India

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

ਮੁੰਬਈ – ਇਥੇ ਘਾਟਕੋਪਰ ’ਚ ਸੋਮਵਾਰ ਨੂੰ ਜਿਸ ਵੱਡੇ ਹੋਰਡਿੰਗ ਦੇ ਡਿੱਗਣ ਕਾਰਨ ਭਿਆਨਕ ਹਾਦਸਾ ਹੋਇਆ, ਉਸ ਨੂੰ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਭਾਵੇਸ਼ ਭਿੰਡੇ ਨੂੰ ਅੱਜ ਤੜਕੇ ਉਦੈਪੁਰ ਤੋਂ ਮੁੰਬਈ ਲਿਆਂਦਾ ਗਿਆ। ਭਿੰਡੇ ਦੀ ਇਸ਼ਤਿਹਾਰ ਏਜੰਸੀ ‘ਮੈਸਰਜ਼ ਈਗੋ ਮੀਡੀਆ ਪ੍ਰਾਈਵੇਟ ਲਿਮਟਿਡ’ ਨੇ ਘਾਟਕੋਪਰ ’ਚ ਹੋਰਡਿੰਗ ਲਗਾਇਆ ਸੀ, ਜਿਸ ਦੇ ਸੋਮਵਾਰ ਸ਼ਾਮ ਨੂੰ ਡਿੱਗਣ ਕਾਰਨ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਭਿੰਡੇ ਨੂੰ ਵੀਰਵਾਰ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਉਸ ਨੂੰ ਪਹਿਲਾਂ ਅਹਿਮਦਾਬਾਦ ਅਤੇ ਉਥੋਂ ਹਵਾਈ ਜਹਾਜ਼ ਰਾਹੀਂ ਮੁੰਬਈ ਲਿਜਾਇਆ ਗਿਆ। ਉਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Related posts

ਨੌਜਵਾਨ ਆਪਣੀ ਪ੍ਰੇਮਿਕਾ ਨਾਲ ਹੋਟਲ ‘ਚ ਮਨਾ ਰਿਹਾ ਸੀ ਰੰਗ-ਰਲੀਆ ਤੇ ਪਿੱਛੋਂ ਆਈ ਪਤਨੀ

Bunty

ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਲੋਂ ‘ਵੇਵਜ਼ ਕ੍ਰਿਏਟਰਜ਼ ਕੋਰਨਰ’ ਦਾ ਉਦਘਾਟਨ

admin

ਨਿਤੀਸ਼ ਕੁਮਾਰ ਵਲੋਂ ਭਾਜਪਾ ਤੋਂ ਤੋਬਾ: 17 ਸਾਲਾਂ ‘ਚ ਅੱਠਵੀਂ ਵਾਰ ਮੁੱਖ ਮੰਤਰੀ ਬਣਨਗੇ !

admin