International

ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤੀ ਦਵਾਈਆਂ ਦੀ ਵੱਡੀ ਖੇਪ, ਹੁਣ ਦੇਸ਼ ‘ਚ ਹੋ ਸਕੇਗਾ ਤਪਦਿਕ ਦਾ ਇਲਾਜ

ਹਰਾਰੇ – ਵਿਦੇਸ਼ ਮੰਤਰੀ ਵੀ ਮੁਰਲੀਧਰਨ ਨੇ ਬੁੱਧਵਾਰ ਨੂੰ ਤਪਦਿਕ ਦੇ ਇਲਾਜ ਲਈ ਜ਼ਿੰਬਾਬਵੇ ਨੂੰ ਦਵਾਈਆਂ ਦੀ ਖੇਪ ਸੌਂਪੀ। ਇਸ ਖੇਪ ਵਿੱਚ ਦਵਾਈਆਂ ਦੇ 288 ਡੱਬੇ ਹਨ। ਇਹ ਖੇਪ ਇੱਥੋਂ ਦੇ ਉਪ ਸਿਹਤ ਅਤੇ ਪਰਿਵਾਰ ਭਲਾਈ ਜੌਹਨ ਮੰਗਵੀਰੋ ਨੂੰ ਸੌਂਪੀ ਗਈ। ਮੁਰਲੀਧਰਨ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਦਵਾਈਆਂ ਜ਼ਿੰਬਾਬਵੇ ਨੂੰ ਸਹਾਇਤਾ ਪ੍ਰਦਾਨ ਕਰਨਗੀਆਂ।

Related posts

ਮਾਰਕ ਕਾਰਨੇ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin