International

ਪੁਤਿਨ 24 ਸਾਲਾਂ ’ਚ ਪਹਿਲੀ ਵਾਰ ਉਤਰੀ ਕੋਰੀਆ ਦੀ ਯਾਤਰਾ ਲਈ ਰਵਾਨਾ

ਸਿਓਲ – ਉੱਤਰੀ ਕੋਰੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਕਿਮ ਜੋਂਗ ਉਨ ਦਾ ਯੂਕਰੇਨ ’ਤੇ ਕਾਰਵਾਈ ਕਰਨ ਉਨ੍ਹਾਂ ਦੇ ਮੁਲਕ ਦਾ ਸਮਰਥਨ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਵੇਂ ਦੇਸ਼ ਅਮਰੀਕਾ ਦੀ ਅਗਵਾਈ ਵਾਲੀਆਂ ਪਾਬੰਦੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਗੇ। ਪੂਤਿਨ, ਜੋ 24 ਸਾਲਾਂ ਵਿੱਚ ਉੱਤਰੀ ਕੋਰੀਆ ਦੀ ਆਪਣੀ ਪਹਿਲੀ ਯਾਤਰਾ ਕਰ ਰਹੇ ਹਨ, ਨੇ ਕਿਹਾ ਕਿ ਉਹ ਯੂਕਰੇਨ ਉੱਤੇ ਹਮਲੇ ਲਈ ਉੱਤਰੀ ਕੋਰੀਆ ਦੇ ਦਿ੍ਰੜ ਸਮਰਥਨ ਦੀ ਸ਼ਲਾਘਾ ਕਰਦੇ ਹਨ।

Related posts

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

Bunty

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ- ਸਰਹੱਦ ‘ਤੇ PLA ਦੀਆਂ ਕਾਰਵਾਈਆਂ ਕਾਰਨ ‘ਬਹੁਤ ਮੁਸ਼ਕਲ ਦੌਰ’ ‘ਚੋਂ ਲੰਘ ਰਹੇ ਭਾਰਤ-ਚੀਨ ਸਬੰਧ

Bunty

BRICS ਨਾਮ ਕਿਵੇਂ ਪਿਆ, ਪਾਕਿਸਤਾਨ ਅਤੇ ਤੁਰਕੀ ਨੂੰ ਛੱਡ ਕੇ ਹੋਰ ਕਿਹੜੇ ਦੇਸ਼ ਸ਼ਾਮਿਲ ?

admin