਟਲ ਵਿਚ ਅੱਜ ਧਮਾਕੇ ਵਿਚ 21 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਧਮਾਕੇ ਕਾਰਨ 20 ਮੰਜ਼ਿਲਾ ਹੋਟਲ ਦੇ ਦਰਵਾਜ਼ੇ ਅਤੇ ਕੰਧ ਦਾ ਪੂਰਾ ਹਿੱਸਾ ਸੜਕ ‘ਤੇ ਡਿੱਗ ਗਿਆ। ਇਸ ਦੇ ਨਾਲ ਹੀ ਬਚਾਅ ਦਲ ਨੇ ਬੇਸਮੈਂਟ ‘ਚ ਕਈ ਲੋਕਾਂ ਨੂੰ ਫਸੇ ਹੋਏ ਦੇਖਿਆ, ਜਦੋਂ ਧਮਾਕਾ ਹੋਇਆ ਤਾਂ ਸੈਂਡਮੈਨ ਸਿਗਨੇਚਰ ਹੋਟਲ ਦੇ ਦੋ ਦਰਜਨ ਤੋਂ ਵੱਧ ਕਮਰੇ ਮਹਿਮਾਨਾਂ ਨਾਲ ਭਰੇ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਅਤੇ ਹੋਟਲ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ।

Related posts

ਵਰਜੀਨੀਆ ਪ੍ਰਾਇਮਰੀ ਚੋਣ ’ਚ ਜਿੱਤੇ ਭਾਰਤੀ ਮੂਲ ਦੇ ਸੁਹਾਸ ਸੁਬਰਾਮਣੀਅਮ

Bunty

ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕਾਹਲ ‘ਚ ਚੀਨ, ਅਮਰੀਕਾ ਦੀ 3 ਟ੍ਰਿਲੀਅਨ ਡਾਲਰ ਦੀ ਖਣਿਜ ਸੰਪਤੀ ਹੜੱਪਣਾ ਚਾਹੁੰਦੈ

Bunty

ਮੈਕਸੀਕੋ ਸਰਕਾਰ 100 ਤੋਂ ਵੱਧ ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਦੇਵੇਗੀ ਪਨਾਹ

admin