India

ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਓਮੀਕ੍ਰੋਨ ਦਾ ਪਰਛਾਵਾਂ

ਕੋਲਕਾਤਾ – ਓਮੀਕ੍ਰੋਨ ਦਾ ਪਰਛਾਵਾਂ 27ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਵੀ ਪਿਆ ਹੈ। ਅੱਠ ਜਨਵਰੀ ਨੂੰ ਫਿਲਮ ਮਹਾਉਤਸਵ ਦਾ ਉਦਘਾਟਨ ਹੁਣ ਨੇਤਾਜੀ ਇੰਡੋਰ ਸਟੇਡੀਅਮ ਦੀ ਬਜਾਇ ਸੂਬਾਈ ਸੱਕਤਰੇਤ ਨਬਾਨ ਦੇ ਹਾਲ ’ਚ ਕੀਤਾ ਜਾਵੇਗਾ। ਫਿਲਮ ਮਹਾਉਤਸਵ ਦੇ ਪ੍ਰਧਾਨ ਰਾਜ ਚੱਕਰਵਰਤੀ ਨੇ ਦੱਸਿਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਵਰਚੁਅਲੀ ਮਹਾਉਤਸਵ ਦਾ ਉਦਘਾਟਨ ਕਰਨਗੇ।

Related posts

ਭਿਆਨਕ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਅਗਲੇ 3 ਦਿਨਾਂ ਤਕ ਇਨ੍ਹਾਂ ਸੂਬਿਆਂ ‘ਚ ਹੋਵੇਗੀ ਬਾਰਿਸ਼

Bunty

ਟੀਕਾ ਨਹੀਂ ਲਗਵਾਇਆ ਤਾਂ ਨਾ ਰਾਸ਼ਨ ਮਿਲੇਗਾ, ਨਾ ਪੈਟਰੋਲ, ਪ੍ਰਸ਼ਾਸਨ ਦਾ ਸਖ਼ਤ ਨਿਰਦੇਸ਼

Bunty

‘ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਲਾਇਆ ਨਹੀਂ ਜਾ ਸਕਦਾ’

admin