India

ਮਿਚੌਂਗ ਤੂਫ਼ਾਨ ਕਾਰਨ ਤਾਮਿਲਨਾਡੂ ’ਚ 8 ਲੋਕਾਂ ਦੀ ਮੌਤ, ਰੈੱਡ ਅਲਰਟ ਜਾਰੀ

**EDS: IMAGE VIA @04NDRF** Kanchipuram: NDRF personnel evacuate residents from a waterlogged area after heavy rainfall owing to Cyclone Michaung, in Kanchipuram, Tuesday, Dec. 5, 2023. (PTI Photo)(PTI12_05_2023_000111B)

ਚੇਨਈ – ਚੱਕਰਵਾਤੀ ਤੂਫਾਨ ਮਿਚੌਂਗ ਤੇਜ਼ੀ ਨਾਲ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵੱਲ ਵੱਧ ਰਿਹਾ ਹੈ। ਤਾਮਿਲਨਾਡੂ ਦੇ ਕਈ ਸ਼ਹਿਰਾਂ ’ਚ ਮੋਹਲੇਧਾਰ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਚੇਨਈ ’ਚ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਕਿ ਸੜਕਾਂ ’ਤੇ ਗੱਡੀਆਂ ਕਿਸ਼ਤੀਆਂ ਵਾਂਗ ਤੈਰਦੀਆਂ ਦਿਖਾਈ ਦੇ ਰਹੀਆਂ ਹਨ। ਮੰਗਲਵਾਰ ਯਾਨੀ 5 ਦਸੰਬਰ ਨੂੰ ਦਪਹਿਰ ਤਕ ਮਿਚੌਂਗ ਤੂਫਾਨ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾ ਸਕਦਾ ਹੈ। ਤੂਫਾਨ ਦੀ ਟੱਕਰ ਤੋਂ ਪਹਿਲਾਂ ਹੀ ਪੂਰਬੀ ਤੱਟ ਦੇ 5 ਸੂਬੇ ਅਲਰਟ ਮੋਡ ’ਤੇ ਹਨ। ਦੱਸ ਦੇਈਏ ਤਿ ਨੇਲੋਰ ਅਤੇ ਮਛਲੀਪਟਨਮ ਵਿਚਾਲੇ ਇਹ ਤੂਫਾਨ ਜ਼ਮੀਨ ਨਾਲ ਟਕਰਾਏਗਾ ਜਿਸਤੋਂ ਬਾਅਦ ਇਸਦੀ ਰਫਤਾਰ ਘੱਟ ਜਾਵੇਗੀ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin