International

ਨੋਬਲ ਪੁਰਸਕਾਰ ਜੇਤੂ ਦੱਖਣੀ ਅਫਰੀਕਾ ਦੇ ‘ਆਰਚਬਿਸ਼ਪ’ ਡੇਸਮੰਡ ਟੁਟੂ ਦਾ ਦੇਹਾਂਤ

ਕੇਪ ਟਾਓਨ – ਨੋਬਲ ਪੁਰਸਕਾਰ ਜਿੱਤਣ ਵਾਲੇ ਦੱਖਣੀ ਅਫਰੀਕਾ ਦੇ ਆਰਚਬਿਸ਼ਪ ਰਹਿ ਚੁੱਕੇ ਡੇਸਮੰਡ ਟੁਟੂ ਦਾ ਦੇਹਾਂਤ ਹੋ ਗਿਆ। ਐਤਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਦੁੱਖ ਪ੍ਰਗਟਾਉਂਦੇ ਹੋਏ ਦੱਸਿਆ ਕਿ ਡੇਸਮੰਡ ਟੁਟੂ ਦੀ 90 ਸਾਲ ਦੀ ਉਮਰ ’ਚ ਦੇਹਾਂਤ ਹੋਇਆ ਹੈ। ਉਨ੍ਹਾਂ ਨੂੰ ਦੱਖਣੀ ਅਫਰੀਕਾ ਦੇ ਰੰਗਭੇਦ ਵਿਰੋਧੀ ਪ੍ਰਤੀਕ ਦੇ ਰੂਪ ’ਚ ਜਾਣਿਆ ਜਾਂਦਾ ਸੀ।

Related posts

ਕੈਨੇਡਾ ਪ੍ਰਤੀ ਭਾਰਤੀ ਵਿੱਦਿਆਰਥੀਆਂ ਦਾ ਘਟਿਆ ਰੁਝਾਨ

Bunty

ਮਸਕ ਦਾ ਬਿਆਨ, ਬੋਲੇ- 8 ਮਹੀਨਿਆਂ ਚ ਦੋ ਵਾਰ ਮਾਰਨ ਦੀ ਕੀਤੀ ਗਈ ਕੋਸ਼ਿਸ਼

Bunty

ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਭਾਰਤ ’ਚ ਮੌਜੂਦ ਹਨ ਪੰਜ ਬਾਇਡਨ

Bunty