Punjab

ਪੰਜਾਬੀ ਫਿਲਮਾਂ ਦੀ ਮਸਹੂਰ ਅਦਾਕਾਰਾ ਜੂਹੀ ਬੱਬਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ – ਪੰਜਾਬੀ ਫਿਲਮਾਂ ਦੀ ਅਦਾਕਾਰਾ ਜੂਹੀ ਬੱਬਰ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ।
 ਉਹਨਾ ਕਿਹਾ ਕਿ ਅੰਮ੍ਰਿਤਸਰ ਨਾਟਸ਼ਾਲਾ ਵਿਚ ਉਹਨਾ ਵਲੌ ਇਕ ਨਾਟਕ ਦੇ ਵਿਚ ਰੋਲ ਪਲੇ ਕਰਨ ਲਈ ਵਾਸਤੇ ਪਹੁੰਚੇ ਹਨ ਪਰ ਉਸ ਤੌ ਪਹਿਲਾ ਵਾਹਿਗੁਰੂ ਦਾ ਉਟ ਆਸਰਾ ਲੈਣ ਲੱਈ ਪਹੁੰਚੇ ਹਾ ਅਤੇ ਵਾਹਿਗੁਰੂ ਆਪਣੀ ਕਿਰਪਾ ਬਣਾਈ ਰਖਣ।
ਤਾ ਜੋ ਆਉਣ ਵੇਲੇ ਸਮੇ ਵਿਚ ਵਾਹਿਗੁਰੂ ਦੀ ਕਿਰਪਾ ਹੋਣ ਬਣੀ ਰਹੇ।ਮੈ ਇਕ ਮਹੀਨੇ ਪਹਿਲਾਂ ਵੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਸਾ ਅਤੇ ਵਾਹਿਗੁਰੂ ਦੀ ਮੇਹਰ ਸਦਕਾ ਫਿਰ ਤੌ ਦਰਸ਼ਨ ਕਰਨ ਦਾ ਮੌਕਾ ਮਿਲ ਸਕਿਆ ਹੈ।ਇਸ ਮੌਕੇ ਉਨ੍ਹਾਂ ਦੇ ਨਾਲ  ਸਾਥੀ ਕਲਾਕਾਰ ਅਤੇ ਸ ਸਰਬਜੀਤ ਸਿੰਘ ਹਾਜ਼ਰ ਸਨ

Related posts

ਚਰਚ ਦੀ ਬੇਅਦਬੀ ਦੀ ਜਾਂਚ ਦਾ ਰੁਖ ਸਹੀ ਦਿਸ਼ਾ ਵੱਲ – ਏਡੀਜੀਪੀ ਸ਼ੁਕਲਾ

Bunty

ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਨੇ ਦਿੱਤਾ ਅਸਤੀਫ਼ਾ

Bunty

ਮਾਲਟਾ ਵਲੋਂ ਖਾਲਸਾ ਕਾਲਜ ਨਾਲ ਅਕਾਦਮਿਕ ਸਹਿਯੋਗ ਬਣਾਏ ਜਾਣ ਦੀ ਇੱਛਾ ਪ੍ਰਗਟ!

admin