Sport

ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਵਸੀਮ ਅਕਰਮ !

(ਫੋਟੋ: ਏ ਐਨ ਆਈ)

ਡਾਲਾਸ, ਅਮਰੀਕਾ – ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਵਸੀਮ ਅਕਰਮ ਨੇ ਬੀਤੇ ਦਿਨ ਡਾਲਾਸ ਵਿੱਚ ਨੈਸ਼ਨਲ ਕ੍ਰਿਕਟ ਲੀਗ (ਐਨਸੀਐਲ) ਦੌਰਾਨ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ, ਜ਼ਹੀਰ ਅੱਬਾਸ ਅਤੇ ਮੋਇਨ ਖਾਨ ਨਾਲ ਇਹ ਤਸਵੀਰ ਟਵੀਟ ਕੀਤੀ।

Related posts

ਜਸਨੂਰ ਸਿੰਘ ਧਾਲੀਵਾਲ ਨੇ ਨਵਾਂ ਯੂਨੀਵਰਸਿਟੀ ਰਿਕਾਰਡ ਕਾਇਮ ਕੀਤਾ

admin

ਨਡਾਲ ਆਪਣੇ ਆਖਰੀ ਮੈਚ ਚ ਹਾਰਿਆ, ਸਪੇਨ ਦੀ ਡੇਵਿਸ ਕੱਪ ਮੁਹਿੰਮ ਦਾ ਅੰਤ

Bunty

ਬੀ.ਐੱਸ.ਐੱਫ. ਨੇ 32ਵਾਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਜਿੱਤਿਆ

Bunty