Sport

ਨਿਸ਼ਾਨੇਬਾਜ਼ੀ ਵਿਸ਼ਵਕੱਪ ਅਨੰਤ ਨੇ ਜਿੱਤਿਆ ਕਾਂਸੀ ਦਾ ਤਗ਼ਮਾ

ਨਵੀਂ ਦਿੱਲੀ –  ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਫਾਇਨਲ ਵਿਚ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਅਨੰਤਜੀਤ ਸਿੰਘ ਨਰੁਕਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਰਾਜਸਥਾਨ ਦੇ 26 ਸਾਲਾਂ ਦੇ ਨਰੁਕਾ ਨੇ ਛੇ ਖਿਡਾਰੀਆਂ ਦੇ ਫਾਈਨਲ ਵਿੱਚ 43 ਦਾ ਸਕੋਰ ਕੀਤਾ। ਇਸ ਦੌਰਾਨ ਇਟਲੀ ਦੇ ਤਾਮਾਰੋ ਕਾਸਾਂਦਰੋ 57 ਸਕੋਰ ਨਾਲ ਨੇ ਸੋਨ ਤਗ਼ਮਾ ਅਤੇ ਗੈਬਿ੍ਰਏਲੋ ਰੋਸੇਤੀ ਨੇ 56 ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।

Related posts

ਆਸਟ੍ਰੇਲੀਆ ਨੂੰ ਹਰਾਉਣ ਦਾ ਕੋਈ ਸ਼ਾਰਟਕੱਟ ਨਹੀਂ;ਸਮਿ੍ਰਤੀ ਮੰਧਾਨਾ

Bunty

ਇੰਟਰਨੈਸ਼ਨਲ ਮਾਸਟਰਜ਼ ਲੀਗ 2024 ਨੇ ਕਪਤਾਨ ਐਲਾਨੇ

admin

ਸ਼੍ਰੀਲੰਕਾਈ ਕ੍ਰਿਕਟਰ ਕ੍ਰਿਕਟਰ ਧਮਿਕਾ ਨਿਰੋਸ਼ਨਾ ਦਾ ਕਤਲ

Bunty