India

ਨਿਤੀਸ਼ CM ਤੇ ਤੇਜਸਵੀ ਬਣੇ ਡਿਪਟੀ CM, ਭਾਜਪਾ ਨੇ ਸਮਾਰੋਹ ਤੋਂ ਬਣਾਈ ਰੱਖੀ ਦੂਰੀ

ਪਟਨਾ – ਬਿਹਾਰ ਵਿੱਚ ਬੁੱਧਵਾਰ ਨੂੰ ਨਿਤੀਸ਼ ਕੁਮਾਰ ਨੇ ਮਹਾਗਠਬੰਧਨ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਅਤੇ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ (ਡੀਸੀਐਮ) ਵਜੋਂ ਸਹੁੰ ਚੁੱਕੀ। ਰਾਜਪਾਲ ਫੱਗੂ ਚੌਹਾਨ ਨੇ ਬੁੱਧਵਾਰ ਦੁਪਹਿਰ 2 ਵਜੇ ਉਨ੍ਹਾਂ ਨੂੰ ਸਹੁੰ ਚੁਕਾਈ। ਭਾਰਤੀ ਜਨਤਾ ਪਾਰਟੀ (ਭਾਜਪਾ) ਸਹੁੰ ਚੁੱਕ ਸਮਾਗਮ ਤੋਂ ਦੂਰ ਰਹੀ। ਨਿਤੀਸ਼ ਕੁਮਾਰ ਵੱਲੋਂ ਕੌਮੀ ਜਮਹੂਰੀ ਗਠਜੋੜ (ਐਨਡੀਏ) ਛੱਡਣ ਨੂੰ ਧੋਖਾ ਦੱਸਦਿਆਂ ਭਾਜਪਾ ਨੇ ਇਸ ਖ਼ਿਲਾਫ਼ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨਾ ਦਿੱਤਾ।

Related posts

ਭਾਰਤੀ ਫੌਜ ਲਈ ‘ਰੱਖਿਆ ਬਲਾਂ ਦਾ ਦ੍ਰਿਸ਼ਟੀਕੋਣ’ ਰੋਡਮੈਪ ਜਾਰੀ ਕੀਤਾ

admin

ਦਿੱਲੀ ਦੀ ਲਗਭਗ 30 ਫੀਸਦੀ ਆਬਾਦੀ ਕਿਸੇ ਨਾ ਕਿਸੇ ਰੂਪ ਵਿੱਚ ਨਜ਼ਰ ਦੀ ਕਮਜ਼ੋਰੀ ਤੋਂ ਪ੍ਰਭਾਵਿਤ

admin

ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਗ੍ਰੀਨਫੀਲਡ ਕਨੈਕਟੀਵਿਟੀ ਪ੍ਰੋਜੈਕਟ ਨੂੰ ਪ੍ਰਵਾਨਗੀ

admin