India

ਤਾਜ ਮਹਿਲ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹੋਰ ਚੌਕਸੀ !

ਤਾਜ ਮਹੱਲ ਵਿੱਚ ਵੀ ਹੁਣ ਡਰੋਨ ਮਾਰੂ ਪ੍ਰਣਾਲੀ ਦੀ ਸਥਾਪਨਾ ਕੀਤੀ ਜਾਵੇਗੀ। (ਫੋਟੋ: ਏ ਐਨ ਆਈ)

ਆਗਰਾ – ਆਗਰਾ ਵਿੱਚ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਤਾਜ ਮਹਿਲ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਧਮਕੀ ਮਿਲਣ ਤੋਂ ਬਾਅਦ ਤਾਜ ਮਹਿਲ ਦੀ ਸੁਰੱਖਿਆ ਹੋਰ ਵੀ ਵਧਾ ਦਿੱਤੀ ਗਈ ਹੈ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ।

Related posts

ਸ਼ਿਵ ਸੈਨਾ ਨੇਤਾ ਸੰਜੇ ਰਾਉਤ ‘ਤੇ ਭਾਜਪਾ ਨੇਤਾ ਕਿਰੀਟ ਸੋਮਈਆ ਦੀ ਪਤਨੀ ਨੇ ਲਗਾਏ ਵੱਡੇ ਦੋਸ਼

Bunty

ਮਹਾਰਾਸ਼ਟਰ ਦੇ ਅਮਰਾਵਤੀ ’ਚ ਵੱਡਾ ਹਾਦਸਾ, ਵਰਧਾ ਨਦੀ ’ਚ ਕਿਸ਼ਤੀ ਡੁੱਬਣ ਨਾਲ 11 ਜਣਿਆਂ ਦੀ ਮੌਤ

Bunty

ਰਣਵੀਰ ਸਿੰਘ ਹੁਣ ਸ਼ਾਹਰੁਖ ਖਾਨ ਤੇ ਰਜਨੀਕਾਂਤ ਨੂੰ ਪਛਾੜ ਕੇ ਬਾਲੀਵੁੱਡ ਦਾ ਮਹਿੰਗਾ ਸਟਾਰ ਬਣ ਗਿਆ !

admin