Punjab

ਬੀਐੱਸਐੱਫ ਦੀ ਤਲਾਸ਼ੀ ਮੁਹਿੰਮ ‘ਚ ਪਾਕਿ ਤਸਕਰਾਂ ਤੋਂ ਦੋ ਪਿਸਟਲ

ਫ਼ਾਜ਼ਿਲਕਾ – ਭਾਰਤ ਦੇ ਕੌਮੀ ਸਰਹੱਦ ਵਿੱਚ ਪਿਛਲੇ ਦਿਨਾਂ ਤੋਂ ਪਾਕਿਸਤਾਨ ਲਈ ਤਸਕਰਾਂ ਦੀਆਂ ਹਲਚਲਾਂ ਤੇਜ਼ ਹੋ ਗਈਆਂ ਹਨ ਜਿਸ ਦੇ ਤਹਿਤ ਬੀ ਐਸ ਐਫ ਅਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਲਗਪਗ ਸੈਂਤੀ ਕਿੱਲੋ ਤੋਂ ਵੱਧ ਮਾਤਰਾ ਵਿੱਚ ਹੈਰੋਇਨ ਫਾਜ਼ਿਲਕਾ ਇਲਾਕੇ ਦੇ ਨੇੜੇ ਲੱਗਦੀ ਪਾਕਿਸਤਾਨ ਸਰਹੱਦ ਨੇੜਿਓਂ ਬਰਾਮਦ ਕੀਤੀ ਗਈ ਹੈ। ਅੱਜ ਬੀਐਸਐਫ ਦੀ 52 ਬਟਾਲੀਅਨ ਫ਼ਾਜ਼ਿਲਕਾ ਵੱਲੋਂ ਇਕ ਤਲਾਸ਼ੀ ਅਭਿਆਨ ਦੌਰਾਨ ਬੀਪੀ ਨੰਬਰ 230/4 ਦੇ ਨੇੜੇ ਦੋ ਪਿਸਟਲ,ਚਾਰ ਮੈਗਜ਼ੀਨ ਅਤੇ ਇਕ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।

Related posts

ਦੋ ਵਿਦੇਸ਼ੀ ਤਸਕਰ ਲੱਖਾਂ ਦੀ ਹੈਰੋਇਨ ਸਣੇ ਗ੍ਰਿਫ਼ਤਾਰ

Bunty

ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਪੁਰਬ ‘ਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ !

admin

ਭਾਕਿਯੂ-ਡਕੌਂਦਾ ਵੱਲੋਂ ਅਜੈ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

Bunty