India

ਭਾਰਤੀ ਸ਼ੇਅਰ ਬਾਜ਼ਾਰ ’ਚ ਰੌਣਕ: ਸੈਂਸੈਕਸ ਤੇ ਨਿਫਟੀ ਨੇ ਬਣਾਇਆ ਨਵਾਂ ਰਿਕਾਰਡ

ਮੁੰਬਈ – ਮਜ਼ਬੂਤ ਆਲਮੀ ਬਾਜ਼ਾਰ ਦੇ ਰੁਝਾਨ ਕਾਰਨ 30 ਸ਼ੇਅਰਾਂ ਵਾਲਾ ਸੈਂਸੈਕਸ ਅੱਜ ਇਤਿਹਾਸਕ 72,000 ਦੇ ਅੰਕੜੇ ਨੂੰ ਪਾਰ ਕਰ ਗਿਆ ਤੇ ਨਿਫਟੀ ਰਿਕਾਰਡ ਉੱਚਾਈ ’ਤੇ ਪੁੱਜਾ। ਬੀਐਸਈ ਗੇਜ 701.63 ਅੰਕ ਜਾਂ 0.98 ਫ਼ੀਸਦ ਦੀ ਛਾਲ ਨਾਲ 72,038.43 ਦੇ ਆਪਣੇ ਸਰਵਕਾਲੀ ਉੱਚ ਪੱਧਰ ’ਤੇ ਬੰਦ ਹੋਇਆ। ਨਿਫਟੀ 213.40 ਅੰਕ ਜਾਂ 1 ਫੀਸਦੀ ਚੜ੍ਹ ਕੇ 21,654.75 ਦੇ ਰਿਕਾਰਡ ਉੱਚ ਪੱਧਰ ’ਤੇ ਬੰਦ ਹੋਇਆ।

Related posts

ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਤੇਜ਼ ਤੂਫਾਨ ਦੇ ਨਾਲ ਹੋਵੇਗੀ ਭਾਰੀ ਬਾਰਿਸ਼

Bunty

ਮੋਦੀ ਸਰਕਾਰ ਨੇ ਉਡਾਇਆ ਜਨਤਾ ਦਾ ਮਖ਼ੌਲ, ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਬੋਲੇ ਖੜਗੇ

Bunty

ਐਲਨ ਮਸਕ ਨੇ ਫਿਰ ਮਾਰੀ ਪਲਟੀ, ਮਜ਼ਾਕ ਸੀ ਮੈਨਚੈਸਟਰ ਯੂਨਾਈਟਿਡ ਨੂੰ ਖਰੀਦਣ ਵਾਲੀ ਗੱਲ

Bunty