Bollywood

ਬਾਲੀਵੁੱਡ ਐਕਟਰ ਏਜਾਜ਼ ਖਾਨ ਨੂੰ ਮੁੰਬਈ ਪੁਲਿਸ ਨੇ ਕੀਤੀ ਗ੍ਰਿਫਤਾਰ, ਲੱਗੇ ਗੰਭੀਰ ਇਲਜ਼ਾਮ

ਮੁੰਬਈ- ਬਾਲੀਵੁੱਡ ਅਦਾਕਾਰ ਏਜਾਜ਼ ਖਾਨ ਨੂੰ ਮੁਬੰਈ ਦੇ ਖਾਰ ਥਾਣੇ ‘ਚ ਮਾਣਹਾਨੀ, ਨਫ਼ਰਤ ਭਰੇ ਭਾਸ਼ਣ ਅਤੇ ਮਨ੍ਹਾ ਕੀਤੇ ਆਦੇਸ਼ਾਂ ਦੀ ਉਲੰਘਣਾ ਦੇ ਦੋਸ਼ ‘ਚ ਉਸ ਵਿਰੁੱਧ ਕੇਸ ਦਰਜ ਕਰ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।ਅਦਾਕਾਰ ਏਜਾਜ਼ ਖਾਨ ਨੇ ਹਾਲ ਹੀ ਵਿੱਚ ਇੱਕ ਫੇਸਬੁੱਕ ਲਾਈਵ ਗੱਲਬਾਤ ਵਿੱਚ ਕੁਝ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। ਉਸਨੇ ਕਥਿਤ ਤੌਰ ‘ਤੇ ਫਿਰਕੂ ਬਿਆਨ ਦਿੱਤਾ,ਖਾਨ ਖਿਲਾਫ ਖਾਰ ਥਾਣਾ ਵਿੱਚ ਆਈਪੀਸੀ ਦੀ ਧਾਰਾ 153 ਏ, 121,117,188,501,504 ਅਤੇ 505 (2) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Related posts

‘ਉੜੀ: ਦਿ ਸਰਜੀਕਲ ਸਟ੍ਰਾਈਕ’ ਤੋਂ ‘ਚੱਕ ਦੇ ਇੰਡੀਆ!’ ਤਕ, ਦੇਸ਼ ਭਗਤੀ ਨਾਲ ਭਰਪੂਰ ਨਵੇਂ ਦੌਰ ਦੀਆਂ ਫ਼ਿਲਮਾਂ

Bunty

ਕਰੂਜ਼ ਡਰੱਗ ਮਾਮਲਾ: ਸ਼ਾਹਰੁਖ ਖਾਨ ਦਾ ਬੇਟਾ ਜੇਲ੍ਹ ਪੁੱਜਾ !

admin

ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਬਿੱਗ ਬੌਸ ‘ਚ ਜਾਣ ਲਈ ਮੰਗੀ ਇੰਨੀ ਵੱਡੀ ਰਕਮ

Bunty