Punjab

‘ਗਰੀਨ ਕਲੀਨ, ਫਿਟ ਐਂਡ ਹਿੱਟ’ ਸਾਈਕਲ ਜਾਗਰੂਕਤਾ ਰੈਲੀ !

ਪਟਿਆਲਾ ਵਿਖੇ ਕੱਢੀ ਗਈ ‘ਗਰੀਨ ਕਲੀਨ, ਫਿਟ ਐਂਡ ਹਿੱਟ’ ਸਾਈਕਲ ਜਾਗਰੂਕਤਾ ਰੈਲੀ। (ਫੋਟੋ: ਏ ਐਨ ਆਈ)

ਪਟਿਆਲਾ – ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਪਟਿਆਲਾ ਵਿੱਚ ਐਨਆਈਐਸ ਵਿਖੇ ‘ਗਰੀਨ ਕਲੀਨ, ਫਿਟ ਐਂਡ ਹਿੱਟ’ ਸਾਈਕਲ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

Related posts

ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਸਬੰਧੀ 7 ਰੋਜ਼ਾ ਕੈਂਪ ਲਗਾਇਆ ਗਿਆ

admin

ਖਾਲਸਾ ਕਾਲਜ ਵੈਟਰਨਰੀ ਦਾ ਸਰਕਾਰੀ ਸੀ: ਸੈਕੰ: ਸਕੂਲ ਬੱਲ ਕਲਾਂ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ

admin

ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਨੂੰ ਵਿਸ਼ੇਸ ਐਵਾਰਡ

admin