International

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਟੋਰਾਟੋ – ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਅੱਜ ਓਟਵਾ ‘ਚ ਐਲਾਨ ਕੀਤਾ ਕਿ 15 ਨਵੰਬਰ ਤੋਂ ਸ਼ੁਰੂ ਹੋ ਕੇ ਕੈਨੇਡਾ ‘ਚ ਅੰਤਰਾਸ਼ਟਰੀ ਵਿਦਿਆਰਥੀ 2023 ਦੇ ਅੰਤ ਤਕ 20 ਘੰਟੇ ਤੋਂ ਵੱਧ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਮਿਆਦ ਪੁੱਗਣ ਵਾਲੇ ਅਧਿਐਨ ਪਰਮਿਟਾਂ ਨੂੰ ਆਨਲਾਈਨ ਰੀਨਿਊ ਕਰ ਸਕਦੇ ਹਨ।

Related posts

ਹਵਾਲਗੀ ਖ਼ਿਲਾਫ਼ ਨੀਰਵ ਮੋਦੀ ਦੀ ਅਪੀਲ ’ਤੇ 14 ਦਸੰਬਰ ਨੂੰ ਸੁਣਵਾਈ

Bunty

ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਨਾਲ ਸਹਿਯੋਗ ਕੀਤਾ ਖ਼ਤਮ

Bunty

ਰੂਸ-ਯੂਕਰੇਨ ਯੁੱਧ ਦਾ ਪੰਜਵਾਂ ਦਿਨ: ਕੀਵ ਨੂੰ ਰੂਸੀ ਫੌਜਾਂ ਨੇ ਘੇਰਿਆ ਗਹਿਗੱਚ ਲੜਾਈ ਜਾਰੀ

admin