India

ਪ੍ਰਸ਼ਾਸਨ ਨੇ ਗਿਆਨਵਾਪੀ ਮਸਜਿਦ ਦੇ ਵਜ਼ੂਖਾਨੇ ਨੂੰ 9 ਤਾਲੇ ਲਗਾ ਕੇ ਕੀਤਾ ਸੀਲ

ਨਵੀਂ ਦਿੱਲੀ – ਪ੍ਰਸ਼ਾਸਨ ਨੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਦੇ ਵਜ਼ੂਖਾਨੇ ਨੂੰ 9 ਤਾਲੇ ਲਗਾ ਕੇ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਜ਼ੂਖਾਨਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀਆਰਪੀਐਫ ਨੂੰ ਸੌਂਪ ਦਿੱਤੀ ਗਈ ਹੈ। ਸੀਆਰਪੀਐਫ ਦੇ ਦੋ ਜਵਾਨ 24 ਘੰਟੇ ਸੀਲ ਕੀਤੇ ਵਜੂਖਾਨਾ ਦੀ ਪਹਿਰੇਦਾਰੀ ਕਰਨਗੇ। ਸੀਆਰਪੀਐਫ ਦੇ ਦੋਵੇਂ ਜਵਾਨਾਂ ਦੀ ਡਿਊਟੀ ਸ਼ਿਫਟ ਅਨੁਸਾਰ 24 ਘੰਟੇ ਲੱਗੀ ਹੋਈ ਸੀ।

ਮੁਸਲਿਮ ਪੱਖ ਨੇ ਇਤਰਾਜ਼ ਪਟੀਸ਼ਨ ਦਾਇਰ ਕਰਨ ਲਈ ਦੋ ਦਿਨ ਦਾ ਸਮਾਂ ਮੰਗਿਆ ਹੈ ਮੁਸਲਿਮ ਪੱਖ ਨੇ ਆਪਣੀ ਇਤਰਾਜ਼ ਪਟੀਸ਼ਨ ਦਾਇਰ ਕਰਨ ਲਈ ਅਦਾਲਤ ਤੋਂ ਦੋ ਦਿਨਾਂ ਦਾ ਸਮਾਂ ਮੰਗਦਿਆਂ ਕਿਹਾ ਕਿ ਵਕੀਲ ਅੱਜ ਹੜਤਾਲ ‘ਤੇ ਹਨ ਅਤੇ ਕੋਰਟ ਕਮਿਸ਼ਨਰ ਨੂੰ ਵੀ ਆਪਣੀ ਰਿਪੋਰਟ ਦਾਇਰ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ।

Related posts

ਦੁਨੀਆ ’ਚ ਲਗਾਤਾਰ ਘੱਟ ਹੋ ਰਹੇ ਕੋਰੋਨਾ ਦੇ ਮਾਮਲੇ

Bunty

ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਕਿਹਾ, ਪੰਜਾਬ ਪੁਲਿਸ ਕਰ ਰਹੀ ਕਾਨੂੰਨ ਦੀ ਉਲੰਘਣਾ, ਜਾਵਾਂਗੇ ਸੁਪਰੀਮ ਕੋਰਟ

Bunty

ਇਕ ਨਵੰਬਰ ਤੋਂ ਸੀਐਨਜੀ, ਬੀਐੱਸ-6 ਬੱਸਾਂ ਹੀ ਆ ਸਕਣਗੀਆਂ ਦਿੱਲੀ : ਗੋਪਾਲ ਰਾਏ

Bunty