India

ਜਲਦ ਆ ਰਹੀ ਹੈ ਦੇਸ਼ ਦੀ ਪਹਿਲੀ ਓਮੀਕ੍ਰੋਨ ਵੈਕਸੀਨ

ਨਵੀਂ ਦਿੱਲੀ – ਭਾਰਤ ਦੇ ਕੋਲ ਜਲਦੀ ਹੀ ਕੋਰੋਨਾ ਮਹਾਂਮਾਰੀ ਦੇ ਖਿਲਾਫ ਪਹਿਲੀ ਮੈਸੇਂਜਰ ਜਾਂ mRNA ਵੈਕਸੀਨ ਹੋਵੇਗੀ। ਜੀਨੋਵਾ ਬਾਇਓਫਾਰਮਾਸਿਊਟੀਕਲਜ਼ ਇਸ ਵੈਕਸੀਨ ਦੇ ਤੀਜੇ ਪੜਾਅ ਦੇ ਟਰਾਇਲ ਨੂੰ ਪੂਰਾ ਕਰਨ ਜਾ ਰਹੀ ਹੈ ਅਤੇ ਕੰਪਨੀ ਨੇ ਹਾਲ ਹੀ ਵਿਚ ਫਾਰਮਾ ਰੈਗੂਲੇਟਰ ਨੂੰ ਫੇਜ਼ II ਦੇ ਟਰਾਇਲ ਦਾ ਡਾਟਾ ਸੌਂਪਿਆ ਹੈ। ਸੂਤਰਾਂ ਮੁਤਾਬਕ ਡਰੱਗਜ਼ ਕੰਟਰੋਲਰ ਆਫ ਇੰਡੀਆ ਦੀ ਮਾਹਿਰ ਕਮੇਟੀ ਛੇਤੀ ਹੀ ਅੰਕੜਿਆਂ ਦੀ ਸਮੀਖਿਆ ਕਰੇਗੀ। ਇਹ ਕੰਪਨੀ ਵਿਸ਼ੇਸ਼ ਤੋਰ ਤੇ ਓਮੀਕ੍ਰੋਨ ਦੇ ਲਈ ਬਣਾਈ ਜਾ ਰਹੀ ਹੈ। ਜਿਸ ਦੇ ਲਈ mRNA ਪਲੇਟਫਾਰਮ ਦਾ ਵੀ ਉਪਯੋਗ ਕੀਤਾ ਜਾ ਰਿਹਾ ਹੈ। ਇਸ ਦਾ ਜਲਦ ਹੀ ਪ੍ਰਭਾਵਸ਼ੀਲਤਾ ਤੇ ਇਮਿਊਨੋਜਨਿਕਤਾ ਲਈ ਮਨੁੱਖਾਂ ‘ਤੇ ਟੈਸਟ ਕੀਤਾ ਜਾਵੇਗਾ।

Related posts

ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨਾਲ ਹੋਵੇਗੀ ਦੇਸ਼ ਦੀ ਤਰੱਕੀ: ਰਾਸ਼ਟਰਪਤੀ ਮੁਰਮੂ

Bunty

ਸੋਨੇ ਦੀਆਂ ਕੀਮਤਾਂ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਈਆਂ !

admin

ਬੱਦੀ ਦੀ ਕਾਸਮੈਟਿਕਸ ਫੈਕਟਰੀ ’ਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 5 ਤਕ ਪੁੱਜੀ, 13 ਲਾਪਤਾ

Bunty