International

ਜੈਸ਼ੰਕਰ ਨੇ ਰੂਸੀ ਹਸਮਰੁਤਬਾ ਲਾਵਰੋਵ ਨਾਲ ਮੁਲਾਕਾਤ ਕੀਤੀ

ਅਸਤਾਨਾ – ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇੱਥੇ ਆਪਣੇ ਵਿਦੇਸ਼ੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਕਾਲਤ ਦੌਰਾਨ ਯੁੱਧ ਖੇਤਰ ਵਿਚ ਮੌਜੂਦ ਭਾਰਤੀਆਂ ਦਾ ਮੁੱਦਾ ਉਠਾਇਆ ਅਤੇ ਉਨ੍ਹਾਂ ਦੇ ਸੁਰੱਖਿਅਤ ਵਾਪਸੀ ਲਈ ਦਬਾਅ ਪਾਇਆ ਹੈ। ਜੈਸ਼ੰਕਰ ਸ਼ੰਘਾਈ ਸਹਿਯੋਗੀ ਸੰਗਠਨ ਦੇ ਸਲਾਨਾ ਸੰਮੇਲਨ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਪੁੱਜੇ ਸਨ। ਜੈਸ਼ੰਕਰ ਨੇ ਸੋਸ਼ਲ ਮੀਡੀਆ ‘ਐਕਸ’ ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਯੁੱਧ ਖੇਤਰ ਵਿਚ ਮੌਜੂਦ ਭਾਰਤੀ ਨਾਗਰਿਕਾਂ ਬਾਰੇ ਵਿਸ਼ੇਸ਼ ਤੌਰ ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਚਰਚਾ ਕੀਤੀ ਹੈ।

Related posts

ਅਮਰੀਕਾ ਨੇ ਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਨੂੰ ਸਮਰਥਨ ਦੇਣ ਲਈ ਰੂਸੀਆਂ ‘ਤੇ ਲਾਈਆਂ ਪਾਬੰਦੀਆਂ

Bunty

ਪੂਰਬੀ ਪਾਕਿਸਤਾਨ ’ਚ ਕਤਲੇਆਮ ਤੋਂ ਭਾਰਤ ਨੇ ਕੀਤੀ ਸੀ ਲੱਖਾਂ ਸ਼ਰਨਾਰਥੀਆਂ ਦੀ ਰੱਖਿਆ : ਤਿਰੁਮੂਰਤੀ

Bunty

ਬਰਕਿਨਾ ਫਾਸੋ ’ਚ ਅੱਤਵਾਦੀਆਂ ਦੇ ਹਮਲੇ ’ਚ 20 ਲੋਕਾਂ ਦੀ ਮੌਤ

Bunty