ਕੋਲਕਾਤਾ – ਓਮੀਕ੍ਰੋਨ ਦਾ ਪਰਛਾਵਾਂ 27ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਵੀ ਪਿਆ ਹੈ। ਅੱਠ ਜਨਵਰੀ ਨੂੰ ਫਿਲਮ ਮਹਾਉਤਸਵ ਦਾ ਉਦਘਾਟਨ ਹੁਣ ਨੇਤਾਜੀ ਇੰਡੋਰ ਸਟੇਡੀਅਮ ਦੀ ਬਜਾਇ ਸੂਬਾਈ ਸੱਕਤਰੇਤ ਨਬਾਨ ਦੇ ਹਾਲ ’ਚ ਕੀਤਾ ਜਾਵੇਗਾ। ਫਿਲਮ ਮਹਾਉਤਸਵ ਦੇ ਪ੍ਰਧਾਨ ਰਾਜ ਚੱਕਰਵਰਤੀ ਨੇ ਦੱਸਿਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਵਰਚੁਅਲੀ ਮਹਾਉਤਸਵ ਦਾ ਉਦਘਾਟਨ ਕਰਨਗੇ।
previous post